"ਐਮੀਨੈਮ" ਦੇ ਰੀਵਿਜ਼ਨਾਂ ਵਿਚ ਫ਼ਰਕ

34 bytes added ,  1 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
ਐਮੀਨੈਮ 2000 ਦੇ ਦਹਾਕੇ ਵਿੱਚ ਅਮਰੀਕਾ ਦਾ ਸਭ ਤੋਂ ਵੱਧ ਕਮਾਈ ਵਾਲਾ ਕਲਾਕਾਰ ਬਣ ਗਿਆ। ਆਪਣੇ ਕੈਰੀਅਰ ਦੌਰਾਨ, ਉਸ ਦੀਆਂ 47.4 ਮਿਲੀਅਨ ਐਲਬਮਾਂ ਅਮਰੀਕਾ ਵਿੱਚ ਅਤੇ ਵਿਸ਼ਵ ਪੱਧਰ 'ਤੇ 220 ਮਿਲੀਅਨ ਰਿਕਾਰਡ ਵਿਕ ਗਈਆਂ ਚੁੱਕੀਆਂ ਹਨ। ਉਹ ਦੁਨੀਆਂ ਦੇ ਸਭ ਤੋਂ ਵਿਕਣ ਵਾਲੇ ਕਲਾਕਾਰਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ, ਉਸ ਨੇ ਇਕੱਲੌਤਾ ਅਜਿਹਾ ਕਲਾਕਾਰ ਹੈ ਜਿਸ ਦੀਆਂ ਅੱਠ ਐਲਬਮਾਂ ਲਗਾਤਾਰ ਬਿਲਬੋਰਡ 200 ਦੇ ਟਾਪ 'ਤੇ ਰਹੀਆਂ ਹਨ। '''ਰੋਲਿੰਗ ਸਟੋਨ''' ਨਾਲ ਉਹ 'ਸਦਾਬਹਾਰ 100 ਮਹਾਨ ਕਲਾਕਾਰਾਂ' ਦੀ ਸੂਚੀ ਵਿੱਚ 83 ਵੇਂ ਸਥਾਨ 'ਤੇ ਆ ਗਿਆ ਹੈ <ref>{{cite web|last1=Caufield|first1=Keith|title=Eminem Makes Chart History With Eighth Consecutive No. 1 Debut on Billboard 200|url=https://www.billboard.com/articles/columns/chart-beat/8078653/eminem-revival-makes-chart-history-with-eighth-consecutive-no-1-debut-on|website=Billboard}}</ref> ਅਤੇ ਉਸਨੂੰ [[ਹਿਪ ਹੌਪ ਸੰਗੀਤ|ਹਿਪ ਹੌਪ]] ਦਾ ਰਾਜਾ ਵੀ ਕਿਹਾ ਜਾਂਦਾ ਹੈ।
 
ਆਪਣੀ ਪਹਿਲੀ ਐਲਬਮ ਇਨਫੀਨੈਂਟ 1996) ਅਤੇ ਫਿਰ ਸਲੈਮ ਸ਼ੈਡਿਊ ਈਪੀ (1997) ਦੇ ਬਾਅਦ ਐਮਿਨੀਮ ਨੇ ਡਾ. ਡਰੇ ਦੇ ਨਾਲ ਆਫਟਰਮਾਥ ਐਂਟਰਟੇਨਮੈਂਟ ਨਾਲ ਜੁੜਿਆ ਅਤੇ ਬਾਅਦ ਵਿੱਚ 1999 ਵਿੱਚ ਸਲਿਮ ਸ਼ੇਡੀ ਐਲ ਪੀ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ, ਜਿਸ ਨਾਲ ਉਸ ਨੇ ਬੈਸਟ ਰੈਪ ਐਲਬਮ ਲਈ ਪਹਿਲਾ [[ਗ੍ਰੈਮੀ ਅਵਾਰਡਪੁਰਸਕਾਰ]] ਜਿੱਤਿਆ। ਉਸ ਦੀਆਂ ਅਗਲੀਆਂ ਦੋ ਐਲਬਮ, ਦੀ ਮਾਰਸ਼ਲ ਮੈਥਰਜ਼ ਐਲ ਪੀ 2000 ਅਤੇ ਦੀ ਐਮੀਨੇਮ ਸ਼ੋਅ 2002 , ਦੁਨੀਆ ਭਰ ਸਫਲ ਰਹੀਆਂ ਅਤੇ ਦੋਨਾਂ ਨੇ ਬੈਸਟ ਰੈਪ ਐਲਬਮ [[ਗ੍ਰੈਮੀ ਅਵਾਰਡਪੁਰਸਕਾਰ]] ਹਾਸਲ ਕੀਤਾ। ਇਸ ਤਰਾਂ ਐਮੀਨੈਮ ਲਗਾਤਾਰ ਤਿੰਨ ਐਲਪੀਜ਼ ਲਈ ਪੁਰਸਕਾਰ ਜਿੱਤਣ ਵਾਲਾ ਪਹਿਲਾ ਕਲਾਕਾਰ ਬਣ ਗਿਆ। ਉਸਤੋਂ ਬਾਅਦ ਉਸਦੀ 2004 ਵਿੱਚ ਆਈ ਐਲਬਮ 'ਇਨਕੋਰ' ਵੀ ਹਿੱਟ ਰਹੀ। 2005 ਵਿੱਚ ਦੌਰੇ ਤੋਂ ਬਾਅਦ ਐਮਿਨਮ ਰੁਕ ਗਿਆ ਅਤੇ ਫਿਰ 2009 ਵਿੱਚ 'ਰੀਲੈਪਸ' ਅਤੇ 2010 ਵਿੱਚ ਰਿਕਵਰੀ ਐਲਬਮ ਰੀਲੀਜ਼ ਕੀਤੀ। ਦੋਵਾਂ ਨੇ [[ਗ੍ਰੈਮੀ ਪੁਰਸਕਾਰ]] ਜਿੱਤਿਆ ਅਤੇ ਰਿਕਵਰੀ 2010 ਦੀ ਸਭ ਤੋਂ ਵੱਧ ਵਿਕਣ ਵਾਲੀ ਐਲਬਮ ਰਹੀ। ਉਸਦੀ ਅੱਠਵੀਂ ਐਲਬਮ , ਦੀ ਦ ਮਾਰਸ਼ਲ ਮੈਥਰਜ਼ ਐਲ ਪੀ -2 (2013) ਨੇ ਦੋ [[ਗ੍ਰੈਮੀ ਅਵਾਰਡਪੁਰਸਕਾਰ]] ਜਿੱਤੇ।
 
ਐਮੀਨੈਮ ਨੂੰ ਹਰ ਸਮੇਂ ਦੇ ਸਭ ਤੋਂ ਵੱਡੇ ਹਿੱਪ-ਹੋਪ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ''ਰੋਲੀਂਗ ਸਟੋਨਸ'' ਮੈਗਜ਼ੀਨ ਨੇ ੳੁਸਨੂੰ ਸੌ ਮਹਾਨ ਕਲਾਕਾਰਾਂ ਦੀ ਸੂਚੀ ਵਿੱਚ 83ਵੇਂ ਨੰਬਰ ਉੱਤੇ ਰੱਖਿਆ ਹੈ। <ref name="The Immortals: Rolling Stone">{{cite web|url=http://www.rollingstone.com/news/coverstory/the_immortals|title=The Immortals: Rolling Stone|work=Rolling Stone|accessdate=October 20, 2008|archiveurl=https://web.archive.org/web/20081016210530/http://www.rollingstone.com/news/coverstory/the_immortals|archivedate=October 16, 2008}}</ref> ੳੁਹ ਵੀ ਅੈੱਚ 1 ਦੀ 100 ਸਭ ਤੋਂ ਮਹਾਨ ਕਲਾਕਾਰਾਂ ਦੀ ਸੂਚੀ ਵਿੱਚ 79ਵੇਂ ਸਥਾਨ 'ਤੇ ਹੈ। <ref>{{cite web|url=http://www.prnewswire.com/news-releases/michael-jackson-the-beatles-bob-dylan-led-zeppelin-and-the-rolling-stones-top-vh1s-100-greatest-music-artists-of-all-time-list-101454764.html|title=Michael Jackson, the Beatles, Bob Dylan, Led Zeppelin, and the Rolling Stones Top..... – NEW YORK, August 25 /PRNewswire/|location=New York|publisher=Prnewswire.com|date=August 25, 2010|accessdate=October 26, 2010}}</ref> 2010 ਵਿੱਚ, ਐਮਟੀਵੀ ਪੁਰਤਗਾਲ ਨੇ ਐਮੀਨੈਮ ਨੂੰ ਪੌਪ-ਮਿਊਜ਼ਿਕ ਇਤਹਾਸ ਵਿੱਚ ਸੱਤਵਾਂ ਸਭ ਤੋਂ ਵੱਡਾ ਆਈਕੋਨ ਹੋਣ ਦਾ ਦਰਜਾ ਦਿੱਤਾ। <ref>[http://www.mtv.pt/programas/MTV-Top-10/episodios/MTV-top-10-episode-1/video/mtv-top-10-ep-1-pop-icons-07-eminem-601963/ MTV Top 10 | Ep. 1 | Pop Icons No.07 | Eminem | MTV Top 10 – episode 1deMTV Top 10 | Vídeo | MTV Portugal] {{webarchive |url=https://web.archive.org/web/20101219074409/http://www.mtv.pt/programas/MTV-Top-10/episodios/MTV-top-10-episode-1/video/mtv-top-10-ep-1-pop-icons-07-eminem-601963/ |date=December 19, 2010 }} . Mtv.pt. Retrieved December 21, 2010.</ref>