ਡੇਮੀ ਲੋਵਾਟੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 15:
 
'''ਡੈਮੇਟਰੀਆ ਡੇਵੋਨ ਲੋਵਾਟੋ''' (ਜਨਮ 20 ਅਗਸਤ, 1992) ੲਿੱਕ ਅਮਰੀਕੀ ਗਾੲਿਕਾ , ਗੀਤਕਾਰ, ਅਦਾਕਾਰਾ, ਲੇਖਿਕਾ, ਸਮਾਜ-ਸੇਵੀ ਹੈ। ਬੱਚਿਆਂ ਦੀ ਟੈਲੀਵਿਜ਼ਨ ਲੜੀ ''ਬਾਰਨੀ ਅੈਂਡ ਫਰੈਡਜ਼'' ਵਿੱਚ ਇੱਕ ਬੱਚੇ ਦੀ ਭੂਮਿਕਾ ਨਿਭਾੳੁਣ ਤੋਂ ਬਾਅਦ, ਉਸ ਨੂੰ [[ਡਿਜ਼ਨੀ ਚੈਨਲ]] ਟੈਲੀਵੀਜ਼ਨ ਫਿਲਮ ਕੈਪ ਰਾਕ (2008) ਅਤੇ ਇਸਦੇ ਦੂਜੇ ਭਾਗ ਕੈਪ ਰਾਕ 2: ਦ ਫਾਈਨਲ ਜੈਮ (2010) ਵਿੱਚ ਕੰਮ ਕਰਨ 'ਤੇ ਸਫਲਤਾ ਪ੍ਰਾਪਤ ਹੋੲੀ।
 
ਹਾਲੀਵੁੱਡ ਰਿਕਾਰਡਜ਼ ਨਾਲ ਹਸਤਾਖਰ ਹੋਣ 'ਤੇ, ਲੋਵਾਟੋ ਨੇ ਅਮਰੀਕੀ ਬਿਲਬੋਰਡ 200 ਤੇ ਨੰਬਰ 1 ਅੈਲਬਮ ''ਹੇਅਰ ਵੀ ਗੋ ਅਗੇਨ'' (2009) ਅਤੇ ਟਾੱਪ 5 ਅੈਲਬਮ ''ਡੌਟ ਡੌਰਗੈੱਟ'' (2008), ''ਅਨਬ੍ਰੋਕਨ'' (2011), ''ਡੇਮੀ'' (2013), ''ਕੌਨਫੀਡੈਨਟ'' (2015) ਅਤੇ ''ਟੈੱਲ ਮੀ ਯੂ ਲਵ ਮੀ'' (2017) ਕੀਤੀਅਾ। ੳੁਸਦੇ 7 ਗਾਣੇ ''ਦਿਸ ੲਿਜ਼ ਮੀ'', ''ਹੇਅਰ ਵੀ ਗੋ ਅਗੇਨ'', ਸਕਾੲੀਸਕ੍ਰੈਪਰ'', ''ਗਿਵ ਯੂਅਰ ਹਾਰਟ ਅ ਬ੍ਰੇਕ'', ''ਹਾਰਟ ਅਟੈਕ'', ''ਕੂਲ ਫਾਰ ਦੀ ਸਮਰ'' ਅਤੇ ''ਸੌਰੀ ਨੌਟ ਸੌਰੀ'' ਬਿਲਬੋਰਡ 200 ਦੇ ਟਾੱਪ 20 ਗਾਣਿਅਾਂ ਵਿੱਚ ਰਹੇ। ੳੁਹ ''ਅੈਕਸ ਫੈਕਰਟ (ਅਮਰੀਕਾ)'' ਦੀ ਜੱਜ ਵੀ ਰਹੀ ਹੈ।
 
ਸੰਗੀਤਕ ਤੌਰ ਤੇ ਲੋਵਾਟੋ ਨੂੰ ਇੱਕ [[ਪੌਪ ਸੰਗੀਤ|ਪੌਪ]], <ref>{{cite web|url=http://www.sputnikmusic.com/bands/Demi-Lovato/12763/|title=Demi Lovato reviews, music, news – sputnikmusic|publisher=Sputnikmusic.com|accessdate=December 5, 2014}}</ref> ਪੌਪ ਰੌਕ, <ref>{{cite web|url=http://www.excite.com/events/concert-tickets/Demi-Lovato/Demi-Lovato-Anaheim-CA/index.php|title=Demi Lovato Anaheim Tickets|work=Sports, Concerts and Theater Events Blog|accessdate=August 26, 2015}}</ref><ref>{{cite web|url=http://healthyceleb.com/demi-lovato-workout-routine-diet-plan/2880|title=Demi Lovato Workout Routine Diet Plan|work=healthyceleb.com|accessdate=August 26, 2015}}</ref> ਅਤੇ ਆਰ ਐਂਡ ਬੀ ਕਲਾਕਾਰ ਵਜੋ ਜਾਣਿਅਾ ਜਾਂਦਾ ਹੈ। <ref name="Vena">{{cite web|first=Jocelyn|last=Vena|url=http://www.mtv.com/news/1644100/demi-lovato-wants-to-embrace-her-inner-soul-diva-on-next-album/|title=Demi Lovato Wants To Embrace Her 'Inner Soul' Diva On Next Album|work=[[MTV News]]|publisher=[[Viacom]]|date=July 21, 2010|accessdate=March 15, 2013}}</ref><ref>{{cite web|url=https://www.reverbnation.com/demilovato|title=Demi Lovato|work=[[ReverbNation]]|accessdate=December 15, 2015|deadurl=yes|archiveurl= https://web.archive.org/web/20160121095637/https://www.reverbnation.com/demilovato|archivedate=January 21, 2016}}</ref>
 
==ਹਵਾਲੇ==
{{ਹਵਾਲੇ}}