ਓਪਰਾ ਵਿਨਫਰੇ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 42:
 
==ਫਿਲਮੀ ਕਰੀਅਰ==
1985 ਵਿੱਚ, ਵਿਨਫਰੇ ਨੇ ਸਟੀਵਨ ਸਪੀਲਬਰਗ ਦੀ ਫਿਲਮ ''ਦੀ ਕਲਰ ਪਰਪਲ'' ਵਿੱਚ ਘਰੇਲੂ ਔਰਤ ਸੋਫੀਆ ਦੇ ਤੌਰ ਤੇ ਕੰਮ ਕੀਤਾ। ਉਸ ਨੂੰ ਉਸਦੇ ਪ੍ਰਦਰਸ਼ਨ ਲਈ ਸਰਬੋਤਮ ਸਹਾਇਕ ਅਦਾਕਾਰਾ ਲਈ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਅਕਤੂਬਰ 1998 ਵਿੱਚ ਵਿਨਫਰੇ ਨੇ ''ਬਿਲਵਡ'' ਨਾਮਕ ਇਕ ਫ਼ਿਲਮ ਤਿਆਰ ਕੀਤੀ, ਜਿਸ ਵਿੱਚ ੳੁਸਨੇ ਖੁਦ ਵੀ ਅਭਿਨੈ ਕੀਤਾ ਸੀ। ੲਿਹ ਫਿਲਮ ਪੁਲਿਟਜ਼ਰ ਇਨਾਮ ਜੇਤੂ ''ਟੋਨੀ ਮੋਰੀਸਨ'' ਦੇ ੲਿਸੇ ਨਾਮ ਦੇ ਨਾਵਲ 'ਤੇ ਆਧਾਰਿਤ ਹੈ। ੲਿਸ ਫਿਲਮ ਨੇ ਬਾਕਸ ਅਾਫਿਸ 'ਤੇ ਬਹੁਤਾ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸਗੋਂ ਅੰਦਾਜ਼ਨ 30 ਮਿਲੀਅਨ ਡਾਲਰ ਦਾ ਘਾਟਾ ਪਾੲਿਅਾ ਸੀ।
==ਹਵਾਲੇ==
{{ਹਵਾਲੇ}}