ਸਨੂਪ ਡੌਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 51:
* 213 ਗਰੁੱਪ
* 7 ਡੇਜ਼ ਅਾੱਫ ਫੰਕ
* ਦਿ ਈਸਟਸਿਦਾਜ਼ਈਸਟਸਾੲੀਡਜ਼
* [[ਟੁਪਾਕ ਸ਼ਾਕੁਰ]]
* [[50 ਸੇਂਟ]]
ਲਾਈਨ 69:
 
'''ਕੈਲਵਿਨ ਕੋਰੋਡੋਜਾਰ ਬ੍ਰੌਡਸ ਜੂਨੀਅਰ''' (ਜਨਮ ਅਕਤੂਬਰ 20, 1971), ਪੇਸ਼ੇਵਰ ਤੌਰ 'ਤੇ '''ਸਨੂਪ ਡੌਗ''' ਦੇ ਨਾਮ ਨਾਲ ਜਾਣਿਆ ਜਾਣ ਵਾਲਾ, ਇੱਕ ਅਮਰੀਕੀ ਰੈਪਰ, ਗਾਇਕ, ਗੀਤਕਾਰ, ਰਿਕਾਰਡ ਨਿਰਮਾਤਾ, ਟੈਲੀਵਿਜ਼ਨ ਦੀ ਸ਼ਖਸੀਅਤ ਅਤੇ ਅਦਾਕਾਰ ਹੈ। ਉਸਦੇ ਦੇ ਸੰਗੀਤਕ ਕੈਰੀਅਰ ਦੀ ਸ਼ੁਰੂਆਤ 1992 ਵਿੱਚ ਹੋੲੀ ਜਦੋਂ [[ਡਾ. ਡਰੇ]] ੳੁਸਨੂੰ ਅਾਪਣੀ ਸ਼ੁਰੂਅਾਤੀ ਅੈਲਬਮ ''ਡੀਪ ਕਵਰ'' ਅਤੇ ''ਦਿ ਕਰੋਨਿਕ'' ਵਿੱਚ ਕੰਮ ਕਰਨ ਦਾ ਮੌਕਾ ਦਿੱਤਾ। ਉਸ ਤੋਂ ਬਾਅਦ ਸਨੂਪ ਨੇ ਸੰਯੁਕਤ ਰਾਜ ਵਿੱਚ 23 ਮਿਲੀਅਨ ਐਲਬਮਾਂ ਅਤੇ ਦੁਨੀਆ ਭਰ ਵਿੱਚ 35 ਮਿਲੀਅਨ ਐਲਬਮਾਂ ਦੀ ਵਿਕਰੀ ਕੀਤੀ ਹੈ। <ref>{{cite web|url=https://www.instagram.com/p/BG5eaL4v9J7/|title=@snoopdogg • Instagram photos and videos|publisher=Instagram}}</ref><ref name="Sales">{{cite web |url=https://books.google.com/books?id=RxMEAAAAMBAJ&pg=PA25&lpg=PA25&dq=Snoop%27s+Upside+Ya+Head+soundscan&source=bl&ots=XZDvxHgXiD&sig=zs8X1SnFwozr29ojDhuBlJWCtck&hl=pt-BR&sa=X&ved=0CCgQ6AEwA2oVChMI5rum0pb_xgIVCZKQCh3AjgYT#v=onepage&q=Snoop's%20Upside%20Ya%20Head%20soundscan&f=false |title=Billboard Magazine Match 1, 2008 - pág 25 |work=Billboard (magazine) |publisher=Prometheus Global Media |accessdate=July 28, 2015}}</ref><ref>{{cite web|url=https://www.wsj.com/articles/um-dia-com-o-rapper-snoop-dogg-1440648328|title=Um dia com o rapper Snoop Dogg|first=Christopher|last=Ross|date=27 August 2015|website=Wsj.com|accessdate=5 October 2017|via=www.wsj.com}}</ref>
 
ਸਨੂਪ ਦੀ ਪਹਿਲੀ ਅੈਲਬਮ ''ਡੌਗੀਸਟਾੲਿਲ'' ਦਾ ਨਿਰਮਾਤਾ [[ਡਾ. ਡਰੇ]] ਸੀ ਅਤੇ 1993 ਵਿੱਚ ਡੈਥ ਰੋਅ ਰਿਕਾਰਡਜ਼ ਵੱਲੋਂ ਰਿਲੀਜ਼ ਕੀਤੀ ਗੲੀ ਸੀ। ੲਿਹ ਅੈਲਬਮ ਬਿਲਬੋਰਡ 200 ਅਤੇ ਬਿਲਬੋਰਡ ਟੌਪ ਆਰ ਐੰਡ ਬੀ / ਹਿਪ-ਹੋਪ ਐਲਬਮ ਚਾਰਟ ਵਿੱਚ ਪਹਿਲੇ ਨੰਬਰ 'ਤੇ ਰਹੀ ਸੀ। ੳੁਸਦੀ ਦੂਜੀ ਅੈਲਬਮ ''ਦਿ ਡੌਗੀਫਾਦਰ'' (1996) ਵੀ ਦੋਨੋਂ ਚਾਰਟ 'ਤੇ ਪਹਿਲੇ ਨੰਬਰ 'ਤੇ ਰਹੀ ਸੀ। ਡੈਥ ਰੋਅ ਰਿਕਾਰਡਜ਼ ਛੱਡਣ ਤੋਂ ਬਾਅਦ ੳੁਸਨੇ ਨੋ ਲਿਮਿਟ ਰਿਕਾਰਡਜ਼ ਨਾਲ ਅਗਲੀਅਾਂ ਤਿੰਨ ਅੈਲਬਮ ''ਦਿ ਗੇਮ ੲਿਜ਼ ਟੂ ਬੀ ਸੋਲਡ, ਨੌਟ ਟੂ ਬੀ ਟੋਲਡ''(1998), ''ਨੋ ਲਿਮਿਟ ਟੌਪ ਡੌਗ'' (1999) ਅਤੇ ''ਦਿ ਲਾਸਟ ਮੀਲ'' (2000) ਕੀਤੀਅਾਂ। ੳੁਸਨੇ 2002 ਤੋਂ 2011 ਤੱਕ ਅਲੱਗ-ਅਲੱਗ ਰਿਕਾਰਡਜ਼ ਨਾਲ ਬਹੁਤ ਅੈਲਬਮ ਕੀਤੀਅਾਂ।
 
2012 ਵਿੱਚ, [[ਜਮੈਕਾ]] ਦੀ ਯਾਤਰਾ ਤੋਂ ਬਾਅਦ, ਸਨੂਪ ਨੇ ਅਾਪਣਾ ਇੱਕ ੳੁਪਨਾਮ '''ਸਨੂਪ ਲਾੲਿਨ''' ਐਲਾਨ ਕੀਤਾ। ਸਨੂਪ ਲਾੲਿਨ ਨਾਮ ਨਾਲ ੳੁਸਨੇ '''ਰੇਨਕਾਰਨੇਟਡ'' ਨਾਮ ਦੀ ਅੈਲਬਮ ਅਤੇ ਦਸਤਾਵੇਜ਼ੀ ਫਿਲਮ ਰਿਲੀਜ਼ ਕੀਤੀ। ੳੁਸਦੀ 13ਵੀਂ ਅੈਲਬਮ ''ਬੁਸ਼'' (2015) ੳੁਸਨੇ ਸਨੂਪ ਡੌਗ ਨਾਮ ਨਾਲ ਰਿਲੀਜ਼ ਕੀਤੀ। ਸਨੂਪ ਦੀਅਾਂ 17 ਗ੍ਰੈਮੀ ਨਾਮਜ਼ਦਗੀਆਂ ਹਨ ੳੁਹ ਕੋੲੀ ਗ੍ਰੈਮੀ ਅਵਾਰਡ ਨਹੀਂ ਜਿੱਤਿਅਾ।
==ਹਵਾਲੇ==
{{ਹਵਾਲੇ}}