ਰਸਲ ਦੀ ਚਾਹਦਾਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 7:
 
== ਵੇਰਵਾ ==
"ਕੀ ਰੱਬ ਹੈ?" 1952 ਵਿਚ 'ਇਲਸਟ੍ਰੇਟਿਡ' ਮੈਗਜ਼ੀਨ ਨੂੰ ਭੇਜੇ ਗਏ ਪਰ ਕਦੇ ਪ੍ਰਕਾਸ਼ਿਤ ਨਾ ਕੀਤੇ, ਇਕ ਲੇਖ ਵਿਚ ਰਸਲ ਨੇ ਲਿਖਿਆ:
{{quote|[[ਪੰਜਾਬੀ ਭਾਸ਼ਾ | ਪੰਜਾਬੀ ਅਨੁਵਾਦ]] : ਕਈ ਰੂੜੀਵਾਦੀ ਵਿਅਕਤੀ ਸਮਝਦੇ ਹਨ ਕਿ ਜੇਕਰ ਕੋਈ ਵਿਅਕਤੀ ਉਨ੍ਹਾਂ ਦੀਆਂ ਗੱਲਾਂ ਉੱਤੇ ਵਿਸ਼ਵਾਸ ਨਹੀਂ ਕਰਦਾ ਹੈ ਤਾਂ ਉਨ੍ਹਾਂ ਦੀਆਂ ਧਾਰਨਾਵਾਂ ਨੂੰ ਗ਼ਲਤ ਸਿੱਧ ਕਰਨਾ ਉਸ ਵਿਅਕਤੀ ਦਾ ਕੰਮ ਹੈ। ਇਹ ਇੱਕ ਗ਼ਲਤੀ ਹੈ। ਜੇਕਰ ਮੈਂ ਕਹਿੰਦਾ ਹਾਂ ਕਿ ਚੀਨੀ ਮਿੱਟੀ ਦੀ ਇੱਕ ਚਾਹਦਾਨੀ [[ਧਰਤੀ]] ਅਤੇ [[ਮੰਗਲ]] ਦੇ ਵਿੱਚ ਇੱਕ ਅੰਡਕਾਰ ਔਰਬਿਟ ਵਿੱਚ [[ਸੂਰਜ]] ਦੀ ਪਰਿਕਰਮਾ ਕਰ ਰਹੀ ਹੈ, ਸਾਰੇ ਕਹਿਣਗੇ ਕਿ ਮੇਰੀ ਗੱਲ ਊਟਪਟਾਂਗ ਹੈ। ਪਰ ਜੇਕਰ ਮੈਂ ਕਹਾਂ ਕਿ ਉਹ ਚਾਹਦਾਨੀ ਇੰਨੀ ਛੋਟੀ ਹੈ ਕਿ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ [[ਦੂਰਬੀਨ]] ਵੀ ਉਸਨੂੰ ਨਹੀਂ ਵੇਖ ਸਕਦੀ ਹੈ, ਤਾਂ ਕੋਈ ਵੀ ਵਿਅਕਤੀ ਮੈਨੂੰ ਗ਼ਲਤ ਨਹੀਂ ਸਿੱਧ ਕਰ ਸਕੇਗਾ। ਜੇਕਰ ਮੈਂ ਕਹਾਂ ਕਿ ਕਿਉਂਕਿ ਮੇਰੀ ਗੱਲ ਨੂੰ ਕੋਈ ਗ਼ਲਤ ਨਹੀਂ ਸਿੱਧ ਕਰ ਸਕਦਾ ਹੈ, ਤਾਂ ਇਸ ਉੱਤੇ ਸ਼ੱਕ ਕਰਨਾ ਸਰਾਸਰ ਗ਼ਲਤ ਹੈ, ਸਾਰੇ ਕਹਿਣਗੇ ਕਿ ਮੈਂ ਬਕਵਾਸ ਕਰ ਰਿਹਾ ਹਾਂ। ਪਰ ਜੇਕਰ ਅਜਿਹੀ ਚਾਹਦਾਨੀ ਦੇ ਬਾਰੇ ਵਿੱਚ ਪ੍ਰਾਚੀਨ ਕਿਤਾਬਾਂ ਵਿੱਚ ਲਿਖਿਆ ਹੁੰਦਾ, ਅਤੇ ਜੇਕਰ ਹਰ ਐਤਵਾਰ ਇਸ ਨੂੰ ਮੁਕੱਦਸ ਸੱਚ ਦੱਸਿਆ ਜਾਂਦਾ, ਸਕੂਲਾਂ ਵਿੱਚ ਬੱਚਿਆਂ ਦੇ ਮਨ ਵਿੱਚ ਬਿਠਾਇਆ ਜਾਂਦਾ, ਤਾਂ ਇਸ ਚਾਹਦਾਨੀ ਉੱਤੇ ਵਿਸ਼ਵਾਸ ਕਰਨ ਵਿੱਚ ਜੋ ਵਿਅਕਤੀ ਸ਼ੱਕ ਕਰਦਾ, ਉਸਨੂੰ ਸਨਕੀ ਸਮਝਿਆ ਜਾਂਦਾ। ਅਤੇ ਜੋ ਵਿਅਕਤੀ ਇਸ ਚਾਹਦਾਨੀ ਉੱਤੇ ਵਿਸ਼ਵਾਸ ਨਹੀਂ ਕਰਦਾ, ਰੋਸ਼ਨਖ਼ਿਆਲੀ ਦੇ ਦੌਰ ਵਿੱਚ ਉਸਨੂੰ [[ਮਨੋਚਿਕਿਤਸਕ]] ਦੇ ਕੋਲ ਭੇਜਿਆ ਜਾਂਦਾ, ਅਤੇ ਪ੍ਰਾਚੀਨ ਯੁੱਗ ਵਿੱਚ (ਕਾਫ਼ਿਰਾਂ ਨੂੰ ਸਜ਼ਾ ਸੁਣਾਉਣ ਵਾਲੇ- ਅਨੁ.) ਧਾਰਮਿਕ ਜੱਜ ਦੇ ਕੋਲ।<ref>{{cite web|last=Russell|first=Bertrand|title=Is There a God? [1952]|url=http://russell.mcmaster.ca/cpbr11p69.pdf|work=The Collected Papers of Bertrand Russell, Vol. 11: Last Philosophical Testament, 1943–68|publisher=Routledge|accessdate=1 December 2013|pages=547–548|format=PDF}}</ref>
}}
 
==ਹਵਾਲੇ==