ਜੀ ਵੀ ਪਲੈਖ਼ਾਨੋਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਿਅਾਕਰਣਿਕ ਪੱਖੋਂ ਸਫ਼ਾ 'ਚ ਸੋਧ ਕੀਤੀ ਤੇ ਨਵੇਂ ਸਫ਼ਿਅਾਂ ਦੇ ਲਿੰਕ ਦਿੱਤੇ।
ਲੇਖਕ ਦੀਅਾਂ 'ਰਚਨਾਵਾਂ' ਸੰਬੰਧੀ ਵੇਰਵਾ ਦਿੱਤਾ।
ਲਾਈਨ 30:
ਇਤਿਹਾਸ ਵਿੱਚ ਵੱਖ-ਵੱਖ ਸਮਾਜਿਕ ਵਿਵਸਥਾਵਾਂ (ਆਦਿਮ ਸਾਮਵਾਦ, ਦਾਸ ਸਮਾਜ, ਸਾਮੰਤੀ ਸਮਾਜ, ਪੂੰਜੀਵਾਦੀ ਸਮਾਜ) ਦੇ ਵਿਕਾਸ ਦੇ [[ਵਿਗਿਆਨ]] ਨੂੰ ਪੇਸ਼ ਕਰਨ ਵਾਲ਼ਾ [[ਮਾਰਕਸਵਾਦੀ ਫ਼ਲਸਫ਼ਾ|ਮਾਰਕਸਵਾਦੀ ਸਿਧਾਂਤ]] ਹੀ ''''ਇਤਿਹਾਸਿਕ ਭੌਤਿਕਵਾਦ'''' ਕਹਾਉਂਦਾ ਹੈ। ਪਲੈਖ਼ਾਨੋਵ ਨੇ ਇਤਿਹਾਸਿਕ ਭੌਤਿਕਵਾਦ ਦੀ ਵਿਆਖਿਆ ਕੀਤੀ। ਇਸਦੇ ਇਲਾਵਾ ਉਨ੍ਹਾਂ ਨੇ ਇਤਿਹਾਸ ਵਿੱਚ ਵਿਆਪਕ ਆਮ ਜਨਤਾ ਅਤੇ ਆਦਮੀਆਂ (ਨੇਤਾਵਾਂ) ਦੀ ਭੂਮਿਕਾ, ਮਾਲੀ ਹਾਲਤ ਦੇ ਬੁਨਿਆਦੀ ਢਾਂਚੇ ਦੇ ਅਧਿਰਚਨਾ ([[ਰਾਜਨੀਤੀ]], [[ਕਾਨੂੰਨ]], [[ਸਾਹਿਤ]], [[ਵਿਚਾਰਧਾਰਾ|ਵਿਚਾਰਧਾਰਾਵਾਂ]], [[ਸਦਾਚਾਰ|ਨੈਤਿਕਤਾ]], ਰੀਤੀਆਂ...) ਦੇ ਨਾਲ਼ ਸੰਬੰਧਾਂ ਦੀ ਮਾਰਕਸਵਾਦ ਦੇ ਆਧਾਰ ਉੱਤੇ ਵਿਗਿਆਨਕ ਜਾਂਚ ਪੜਤਾਲ ਕੀਤੀ। ਸਮਾਜਕ ਤਬਦੀਲੀ ਅਤੇ ਵਿਕਾਸ ਵਿੱਚ ਵਿਚਾਰਧਾਰਾਵਾਂ ਦੇ ਮਹੱਤਵ ਬਾਰੇ ਵੀ ਪਲੈਖ਼ਾਨੋਵ ਨੇ ਲਿਖਿਆ।
ਦਰਸ਼ਨ ਸ਼ਾਸਤਰ, [[ਸੁਹਜ ਸ਼ਾਸਤਰ]], ਸਾਮਾਜਕ ਅਤੇ ਰਾਜਨੀਤਕ ਵਿਚਾਰਾਂ ਦੇ ਇਤਿਹਾਸ ਅਤੇ ਖ਼ਾਸ ਕਰ [[ਰੂਸ]] ਵਿੱਚ [[ਭੌਤਿਕਵਾਦ]] ਅਤੇ [[ਦਰਸ਼ਨ|ਦਰਸ਼ਨ ਸ਼ਾਸਤਰ]] ਦੇ ਇਤਿਹਾਸ ਬਾਰੇ ਉਨ੍ਹਾਂ ਦੀਆਂ ਰਚਨਾਵਾਂ ਵਿਗਿਆਨਕ ਵਿਚਾਰਾਂ ਅਤੇ ਪ੍ਰਗਤੀਸ਼ੀਲ ਸੰਸਕ੍ਰਿਤੀ ਦੇ ਵਿਕਾਸ ਦੇ ਸੰਦਰਭ ਵਿੱਚ ਵਡਮੁੱਲਾ ਯੋਗਦਾਨ ਹਨ।
 
==ਰਚਨਾਵਾਂ==
#ਸਮਾਜਵਾਦ ਤੇ ਰਾਜਨੀਤਿਕ ਸੰਘਰਸ਼(Socialism and the Political Struggle)-1883[1]
#ਸਾਡੇ ਵੱਖਰੇਵੇਂ(Our differences)-1885[2]
#ਜੀ. ਅਾਈ. ਯੂਪੈਨਸਕੀ(G. I. Uspensky)-1888
#ਅਜ਼ਾਦੀ ਦਾ ਨਵਾਂ ਜੇਤੂ(A New Champion of Autocracy)-1889
#ਅੈੱਸ. ਕਰੋਨਿਨ(S. Karonin)-1890
#ਬੁਰਜੂਅਾ ਕ੍ਰਾਂਤੀ(The Bourgeois Revolution)- 1890-1891
#ਇਤਿਹਾਸ ਦਾ ਮਾਰਕਸਵਾਦੀ ਸੰਕਲਪ(The Materialist Conception of History)-1891
#ਹੀਗ਼ਲ ਦੀ ਮੌਤ ਦੀ ਸੱਠਵੀਂ ਵਰ੍ਹੇਗੰਡ ਲਈ(For The Sixtieth Anniversary of Hegel's Death)-1891
#ਅਰਾਜਕਤਾਵਾਦ ਤੇ ਸਮਾਜਵਾਦ-ਇਲੀਨੋਰ ਮਾਰਕਸ ਦਾ ਪ੍ਰਸਤਾਵ(Anarchism & Socialism)-1895
#ਮੋਨੀਸਮ ਨਜ਼ਰੀਏ ਤੋਂ ਇਤਿਹਾਸ ਦਾ ਵਿਕਾਸ(The Development of the Monist View of History)-1895
#ਪਦਾਰਥਵਾਦ ਦੇ ਇਤਿਹਾਸ ਤੇ ਲੇਖ(Essays on the History of Materialism)-1896
#ਅੈਨ. ਅਾਈ. ਨੳੁਮੋਵ(N. I. Naumov)-1897
#ਏ. ਅੈੱਲ. ਵੋਲਿਨਸਕੀ:ਰੂਸੀ ਅਾਲੋਚਨਾ-ਸਾਹਿਤਿਕ ਲੇਖ(A. L. Volynsky: Russian Critics. Literary Essays -1897
#ਅੈੱਨ. ਜੀ. ਚਿਰਨਸ਼ਿਵਸਕੀ ਦੀ ਸੁਹਜਵਾਦੀ ਥਿੳੂਰੀ[ਮਤ](N. G. Chernyshevsky's Aesthetic Theory)-1897
#ਬਲਿੰਸਕੀ ਅਤੇ ਵਿਗਿਅਾਨਕ ਵਾਸਤਵਿਕਤਾ(Belinski and Rational Reality)-1897
#ਇਤਿਹਾਸ ਦੇ ਅੰਦਰੂਨੀ ਕਿਰਦਾਰ 'ਤੇ ਪ੍ਰਸ਼ਨ(On the Question of the Individual's Role in History)-1898
#ਅੈਨ. ਏ. ਨੇਕਰਾਸੋਵ-ਰੂਸੀ ਵਿੱਚ(N. A. Nekrasov-In Russian)-1903
#ਵਿਗਿਅਾਨਕ ਸਮਾਜਵਾਦ ਤੇ ਧਰਮ(Scientific Socialism and Religion)-1904
# ਦੋ ਮੋਰਚਿਅਾਂ 'ਤੇ:ਰਾਜਨੀਤਿਕ ਲੇਖਾਂ ਦਾ ਸੰਗ੍ਰਹਿ-ਰੂਸੀ ਵਿੱਚ(On Two Fronts: Collection of Political Articles)- 1905
#ਸਮਾਜਵਾਦੀ ਨਜ਼ਰੀਏ ਤੋਂ ਅਠਾਰਵੀਂ ਸਦੀ ਦਾ ਫ਼ਰਾਂਸੀਸੀ ਨਾਟਕ ਤੇ ਫ਼ਰਾਂਸੀਸੀ ਚਿੱਤਰਕਾਰੀ (French Drama and French Painting of the Eighteenth Century from the Sociological Viewpoint)1905
#ਪ੍ਰੋਲੇਤਾਰੀ ਲਹਿਰ ਤੇ ਬੁਰਜੂਅਾ ਕਲਾ(The Proletarian Movement and Bourgeois Art)1905
#ਹੈਨਰਿਕ ਇਬਸਨ(Henrik Ibsen)-1906
#ਅਸੀਂ ਤੇ ੳੁਹ-ਰੂਸੀ ਵਿੱਚ(Us and Them-in Russian)-1907
#ਮਨੋਵਿਗਿਅਾਨ ੳੁੱਤੇ ਮਜ਼ਦੂਰ ਸੰਘਰਸ਼(On the Psychology of the Workers' Movement)-1907
#ਮਾਰਕਸਵਾਦਵਾਦ ਦੀਅਾਂ ਮੌਲਕਿ ਸਮੱਸਿਅਾ(Fundamental Problems of Marxism)-1908
#ਸਾਡੀ ਵਰਤਮਾਨੀ ਵਿਚਾਰਧਾਰਾ-ਫ਼ਲਸਤੀਨ ਦੇ ਦਿਨਾਂ ਵੇਲ਼ੇ(The Ideology of Our Present-Day Philistine)-1908
#ਟਾਲਸਟਾਏ ਅਤੇ ਕ਼ੁਦਰਤ(Tolstoy and Nature)1908
#ਰੂਸ 'ਚ ਅਖੌਤੀ ਧਾਰਮਿਕ ਖੌਜਾਂ(On the So-Called Religious Seekings in Russia(-1909
#ਅੈਨ. ਜੀ. ਚਿਰਨਸ਼ਿਵਸਕੀ(N. G. Chernyshevsky) -1909
#ਕਾਰਲ ਮਾਰਕਸ ਤੇ ਲੀਵ ਟਾਲਸਟਾਏ(Karl Marx and Lev Tolstoy)1911
#ਏ. ਅਾਈ. ਹੇਰਜ਼ਿਨ ਅਤੇ ਸਰਫ਼ਡੋਮ(A. I. Herzen and Serfdom)1911
#ਡੋਬਰੋਲੀਬੋਵ ਅਤੇ ਓਸਤਰੋਵਸਕੀ(Dobrolyubov and Ostrovsky)1911
#ਕਲਾ ਤੇ ਸਮਾਜੀ ਜੀਵਨ(Art and Social Life)1912–1913
#ਮਾਤਭੂਮੀ ਦੇ ਸਾਲ: ਲੇਖਾਂ ਤੇ ਭਾਸ਼ਣਾਂ ਦਾ ਸੰਪੂਰਨ ਸੰਗ੍ਰਹਿ- ਵੋਲਿੳੂਮ-1 ਵੋਲਿੳੂਮ-2)-ਰੂਸੀ ਭਾਸ਼ਾ ਵਿੱਚ(Year of the Motherland: Complete Collected Articles and Speeches, 1917-1918, In Two Volumes. Volume 1; Volume 2 -In Russian)-1921
 
 
==ਹਵਾਲੇ==