"ਜੀ ਵੀ ਪਲੈਖ਼ਾਨੋਵ" ਦੇ ਰੀਵਿਜ਼ਨਾਂ ਵਿਚ ਫ਼ਰਕ

ਲੇਖਕ ਦੇ ਵਿਅਾਹ-ਪਰਿਵਾਰ ਤੇ ਮੌਤ ਸੰਬੰਧੀ ਵੇਰਵਾ ਦਿੱਤਾ
(ਲੇਖਕ ਦੀਅਾਂ 'ਰਚਨਾਵਾਂ' ਸੰਬੰਧੀ ਵੇਰਵਾ ਦਿੱਤਾ।)
(ਲੇਖਕ ਦੇ ਵਿਅਾਹ-ਪਰਿਵਾਰ ਤੇ ਮੌਤ ਸੰਬੰਧੀ ਵੇਰਵਾ ਦਿੱਤਾ)
| ਤਸਵੀਰ_ਸਿਰਲੇਖ =
| ਉਪਨਾਮ =
| ਜਨਮ_ਤਾਰੀਖ = [[ਨਵੰਬਰ|29 ਨਵੰਬਰ]] 1856
| ਜਨਮ_ਥਾਂ = [[ਰੂਸ|ਇੰਪੀਰੀਅਲਸਾਮਰਾਜੀ ਰੂਸ]]
| ਮੌਤ_ਤਾਰੀਖ = [[ਮਈ|30 ਮਈ]] [[1918]] (ਉਮਰ 61 ਸਾਲ)
| ਮੌਤ_ਥਾਂ = [[ਫ਼ਿਨਲੈਂਡ]]
| ਟੀਕਾ-ਟਿੱਪਣੀ =
}}
'''ਜੀ ਵੀ ਪਲੈਖ਼ਾਨੋਵ''' ਦਾ ਪੂਰਾ ਨਾਂ ''''ਜਿਆਰਜੀ ਵੈਲੇਂਤੀਨੋਵਿਚ ਪਲੈਖ਼ਾਨੋਵ'''([[ਰੂਸੀ ਭਾਸ਼ਾ|ਰੂਸੀ]] 'ਚ : '''Георгий Валентинович Плеханов,''')<ref>http://www.britannica.com/EBchecked/topic/464622/Georgy-Valentinovich-Plekhanov</ref> ਸੀ। ਇੱਕ [[ਰੂਸੀ ਇਨਕਲਾਬ (1905)|ਰੂਸੀ ਕ੍ਰਾਂਤੀਕਾਰੀ]] ਅਤੇ [[ਰੂਸ]] ਦੇ ਸਭ ਤੋਂ ਪਹਿਲੇ [[ਮਾਰਕਸਵਾਦ|ਮਾਰਕਸਵਾਦੀ]] [[ਚਿੰਤਕ]] ਸਨ। ਉਹ ਰੂਸ ਵਿੱਚ [[ਸੋਸ਼ਲ ਡੈਮੋਕਰੇਸੀ|ਸੋਸ਼ਲ ਡੈਮੋਕ੍ਰੈਟਿਕ]] ਅੰਦੋਲਨ ਦੇ ਇੱਕ ਸੰਸਥਾਪਕ ਸੀ। [[1880]] ਅਤੇ [[1890]] ਦੇ ਦਹਾਕਿਆਂ ਵਿੱਚ ਉਨ੍ਹਾਂ ਨੇ ਪੂਰੀ ਦੁਨੀਆਂ ਨੂੰ [[ਮਾਰਕਸਵਾਦ|ਮਾਰਕਸਵਾਦੀ]] [[ਸਿਧਾਂਤ]] ਅਤੇ ਉਸਦੇ [[ਇਤਿਹਾਸ]] ਦੇ ਬਾਰੇ ਸ਼ਾਨਦਾਰ ਰਚਨਾਵਾਂ ਦਿੱਤੀਆਂ, ਜਿਨ੍ਹਾਂ ਵਿੱਚ ਉਨ੍ਹਾਂ ਨੇ [[ਮਜ਼ਦੂਰ ਜਮਾਤ]] ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਪੇਸ਼ ਕਰਨ ਵਾਲ਼ੇ [[ਕਾਰਲ ਮਾਰਕਸ]] ਅਤੇ [[ਫਰੈਡਰਿਕ ਏਂਗਲਜ਼]] ਦੇ ਵਿਚਾਰਾਂ ਅਤੇ ਸਿਖਿਆਵਾਂ ਦੀ ਨਾ ਸਿਰਫ਼ ਰੱਖਿਆ ਕੀਤੀ, ਸਗੋਂ ਉਨ੍ਹਾਂ ਨੂੰ ਹੋਰ ਵਿਕਸਿਤ ਵੀ ਕੀਤਾ ਅਤੇ ਉਨ੍ਹਾਂ ਦੀ ਨੂੰ ਵਿਆਖਿਆ ਅਤੇ ਵਿਸਤਾਰ ਕਰ ਕੇ ਲੋਕਪ੍ਰਿਯ ਬਣਾਇਆ। ਮਾਰਕਸ ਅਤੇ ਏਂਗਲਜ [[ਜਰਮਨੀ]] ਦੇ ਅਜਿਹੇ ਬੁੱਧੀਜੀਵੀ ਸਨ, ਜਿਨ੍ਹਾਂ ਨੇ [[ਰਾਜਨੀਤਕ ਦਰਸ਼ਨ|ਰਾਜਨੀਤੀ ਸ਼ਾਸਤਰ]], [[ਅਰਥ ਸ਼ਾਸਤਰ]] ਅਤੇ [[ਦਰਸ਼ਨ ਸ਼ਾਸਤਰ]] ਦੇ ਖੇਤਰਾਂ ਵਿੱਚ ਮਜ਼ਦੂਰ ਵਰਗ ਦਾ ਪੱਖ ਲੈਂਦੇ ਹੋਏ ਉਸ ਸਮੇਂ ਤੱਕ [[ਸੰਸਾਰ]] ਵਿੱਚ ਪ੍ਰਚੱਲਿਤ ਵਿਚਾਰਾਂ ਅਤੇ ਵਿਚਾਰਧਾਰਾਵਾਂ ਦੀ ਆਲੋਚਨਾ ਕਰਦੇ ਹੋਏ ਮਜ਼ਦੂਰ ਵਰਗ ਦੀ ਮੁਕਤੀ ਦਾ ਕ੍ਰਾਂਤੀਕਾਰੀ ਸਿਧਾਂਤ ਪੇਸ਼ ਕੀਤਾ ਸੀ। ਦਹਾਕਿਆਂ ਦੀ ਮਿਹਨਤ, ਸੰਘਰਸ਼, ਅਧਿਅੈਨ, ਬਹਿਸ-ਮੁਬਾਹਸਿਆਂ ਨਾਲ਼ ਵਿਕਸਤ ਇਹੀ ਯੁਗਾਂਤਰਕਾਰੀ ਸਿੱਧਾਂਤ [[ਮਾਰਕਸਵਾਦ]], [[ਵਿਗਿਆਨਕ ਸਮਾਜਵਾਦ]], [[ਸਾਮਵਾਦ]] '''(ਕਮਿਊਨਿਜਮਕਮਿਊਨਿਜ਼ਮ)''' ਆਦਿ ਦੇ ਨਾਮ ਨਾਲਨਾਲ਼ ਜਾਣਿਆ ਜਾਂਦਾ ਹੈ।
 
==ਜਨਮ==
==ਇਤਿਹਾਸਕ ਭੌਤਿਕਵਾਦ ਦੀ ਵਿਆਖਿਆ==
ਜੀ.ਵੀ. ਪਲੈਖ਼ਨੋਵ ਦਾ ਜਨਮ [[29 ਨਵੰਬਰ]] 1856 ਈ: ਨੂੰ ਸਾਮਰਾਜੀ(ਇੰਪੀਰੀਅਲ)ਰੂਸ 'ਚ ਹੋਇਅਾ। ਪਲੈਖ਼ਾਨੋਵ ਇੱਕ ਸਿਧਾਂਤਕ ਲੇਖਕ ਸੀ, ਜਿਸ ਦੀ [[ਭਾਸ਼ਾ]] ਰੂਸੀ ਸੀ। ਪਲੈਖ਼ਾਨੋਵ ਨੇ ਸਮਾਜਵਾਦੀ ਅਦੋਲਨ 'ਚ ਭਾਗ ਲਿਅਾ ਤੇ ਲੇਖਕ ਵੱਜੋਂ [[ਇਤਿਹਾਸ]] ਦੀ [[ਅਦਵੈਤਵਾਦ|ਅਦਵੈਤਵਾਦੀ]] ਵਿਅਾਖਿਅਾ ਕੀਤੀ।
==ਵਿਅਾਹ==
1879 ਵਿੱਚ ਪਲੈਖ਼ਾਨੋਵ ਦਾ ਵਿਅਾਹ 'ਰੋਜ਼ਾਲਿਅਾ ਬੋਗਰਾਡ' ਨਾਲ਼ ਹੋਇਅਾ, ਜੋ 1880 'ਚ [[ਸਵਿਟਜ਼ਰਲੈਂਡ]] 'ਚ ਗ਼ੁਲਾਮੀ ਦੇ ਵਕ਼ਤ ੳੁਸਦੇ ਨਾਲ਼ ਸੀ। ਪਲੈਖ਼ਾਨੋਵ ਦੇ ਚਾਰ ਧੀਅਾਂ ਸਨ, ਜਿਨ੍ਹਾਂ ਵਿੱਚੋਂ ਦੋ [[ਬਚਪਨ]] 'ਚ ਹੀ ਮਰ ਗਈਅਾਂ। ਰੋਜ਼ਾਲਿਅਾ 1856 'ਚ 'ਖੇਰਸਨ ਓਬਲਾਸਟ' (ਮੌਜੂਦਾ [[ਯੂਕਰੇਨ]] ਪਰ ੳੁਸ ਵਕ਼ਤ ਰੂਸੀ ਸਾਮਰਾਜ ਦਾ ਹਿੱਸਾ ਸੀ) ਦੀ ਜੁਵਿਸ਼ ਕਲੋਨੀ ਦੇ 'ਡੋਬਰੋਏ' ਵਿੱਚ ਜਨਮੀ ਸੀ। ੳੁਸਨੇ [[ਸੇਂਟ ਪੀਟਰਸਬਰਗ|'ਸੇਂਟ ਪੀਟਰਸਬਰਗ']], ਜਿਸ ਵਿੱਚ ਅੌਰਤਾਂ ਲਈ ਮੈਡੀਕਲ ਪੜ੍ਹਾਈ ਦੇ ਕੋਰਸ 1873 ਈ: ਵਿੱਚ ਖੋਲੇ ਗਏ, ਵਿੱਚ ਡਾਕਟਰੀ ਦੀ ਸਿਖਲਾਈ ਲਈ।<ref>{{Cite book|title=Russia in the Age of Reaction and Reform|last=Saunders|first=David|publisher=Longman|year=1992|isbn=0582489784|location=|pages=317-319}}</ref>
 
==ਇਤਿਹਾਸਕਇਤਿਹਾਸਿਕ ਭੌਤਿਕਵਾਦ ਦੀ ਵਿਆਖਿਆ==
ਇਤਿਹਾਸ ਵਿੱਚ ਵੱਖ-ਵੱਖ ਸਮਾਜਿਕ ਵਿਵਸਥਾਵਾਂ (ਆਦਿਮ ਸਾਮਵਾਦ, ਦਾਸ ਸਮਾਜ, ਸਾਮੰਤੀ ਸਮਾਜ, ਪੂੰਜੀਵਾਦੀ ਸਮਾਜ) ਦੇ ਵਿਕਾਸ ਦੇ [[ਵਿਗਿਆਨ]] ਨੂੰ ਪੇਸ਼ ਕਰਨ ਵਾਲ਼ਾ [[ਮਾਰਕਸਵਾਦੀ ਫ਼ਲਸਫ਼ਾ|ਮਾਰਕਸਵਾਦੀ ਸਿਧਾਂਤ]] ਹੀ ''''ਇਤਿਹਾਸਿਕ ਭੌਤਿਕਵਾਦ'''' ਕਹਾਉਂਦਾ ਹੈ। ਪਲੈਖ਼ਾਨੋਵ ਨੇ ਇਤਿਹਾਸਿਕ ਭੌਤਿਕਵਾਦ ਦੀ ਵਿਆਖਿਆ ਕੀਤੀ। ਇਸਦੇ ਇਲਾਵਾ ਉਨ੍ਹਾਂ ਨੇ ਇਤਿਹਾਸ ਵਿੱਚ ਵਿਆਪਕ ਆਮ ਜਨਤਾ ਅਤੇ ਆਦਮੀਆਂ (ਨੇਤਾਵਾਂ) ਦੀ ਭੂਮਿਕਾ, ਮਾਲੀ ਹਾਲਤ ਦੇ ਬੁਨਿਆਦੀ ਢਾਂਚੇ ਦੇ ਅਧਿਰਚਨਾ ([[ਰਾਜਨੀਤੀ]], [[ਕਾਨੂੰਨ]], [[ਸਾਹਿਤ]], [[ਵਿਚਾਰਧਾਰਾ|ਵਿਚਾਰਧਾਰਾਵਾਂ]], [[ਸਦਾਚਾਰ|ਨੈਤਿਕਤਾ]], ਰੀਤੀਆਂ...) ਦੇ ਨਾਲ਼ ਸੰਬੰਧਾਂ ਦੀ ਮਾਰਕਸਵਾਦ ਦੇ ਆਧਾਰ ਉੱਤੇ ਵਿਗਿਆਨਕ ਜਾਂਚ ਪੜਤਾਲ ਕੀਤੀ। ਸਮਾਜਕ ਤਬਦੀਲੀ ਅਤੇ ਵਿਕਾਸ ਵਿੱਚ ਵਿਚਾਰਧਾਰਾਵਾਂ ਦੇ ਮਹੱਤਵ ਬਾਰੇ ਵੀ ਪਲੈਖ਼ਾਨੋਵ ਨੇ ਲਿਖਿਆ।
ਦਰਸ਼ਨ ਸ਼ਾਸਤਰ, [[ਸੁਹਜ ਸ਼ਾਸਤਰ]], ਸਾਮਾਜਕ ਅਤੇ ਰਾਜਨੀਤਕ ਵਿਚਾਰਾਂ ਦੇ ਇਤਿਹਾਸ ਅਤੇ ਖ਼ਾਸ ਕਰ [[ਰੂਸ]] ਵਿੱਚ [[ਭੌਤਿਕਵਾਦ]] ਅਤੇ [[ਦਰਸ਼ਨ|ਦਰਸ਼ਨ ਸ਼ਾਸਤਰ]] ਦੇ ਇਤਿਹਾਸ ਬਾਰੇ ਉਨ੍ਹਾਂ ਦੀਆਂ ਰਚਨਾਵਾਂ ਵਿਗਿਆਨਕ ਵਿਚਾਰਾਂ ਅਤੇ ਪ੍ਰਗਤੀਸ਼ੀਲ ਸੰਸਕ੍ਰਿਤੀ ਦੇ ਵਿਕਾਸ ਦੇ ਸੰਦਰਭ ਵਿੱਚ ਵਡਮੁੱਲਾ ਯੋਗਦਾਨ ਹਨ।
 
==ਮੌਤ==
ਜੀ.ਵੀ ਪਲੈਖ਼ਾਨੋਵ ਦੀ [[ਮਈ|30 ਮਈ-]][[1918]] ਨੂੰ [[ਫ਼ਿਨਲੈਂਡ]] 'ਚ ਮੌਤ ਹੋਈ।ੳੁਹ ਤੇ ੳੁਸਦੀ ਪਤਨੀ '''ਰੋਜ਼ਾਲੀਅਾ ਬੋਗਰਾਡ''' ਦੋਨੋਂ ਕਈ ਵਾਰ ਪਲੈਖ਼ਾਨੋਵ ਦੇ ਡਾਕਟਰ ਦੀ ਸਲਾਹ 'ਤੇ [[ਜਨੇਵਾ]], [[ਪੈਰਿਸ]] ਅਤੇ ਇਟਾਲਵੀ ਰਿਵੀਰਾ 'ਚ ਰਹੇ। ਰੋਜ਼ਾਲੀਅਾ ੳੁਹ ਵਾਪਸ ਅਾਪਣੇ ਪਤੀ(ਪਲੈਖ਼ਾਨੋਵ) ਨਾਲ਼ [[ਫਰਵਰੀ ਇਨਕਲਾਬ|'ਫ਼ਰਵਰੀ ਇਨਕ਼ਲਾਬ']] ਦੇ ਮੱਦੇਨਜ਼ਰ ਪੈਟ੍ਰੋਗ੍ਰਾਡ ਵਾਪਸ ਅਾ ਗਈ ਸੀ ਤੇ ਪਲੈਖ਼ਾਨੋਵ ਦੀ [[ਮੌਤ]] ਵੇਲ਼ੇ ੳੁਹ ਪਲੈਖ਼ਾਨੋਵ ਦੇ ਨਾਲ਼ ਸੀ। ਫ਼ਿਰ ੳੁਹ [[ਪੈਰਿਸ]] ਨੂੰ ਮੁੜ ਗਈ, ਜਿੱਥੇ [[1949|1949 ਈ:]] 'ਚ 'ਰੋਜ਼ਾਲੀਅਾ ਬੋਗਰਾਡ' ਦੀ ਵੀ ਮੌਤ ਹੋ ਗਈ।<ref>{{Cite web|url=http://www.proza.ru/2016/06/10/583|title=Bograd, Rozaliia Markovna Bograd-Plekhanova|last=Gil'|first=Liubov'|date=2016}}</ref>
==ਰਚਨਾਵਾਂ==
#ਸਮਾਜਵਾਦ ਤੇ ਰਾਜਨੀਤਿਕ ਸੰਘਰਸ਼(Socialism and the Political Struggle)-1883[1]
#ਏ. ਅਾਈ. ਹੇਰਜ਼ਿਨ ਅਤੇ ਸਰਫ਼ਡੋਮ(A. I. Herzen and Serfdom)1911
#ਡੋਬਰੋਲੀਬੋਵ ਅਤੇ ਓਸਤਰੋਵਸਕੀ(Dobrolyubov and Ostrovsky)1911
#[[ਚਿੱਠੀਅਾਂ ਬਿਨ ਸਿਰਨਾਵਿਓਂ|ਚਿੱਠੀਅਾਂ ਬਿਨ ਸਿਰਨਾਵਿਓਂ-]] [[1911]][[1912|-1912-]][[1913]]
#ਕਲਾ ਤੇ ਸਮਾਜੀ ਜੀਵਨ(Art and Social Life)1912–1913
#ਮਾਤਭੂਮੀ ਦੇ ਸਾਲ: ਲੇਖਾਂ ਤੇ ਭਾਸ਼ਣਾਂ ਦਾ ਸੰਪੂਰਨ ਸੰਗ੍ਰਹਿ- ਵੋਲਿੳੂਮ-1 ਵੋਲਿੳੂਮ-2)-ਰੂਸੀ ਭਾਸ਼ਾ ਵਿੱਚ(Year of the Motherland: Complete Collected Articles and Speeches, 1917-1918, In Two Volumes. Volume 1; Volume 2 -In Russian)-1921