ਕਾਂਗੜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 57:
| footnotes =
}}
 
ਪ੍ਰਾਚੀਨ ਕਾਲ ਵਿੱਚ ਤਿਰਗਰਤ ਨਾਮ ਤੋਂ ਪ੍ਰਸਿੱਧ ਕਾਂਗੜਾ ਹਿਮਾਚਲ ਦੀ ਸਭ ਤੋਂ ਖੂਬਸੂਰਤ ਘਾਟੀਆਂ ਵਿੱਚ ਇੱਕ ਹੈ। ਧੌਲਾਧਰ ਪਰਬਤ ਲੜੀ ਦੀ ਓਟ ਵਿੱਚ ਇਹ ਘਾਟੀ ਇਤਿਹਾਸ ਅਤੇ ਸੰਸਕ੍ਰਿਤਕ ਨਜ਼ਰ ਤੋਂ ਮਹੱਤਵਪੂਰਣ ਸਥਾਨ ਰੱਖਦੀ ਹੈ। ਇੱਕ ਜ਼ਮਾਨੇ ਵਿੱਚ ਇਹ ਸ਼ਹਿਰ ਚੰਦਰ ਖ਼ਾਨਦਾਨ ਦੀ ਰਾਜਧਾਨੀ ਸੀ। ਕਾਂਗੜਾ ਦਾ ਚਰਚਾ 3500 ਸਾਲ ਪਹਿਲਾਂ ਵੈਦਿਕ ਯੁੱਗ ਵਿੱਚ ਮਿਲਦਾ ਹੈ। [[ਪੁਰਾਣ]], [[ਮਹਾਂਭਾਰਤ]] ਅਤੇ ਰਾਜਤਰੰਗਿਣੀ ਵਿੱਚ ਇਸ ਸਥਾਨ ਦਾ ਜਿਕਰ ਕੀਤਾ ਗਿਆ ਹੈ।
 
:ਨੇੜੇ ਦੇ ਦੇਖਣ ਯੋਗ ਸਥਾਨ
 
*ਜੈਅੰਤੀ ਮਾਤਾ ਮੰਦਰ ਕਾਂਗੜੇ ਤੋਂ ਲਗਪਗ ਪੰਜ ਕਿਲੋਮੀਟਰ ਦੂਰ ਪੁਰਾਣਾ ਕਾਂਗੜਾ ਵਿੱਖੇ ਸਥਿਤ ਹੈ। ਇਹ ਮੰਦਰ ਬਹੁਤ ਹੀ ਉੱਚੀ ਪਹਾੜੀ ਉਪਰ ਸਥਿਤ ਹੈ। ਇਸ ਮੰਦਰ ਦਾ ਰਸਤਾ ਬਹੁਤ ਹੀ ਮੁਸ਼ਕਲ ਚੜ੍ਹਾਈ ਵਾਲਾ ਅਤੇ ਲਗਭਗ ਢਾਈ ਕਿਲੋਮੀਟਰ ਪੈਦਲ ਯਾਤਰਾ ਵਾਲਾ ਹੈ। ਇਹ ਮੰਦਰ ਲਗਭਗ ਤਿੰਨ ਕਨਾਲਾਂ ਵਿਚ ਫੈਲਿਆ ਹੋਇਆ ਹੈ। ਮੰਦਰ ਵਿਖੇ ਜੈਅੰਤੀ ਮਾਤਾ ਦੀ ਪ੍ਰਤਿਮਾ ਅਤੇ ਦੋ ਸ਼ੇਰਾਂ ਦੀਆਂ ਮੁੂਰਤੀਆਂ ਆਪਣੀ ਸ਼ਕਤੀ ਦਾ ਪ੍ਰਤੀਕ ਹਨ। ਪਿੰਡੀ ਦੇ ਰੂਪ ਵਿਚ ਸ਼ਿਵ ਭਗਵਾਨ ਦੀ ਮੂਰਤੀ ਵੀ ਸੁਸ਼ੋਭਿਤ ਹੈ। ਇਸ ਮੰਦਰ ਵਿੱਚ ਸਥਿਤ ਪਿੱਪਲ ਦਾ ਵੱਡਾ ਪ੍ਰਾਚੀਨ ਰੁੱਖ ਹੈ। ਇਸ ਮੰਦਰ ਦੇ ਨਜ਼ਦੀਕ ਵਹਿੰਦੀ ਨਦੀ ਠੰਢਕ ਪੈਦਾ ਕਰਦੀ ਰਹਿੰਦੀ ਹੈ।
 
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਭਾਰਤ ਦੇ ਸ਼ਹਿਰ]]
[[ਸ਼੍ਰੇਣੀ:ਕਾਂਗੜਾ, ਹਿਮਾਚਲ ਪ੍ਰਦੇਸ਼]]
[[ਸ਼੍ਰੇਣੀ:ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਅਤੇ ਪਿੰਡ]]
[[ਸ਼੍ਰੇਣੀ:ਹਿਮਾਚਲ ਪ੍ਰਦੇਸ਼ ਦੇ ਸ਼ਹਿਰ]]
[[ਸ਼੍ਰੇਣੀ:ਹਿਮਾਚਲ ਪ੍ਰਦੇਸ਼ ਦੇ ਜ਼ਿਲੇ]]
[[ਸ਼੍ਰੇਣੀ:ਹਿਮਾਚਲ ਦੀਆਂ ਸੈਲਾਨੀ ਥਾਂਵਾਂ]]