ਓਪਰਾ ਵਿਨਫਰੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 38:
ਉਸਨੇ ਲਿੰਕਨ ਹਾਈ ਸਕੂਲ, ਮਿਲਵਾਕੀ ਵਿੱਚ ਪੜ੍ਹਾਈ ਸ਼ੁਰੂ ਕੀਤੀ ਅਤੇ ਫਿਰ ਨਿਕੋਲੇਟ ਹਾਈ ਸਕੂਲ ਚਲੀ ਗਈ। ਉਸਨੇ ਇੱਕ ਭਾਸ਼ਣ ਕਲਾ ਦਾ ਮੁਕਾਬਲਾ ਜਿੱਤਿਆ, ਜਿਸ ਨੇ ਉਨ੍ਹਾਂ ਨੂੰ ਟੈਨੀਸੀ ਸਟੇਟ ਯੂਨੀਵਰਸਿਟੀ ਦੀ ਸਕਾਲਰਸ਼ਿਪ ਜਿਤਾਈ। 17 ਸਾਲ ਦੀ ਉਮਰ ਵਿੱਚ, ਵਿਨਫਰੇ ਨੇ ਮਿਸ ਬਲੈਕ ਟੇਨੇਸੀ ਬਿਊਟੀ ਪ੍ਰਤੀਯੋਗਿਤਾ ਜਿੱਤੀ। ਫਿਰ ਉਸ ਨੇ ਸਥਾਨਕ ਰੇਡੀਓ ਸਟੇਸ਼ਨ ਤੇ ਪਾਰਟ ਟਾਈਮ ਕੰਮ ਕੀਤਾ।
 
== ਕੈਰੀਅਰਕਰੀਅਰ ==
ਉਹ ਨੈਸਵਲੀਜ਼ ਦੇ ਟੀਵੀ 'ਤੇ ਸਭ ਤੋਂ ਛੋਟੀ ਉਮਰ ਦੀ ਖ਼ਬਰ ਐਂਕਰ ਅਤੇ ਪਹਿਲੀ ਕਾਲੇ ਔਰਤ ਐਂਕਰ ਸੀ। ਫਿਰ ਉਸ ਨੇ ‘ਪੀਪਲ ਆਰ ਟਾਕਿੰਗ’ ਸ਼ੋਅ ਵਿੱਚ ਕੰਮ ਕੀਤਾ। 1983 ਵਿੱਚ, ਵਿਨਫਰੇ ਨੇ ਡਬਲਯੂ ਐੱਲ ਐੱਸ-ਟੀਵੀ ਵਿੱਚ ਸਵੇਰ ਦੇ ਸ਼ੋਅ ਵਿੱਚ ਮੇਜ਼ਬਾਨੀ ਕੀਤੀ। ਥੋੜ੍ਹੇ ਸਮੇਂ ਬਾਅਦ ਇਹ ਸ਼ੋਅ ਸ਼ਿਕਾਗੋ ਦਾ ਸਭ ਤੋਂ ਹਿੱਟ ਸ਼ੋਅ ਬਣ ਗਿਆ। 8 ਸਤੰਬਰ 1986 ਵਿੱਚ ਉਸਨੇ ‘ਦ ਓਪਰਾ ਵਿਨਫਰੇ ਸ਼ੋਅ’ ਦੀ ਮੇਜ਼ਬਾਨੀ ਕੀਤੀ, ਜੋ ਅੱਜ ਤੱਕ ਦਾ ਦੁਨੀਆਂ ਦਾ ਸਭ ਤੋਂ ਮਸ਼ਹੂਰ ਸ਼ੋਅ ਬਣਿਆ।
 
==ਫਿਲਮੀ ਕਰੀਅਰ==
1985 ਵਿੱਚ, ਵਿਨਫਰੇ ਨੇ ਸਟੀਵਨ ਸਪੀਲਬਰਗ ਦੀ ਫਿਲਮ ''ਦੀ ਕਲਰ ਪਰਪਲ'' ਵਿੱਚ ਘਰੇਲੂ ਔਰਤ ਸੋਫੀਆ ਦੇ ਤੌਰ ਤੇ ਕੰਮ ਕੀਤਾ। ਉਸ ਨੂੰ ਉਸਦੇ ਪ੍ਰਦਰਸ਼ਨ ਲਈ ਸਰਬੋਤਮ ਸਹਾਇਕ ਅਦਾਕਾਰਾ ਲਈ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਅਕਤੂਬਰ 1998 ਵਿੱਚ ਵਿਨਫਰੇ ਨੇ ''ਬਿਲਵਡ'' ਨਾਮਕ ਇਕ ਫ਼ਿਲਮ ਤਿਆਰ ਕੀਤੀ, ਜਿਸ ਵਿੱਚ ੳੁਸਨੇ ਖੁਦ ਵੀ ਅਭਿਨੈ ਕੀਤਾ ਸੀ। ੲਿਹ ਫਿਲਮ ਪੁਲਿਟਜ਼ਰ ਇਨਾਮ ਜੇਤੂ ''ਟੋਨੀ ਮੋਰੀਸਨ'' ਦੇ ੲਿਸੇ ਨਾਮ ਦੇ ਨਾਵਲ 'ਤੇ ਆਧਾਰਿਤ ਹੈ।
==ਹਵਾਲੇ==
{{ਹਵਾਲੇ}}