ਡੋਰਿਸ ਡੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 14:
}}
 
'''ਡੋਰਿਸ ਡੇ''' (ਜਨਮ '''ਡੋਰਿਸ ਮੈਰੀ ਐਨ ਕਪੇਲਹੋਫ''': 3 ਅਪ੍ਰੈਲ, 1922) ਇੱਕ [[ਸੰਯੁਕਤ ਰਾਜ ਅਮਰੀਕਾ|ਅਮਰੀਕੀ]] [[ਅਦਾਕਾਰ|ਅਦਾਕਾਰਾ]], ਗਾਇਕਾ, ਪਸ਼ੂ ਅਧਿਕਾਰ ਕਾਰਜਕਰਤਾ ਹੈ। ੳੁਸਨੇ 1939 ਵਿੱਚ ਇੱਕ ਗਾਇਕਾ ਦੇ ਰੂਪ ਵਿਚ ਆਪਣਾ ਕਰੀਅਰ ਸ਼ੁਰੂ ਕੀਤਾ। ਉਸ ਦੀ ਪ੍ਰਸਿੱਧੀ ਉਸਦੇ ਪਹਿਲੀ ਹਿੱਟ ਰਿਕਾਰਡਿੰਗ ''ਸੈਂਟੀਮੈਂਟਲ ਜਰਨੀ'' (1945) ਦੇ ਨਾਲ ਵਧੀ। ੲਿਕੱਲੇ ਕੈਰੀਅਰ ਬਣਾੳੁਣ ਲੲੀ ਲੇਸ ਬ੍ਰਾਊਨ ਅਤੇ ਉਸਦੇ ਬੈਂਡ ਨੂੰ ਛੱਡ ਤੋਂ ਬਾਅਦ, ਉਸਨੇ 1947 ਤੋਂ 1967 ਤੱਕ 650 ਤੋਂ ਵੱਧ ਗਾਣੇ ਰਿਕਾਰਡ ਕੀਤੇ। ੲਿਸ ਤਰਾਂ ੳੁਹ 20 ਵੀਂ ਸਦੀ ਦੇ ਸਭ ਤੋਂ ਪ੍ਰਸਿੱਧ ਅਤੇ ਉੱਘੇ ਗਾਇਕਾਂ ਵਿੱਚੋਂ ਇੱਕ ਬਣ ਗੲੀ।
 
ਡੋਰਿਸ ਦੇ ਫਿ਼ਲਮੀ ਕਰੀਅਰ ਦੀ ਸ਼ੁਰੂਆਤ 1948 ਦੀ ਫਿਲਮ ''ਰੋਮਾਂਸ ਆਨ ਦ ਹਾਈ ਸੀਸ ਨਾਲ'' ਨਾਲ ਹੋਈ ਸੀ ਅਤੇ ਇਸਦੀ ਸਫ਼ਲਤਾ ਨੇ ਮੋਸ਼ਨ ਪਿਕਚਰ ਐਕਟਰੈਸ ਦੇ ਤੌਰ ਤੇ ਉਸ ਦੇ 20 ਸਾਲ ਦੇ ਕਰੀਅਰ ਨੂੰ ਪ੍ਰਭਾਵਿਤ ਕੀਤਾ। ਉਸਨੇ ਸਫਲ ਫਿਲਮਾਂ ਦੀ ਲੜੀ ਵਿੱਚ ਅਭਿਨੈ ਕੀਤਾ, ਜਿਨ੍ਹਾਂ ਵਿਚ ਸੰਗੀਤ, ਕਾਮੇਡੀ ਅਤੇ ਡਰਾਮਾ ਸ਼ਾਮਲ ਹਨ। ੳੁਸ ਨੇ ''ਕਲਿਮਿਟੀ ਜੇਨ'' (1953) ਵਿੱਚ ਮੁੱਖ ਭੂਮਿਕਾ ਨਿਭਾਈ ਸੀ ਅਤੇ ''ਦੀ ਮੈਨ ਹੂ ਨੋਅ ਟੂ ਮੱਚ'' (1956) ਵਿੱਚ ''ਜੇਮਸ ਸਟੀਵਰਟ'' ਨਾਲ ਨਜ਼ਰ ਅਾੲੀ। ''ਪਿਲੌ ਟਾਕ'' (1959) ਅਤੇ ''ਮੂਵ ਓਵਰ, ਡਾਰਲਿੰਗ'' (1963) ਵਰਗੀਅਾਂ ਫਿਲਮਾਂ ੳੁਸਦੇ ਫਿਲਮੀ ਕਰੀਅਰ ਦੀਅਾਂ ਸਭ ਤੋਂ ਸਫਲ ਫਿਲਮਾਂ ਹਨ। ਉਸਨੇ [[ਕਲਾਰਕ ਗੇਬਲ]], ਕੈਰੀ ਗ੍ਰਾਂਟ, ਡੇਵਿਡ ਨੀਵੇਨ ਅਤੇ ਰੋਡ ਟੇਲਰ ਵਰਗੇ ਦਿੱਗਜ ਫਿਲਮੀ ਸਿਤਾਰਿਅਾ ਨਾਲ ਫਿਲਮਾਂ ਵਿੱਚ ਅਦਾਕਾਰਾ ਵਜੋਂ ਮੁੱਖ ਭੂਮਿਕਾ ਨਿਭਾੲੀ।
 
ਡੋਰਿਸ 1951 ਅਤੇ 1966 ਦਰਮਿਆਨ ਚੋਟੀ ਦੇ ਦਸ ਗਾਇਕਾਂ ਵਿੱਚੋਂ ਇੱਕ ਹੈ। ਇੱਕ ਅਦਾਕਾਰਾ ਦੇ ਰੂਪ ਵਿੱਚ, ਉਹ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਸਭ ਤੋਂ ਵੱਡੀ ਜਨਾਨਾ ਫਿਲਮ ਸਟਾਰ ਬਣ ਗਈ ਸੀ, ਅਤੇ 2012 ਤੱਕ ਬਾਕਸ ਆਫਿਸ ਦੇ ਪ੍ਰਦਰਸ਼ਨ ਦੇ ਵਿੱਚ ਛੇਵੇਂ ਸਥਾਨ 'ਤੇ ਰਹੀ। <ref>{{cite web|title=Top Ten Money Making Stars|url=http://www.quigleypublishing.com/MPalmanac/Top10/Top10_lists.html|work=Quigley Publishing Company|publisher=QP Media, Inc.|access-date=December 19, 2013|deadurl=yes|archiveurl=https://web.archive.org/web/20130114130743/http://www.quigleypublishing.com/MPalmanac/Top10/Top10_lists.html|archivedate=January 14, 2013}}</ref><ref>{{cite web|url=http://ic.galegroup.com/ic/bic1/BiographiesDetailsPage/BiographiesDetailsWindow?failOverType=&query=&prodId=BIC1&windowstate=normal&contentModules=&display-query=&mode=view&displayGroupName=Biographies&limiter=&currPage=&disableHighlighting=false&displayGroups=&sortBy=&search_within_results=&p=BIC1&action=e&catId=&activityType=&scanId=&documentId=GALE%7CK2419200293&source=Bookmark&u=xavier_main&jsid=9460d7cd6fd7bee022fae21120e7eb84|title=Doris Day|date=2013|accessdate=January 15, 2016|website=Biography in Context|publisher=Gale|publication-place=Detroit, USA}}</ref><ref>{{Cite book|title=Doris Day: Her Own Story|last=Hotchner|first=A.E.|publisher=William Morrow and Company, Inc.|year=1976|isbn=0-688-02968-X|location=New York, NY}}</ref> 2011 ਵਿੱਚ, ਉਸਨੇ ਆਪਣੀ 29 ਵੀਂ ਸਟੂਡਿਓ ਐਲਬਮ, ''ਮਾਈ ਹਾਰਟ'' ਰਿਲੀਜ਼ ਕੀਤੀ, ਜੋ ਯੂਕੇ ਦੀ ਟਾੱਪ 10 ਐਲਬਮ ਬਣ ਗਈ। ਡੋਰੀਸ ਨੇ ''ਗ੍ਰੈਮੀ ਲਾਈਫ ਟਾਈਮ ਅਚੀਵਮੈਂਟ ਅਵਾਰਡ'' ਅਤੇ ''ਸੋਸਾੲਿਟੀ ਅਾਫ ਸਿੰਗਰਜ਼'' ਵੱਲੋਂਂ ੲਿੱਕ ਲੈਜੈਂਡ ਹੋਣ ਦਾ ਅਵਾਰਡ ਪ੍ਰਾਪਤ ਕੀਤਾ ਹੈ। 1960 ਵਿੱਚ ਉਸ ਨੂੰ ਸਰਬੋਤਮ ਅਦਾਕਾਰਾ ਲਈ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਅਤੇ 1989 ਵਿੱਚ ਮੋਸ਼ਨ ਪਿਕਚਰਜ਼ ਵਿੱਚ ਲਾਈਫਟਾਈਮ ਅਚੀਵਮੈਂਟ ਲਈ ਸੇਸੀਲ ਬੀ ਡੈਮਿਲ ਅਵਾਰਡ ਦਿੱਤਾ ਗਿਆ ਸੀ। 2014 ਵਿੱਚ ਰਾਸ਼ਟਰਪਤੀ [[ਜਾਰਜ ਐਚ. ਡਬਲਿਉ. ਬੁਸ਼]] ਨੇ ਉਸ ਨੂੰ ''ਪ੍ਰੈਜ਼ੀਡੈਂਟਲ ਮੈਡਲ ਆਫ਼ ਫ੍ਰੀਡਮ'' ਨਾਲ ਸਨਮਾਨਿਤ ਕੀਤਾ ਸੀ।
 
==ਮੁੱਢਲਾਾ ਜੀਵਨ==
ਡੋਰਿਸ ਮੈਰੀ ਐਨ ਕਪੇਲਹੋਫ ਦਾ ਜਨਮ 3 ਅਪ੍ਰੈਲ, 1922 ਨੂੰ ਸਿਨਸਿਨਾਟੀ, ਓਹੀਓ, [[ਅਮਰੀਕਾ]] ਵਿਖੇ ਹੋੲਿਅਾ ਸੀ। ੳੁਸਦੀ ਮਾਂ ਅਲਮਾ ਸੋਫੀਆ ੲਿੱਕ ਘਰੇਲੂ ੲਿਸਤਰੀ ਅਤੇ ਪਿਤਾ ਵਿਲੀਅਮ ਜੋਸਫ਼ ਕਪੇਲਹੋਫ ਇੱਕ ਸੰਗੀਤ ਅਧਿਆਪਕ ਸਨ। {{Sfn|Kaufman|2008|p=4}}<ref name="census">{{cite web|title=Ancestry.com|url=http://interactive.ancestry.com/2442/m-t0627-03199-00438/34332334?backurl=http%3a%2f%2fsearch.ancestry.com%2fcgi-bin%2fsse.dll%3findiv%3d1%26db%3d1940usfedcen%26rank%3d1%26new%3d1%26MSAV%3d0%26msT%3d1%26gss%3dangs-d%26gsfn%3dDoris%26gsln%3dKappelhoff%26msbpn__ftp%3dCincinnati%252c%2bHamilton%252c%2bOhio%252c%2bUSA%26msbpn%3d51335%26msbpn_PInfo%3d8-%257c0%257c1652393%257c0%257c2%257c3247%257c38%257c0%257c1266%257c51335%257c0%257c%26msrpn__ftp%3dCincinnati%252c%2bHamilton%252c%2bOhio%252c%2bUSA%26msrpn%3d51335%26msrpn_PInfo%3d8-%257c0%257c1652393%257c0%257c2%257c3247%257c38%257c0%257c1266%257c51335%257c0%257c%26msmng0%3dAlma%26uidh%3dxh6%26_83004003-n_xcl%3dm%26pcat%3d35%26fh%3d0%26h%3d34332334&ssrc=&backlabel=ReturnRecord|quote=Born 1922: age on April 10, 1940, in Hamilton County, Ohio, 91–346 (enumeration district), 2552 Warsaw Avenue, was 18 years old as per 1940 United States Census records; name transcribed incorrectly as "Daris Kappelhoff", included with mother Alma and brother Paul, all with same surname}}. (registration required; initial 14-day free pass)</ref> ਉਸਦੇ ਸਾਰੇ ਬਜ਼ੁਰਗ ਜਰਮਨ ਪਰਵਾਸੀ ਸਨ। <ref>{{Cite journal|url=http://www.wargs.com/other/day.html|title=Doris Day profile|type=ancestry|publisher=Wargs|accessdate=April 5, 2014}}</ref> ੳੁਹ ਅਾਪਣੇ ਦੋਨਾਂ ਭਰਾਵਾਂ ਤੋਂ ਛੋਟੀ ਸੀ। ਬਚਪਨ ਤੋਂ ਉਸਨੂੰ ਡਾਂਸ ਵਿੱਚ ਬਹੁਤ ਦਿਲਚਸਪੀ ਸੀ ਅਤੇ ੳੁਸਨੇ 1930 ਦੇ ਦਹਾਕੇ ਦੇ ਮੱਧ ਵਿੱਚ ਜੈਰੀ ਡੋਹਰਟੀ ਨਾਲ ਇੱਕ ਡਾਂਸ ਜੋੜੀ ਬਣਾਈ ਜੋ ਕਿ ਸਿਨਸਿਨਾਟੀ ਵਿੱਚ ਸਥਾਨਕ ਤੌਰ 'ਤੇ ਪ੍ਰਸਰਸ਼ਨ ਕਰਦੇ ਸਨ। <ref name="ParishPitts2003">{{cite book|last1=Parish|first1=James Robert|last2=Pitts|first2=Michael R.|title=Hollywood songsters. 1. Allyson to Funicello|url=https://books.google.com/books?id=GlybVaD6cakC&pg=PA235|accessdate=August 8, 2013|date=January 1, 2003|publisher=Routledge|isbn=978-0-415-94332-1|page=235}}</ref> 13 ਅਕਤੂਬਰ, 1937 ਨੂੰ ਇੱਕ ਕਾਰ ਦੁਰਘਟਨਾ ਵਿੱਚ ਉਸਦੀ ਸੱਜੀ ਲੱਤ ਜ਼ਖਮੀ ਹੋ ਗੲੀ ਸੀ ਅਤੇ ੳੁਹ ਇੱਕ ਪੇਸ਼ੇਵਰ ਡਾਂਸਰ ਬਣਨ ਲੲੀ ਅਸਮਰੱਥ ਹੋ ਗੲੀ ਸੀ। <ref>{{cite news|title=Trenton Friends Regret Injury to Girl Dancer|url=https://newspaperarchive.com/anonymous-celebrity-clipping-oct-18-1937-241850/|accessdate=April 3, 2017|work=Hamilton Daily News Journal|date=October 18, 1937|page=7}} {{free access}}</ref><ref name="BrowneBrowne2001">{{cite book|last1=Browne|first1=Ray Broadus|last2=Browne|first2=Pat|title=The Guide to United States Popular Culture|url=https://books.google.com/books?id=U3rJxPYT32MC&pg=PA220|accessdate=August 8, 2013|year=2001|publisher=Popular Press|isbn=978-0-87972-821-2|pages=220–221}}</ref>
 
==ਹਵਾਲੇ==