ਪਿਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 26:
*ਪੰਛੀਆਂ ਦੀਆਂ ਕਾਫ਼ੀ ਜਾਤੀਆਂ ਵਿੱਚ ਚੁਸਤ, ਸੰਭਾਲ ਕਰਨ ਵਾਲੇ ਨਰ ਹੁੰਦੇ ਹਨ ਜਿਵੇਂ ਕਿ ਜਲ-ਪੰਛੀਆਂ ਬਾਰੇ ਉੱਤੇ ਦੱਸਿਆ ਗਿਆ ਹੈ।
*ਦੁੱਧ ਪਿਲਾਊ ਜੀਵਾਂ ਵਿੱਚ ਮਨੁੱਖਾਂ ਤੋਂ ਛੁੱਟ ਵਿਰਲੇ ਹੀ ਨਰ ਜਾਨਵਰ ਹਨ ਜੋ ਬੱਚਿਆਂ ਦੀ ਸਾਂਭ-ਸੰਭਾਲ ਕਰਦੇ ਹਨ, ਜਿਵੇਂ ਕਿ ਟੈਮਰਿਨ ਅਤੇ ਮਾਰਮੋਸੈੱਟ।<ref name="Fernandez-Duque">Fernandez-Duque E, Valeggia CR, Mendoza SP. (2009). Biology of Paternal Care in Human and Nonhuman Primates. Annu. Rev. Anthropol. 38:115–30. {{doi|10.1146/annurev-anthro-091908-164334}}</ref> ਸਿਆਮਾਂਗ ਨਰ ਵੀ ਦੂਜੇ ਸਾਲ ਬਾਅਦ ਆਪਣੇ ਬੱਚਿਆਂ ਨੂੰ ਚੁੱਕਦੇ ਹਨ।<ref name="Fernandez-Duque"/> ਤੀਤੀ ਅਤੇ ਉੱਲੂ ਬਾਂਦਰ ਨਰ ਵੀ ੯੦% ਸਮੇਂ ਆਪਣੇ ਬੱਚਿਆਂ ਨੂੰ ਚੁੱਕ ਕੇ ਰੱਖਦੇ ਹਨ ਅਤੇ "ਤੀਤੀ ਬੱਚੇ ਵੀ ਮਾਂ ਤੋਂ ਵੱਧ ਤਰਜੀਹ ਪਿਤਾ ਨੂੰ ਦਿੰਦੇ ਹਨ"।<ref>Mendoza SP, Mason WA. (1986). Parental division of labour and differentiation of attachments in a monogamous primate (Callicebus moloch). Anim. Behav. 34:1336–47.</ref>
==ਪਰਿਵਾਰ ਵੀ ਭੂਮਿਕਾ ==
 
ਬੱਚਿਆਂ ਨੂੰ ਜਨਮ ਲੈਣ ਤੋਂ ਪਾਲਣ-ਪੋਸ਼ਣ, ਪੜ੍ਹਾਉਣ-ਲਿਖਾਉਣ ਤੋਂ ਇਲਾਵਾ ਜੀਵਨ ਵਿੱਚ ਸੈੱਟ ਕਰਨ ਅਤੇ ਜ਼ਿੰਦਗੀ ਦੇ ਮੈਦਾਨ ਵਿੱਚ ਸੰਘਰਸ਼ ਕਰਕੇ ਉਤਰਨ ਲਈ ਤਿਆਰ ਕਰਨ ਲਈ ਪਿਤਾ ਨੂੰ ਤਨ, ਮਨ ਤੇ ਧਨ ਨਾਲ ਸਾਰਾ ਜ਼ੋਰ ਲਾਉਣਾ ਪੈਂਦਾ ਹੈ।
==ਹਵਾਲੇ==
{{ਹਵਾਲੇ}}