ਡੋਰਿਸ ਡੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 17:
 
ਡੋਰਿਸ ਦੇ ਫਿ਼ਲਮੀ ਕਰੀਅਰ ਦੀ ਸ਼ੁਰੂਆਤ 1948 ਦੀ ਫਿਲਮ ''ਰੋਮਾਂਸ ਆਨ ਦ ਹਾਈ ਸੀਸ ਨਾਲ'' ਨਾਲ ਹੋਈ ਸੀ ਅਤੇ ਇਸਦੀ ਸਫ਼ਲਤਾ ਨੇ ਮੋਸ਼ਨ ਪਿਕਚਰ ਐਕਟਰੈਸ ਦੇ ਤੌਰ ਤੇ ਉਸ ਦੇ 20 ਸਾਲ ਦੇ ਕਰੀਅਰ ਨੂੰ ਪ੍ਰਭਾਵਿਤ ਕੀਤਾ। ਉਸਨੇ ਸਫਲ ਫਿਲਮਾਂ ਦੀ ਲੜੀ ਵਿੱਚ ਅਭਿਨੈ ਕੀਤਾ, ਜਿਨ੍ਹਾਂ ਵਿਚ ਸੰਗੀਤ, ਕਾਮੇਡੀ ਅਤੇ ਡਰਾਮਾ ਸ਼ਾਮਲ ਹਨ। ੳੁਸ ਨੇ ''ਕਲਿਮਿਟੀ ਜੇਨ'' (1953) ਵਿੱਚ ਮੁੱਖ ਭੂਮਿਕਾ ਨਿਭਾਈ ਸੀ ਅਤੇ ''ਦੀ ਮੈਨ ਹੂ ਨੋਅ ਟੂ ਮੱਚ'' (1956) ਵਿੱਚ ''ਜੇਮਸ ਸਟੀਵਰਟ'' ਨਾਲ ਨਜ਼ਰ ਅਾੲੀ। ''ਪਿਲੌ ਟਾਕ'' (1959) ਅਤੇ ''ਮੂਵ ਓਵਰ, ਡਾਰਲਿੰਗ'' (1963) ਵਰਗੀਅਾਂ ਫਿਲਮਾਂ ੳੁਸਦੇ ਫਿਲਮੀ ਕਰੀਅਰ ਦੀਅਾਂ ਸਭ ਤੋਂ ਸਫਲ ਫਿਲਮਾਂ ਹਨ। ਉਸਨੇ [[ਕਲਾਰਕ ਗੇਬਲ]], ਕੈਰੀ ਗ੍ਰਾਂਟ, ਡੇਵਿਡ ਨੀਵੇਨ ਅਤੇ ਰੋਡ ਟੇਲਰ ਵਰਗੇ ਦਿੱਗਜ ਫਿਲਮੀ ਸਿਤਾਰਿਅਾ ਨਾਲ ਫਿਲਮਾਂ ਵਿੱਚ ਅਦਾਕਾਰਾ ਵਜੋਂ ਮੁੱਖ ਭੂਮਿਕਾ ਨਿਭਾੲੀ।
 
ਡੋਰਿਸ 1951 ਅਤੇ 1966 ਦਰਮਿਆਨ ਚੋਟੀ ਦੇ ਦਸ ਗਾਇਕਾਂ ਵਿੱਚੋਂ ਇੱਕ ਹੈ। ਇੱਕ ਅਦਾਕਾਰਾ ਦੇ ਰੂਪ ਵਿੱਚ, ਉਹ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਸਭ ਤੋਂ ਵੱਡੀ ਜਨਾਨਾ ਫਿਲਮ ਸਟਾਰ ਬਣ ਗਈ ਸੀ, ਅਤੇ 2012 ਤੱਕ ਬਾਕਸ ਆਫਿਸ ਦੇ ਪ੍ਰਦਰਸ਼ਨ ਦੇ ਵਿੱਚ ਛੇਵੇਂ ਸਥਾਨ 'ਤੇ ਰਹੀ। <ref>{{cite web|title=Top Ten Money Making Stars|url=http://www.quigleypublishing.com/MPalmanac/Top10/Top10_lists.html|work=Quigley Publishing Company|publisher=QP Media, Inc.|access-date=December 19, 2013|deadurl=yes|archiveurl=https://web.archive.org/web/20130114130743/http://www.quigleypublishing.com/MPalmanac/Top10/Top10_lists.html|archivedate=January 14, 2013}}</ref><ref>{{cite web|url=http://ic.galegroup.com/ic/bic1/BiographiesDetailsPage/BiographiesDetailsWindow?failOverType=&query=&prodId=BIC1&windowstate=normal&contentModules=&display-query=&mode=view&displayGroupName=Biographies&limiter=&currPage=&disableHighlighting=false&displayGroups=&sortBy=&search_within_results=&p=BIC1&action=e&catId=&activityType=&scanId=&documentId=GALE%7CK2419200293&source=Bookmark&u=xavier_main&jsid=9460d7cd6fd7bee022fae21120e7eb84|title=Doris Day|date=2013|accessdate=January 15, 2016|website=Biography in Context|publisher=Gale|publication-place=Detroit, USA}}</ref><ref>{{Cite book|title=Doris Day: Her Own Story|last=Hotchner|first=A.E.|publisher=William Morrow and Company, Inc.|year=1976|isbn=0-688-02968-X|location=New York, NY}}</ref> 2011 ਵਿੱਚ, ਉਸਨੇ ਆਪਣੀ 29 ਵੀਂ ਸਟੂਡਿਓ ਐਲਬਮ, ''ਮਾਈ ਹਾਰਟ'' ਰਿਲੀਜ਼ ਕੀਤੀ, ਜੋ ਯੂਕੇ ਦੀ ਟਾੱਪ 10 ਐਲਬਮ ਬਣ ਗਈ। ਡੋਰੀਸ ਨੇ ''ਗ੍ਰੈਮੀ ਲਾਈਫ ਟਾਈਮ ਅਚੀਵਮੈਂਟ ਅਵਾਰਡ'' ਅਤੇ ''ਸੋਸਾੲਿਟੀ ਅਾਫ ਸਿੰਗਰਜ਼'' ਵੱਲੋਂਂ ੲਿੱਕ ਲੈਜੈਂਡ ਹੋਣ ਦਾ ਅਵਾਰਡ ਪ੍ਰਾਪਤ ਕੀਤਾ ਹੈ। 1960 ਵਿੱਚ ਉਸ ਨੂੰ ਸਰਬੋਤਮ ਅਦਾਕਾਰਾ ਲਈ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਅਤੇ 1989 ਵਿੱਚ ਮੋਸ਼ਨ ਪਿਕਚਰਜ਼ ਵਿੱਚ ਲਾਈਫਟਾਈਮ ਅਚੀਵਮੈਂਟ ਲਈ ਸੇਸੀਲ ਬੀ ਡੈਮਿਲ ਅਵਾਰਡ ਦਿੱਤਾ ਗਿਆ ਸੀ। 2014 ਵਿੱਚ ਰਾਸ਼ਟਰਪਤੀ [[ਜਾਰਜ ਐਚ. ਡਬਲਿਉ. ਬੁਸ਼]] ਨੇ ਉਸ ਨੂੰ ''ਪ੍ਰੈਜ਼ੀਡੈਂਟਲ ਮੈਡਲ ਆਫ਼ ਫ੍ਰੀਡਮ'' ਨਾਲ ਸਨਮਾਨਿਤ ਕੀਤਾ ਸੀ।
 
==ਹਵਾਲੇ==