ਕਲਾਸੀਕਲ ਇਲੈਕਟ੍ਰੋਮੈਗਨੇਟਿਜ਼ਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''ਕਲਾਸੀਕਲ ਇਲੈਕਟ੍ਰੋਮੈਗਨੇਟਿਜ਼ਮ''' ਜਾਂ '''ਕਲਾਸੀਕਲ ਇਲੈਕਟ੍ਰੋਡਾਇਨਾਮਿਕਸ''' [[ਸਿਧਾਂਤਿਕ ਭੌਤਿਕ ਵਿਗਿਆਨ]] ਦੀ ਇੱਕ ਸ਼ਾਖਾ ਹੈ ਜੋ [[ਇਲੈਕਟ੍ਰਿਕ ਚਾਰਜ]]ਾਂ ਅਤੇ [[ਇਲੈਕਟ੍ਰੀਕਲ ਕਰੰਟ|ਕਰੰਟਾਂ]] ਦਰਮਿਆਨ [[ਕਲਾਸੀਕਲ ਨਿਊਟੋਨੀਅਨ ਮੌਡਲ]] ਦੀ ਇੱਕ ਸ਼ਾਖਾ ਵਰਤਦੇ ਹੋਏ ਪਰਸਪਰ ਕ੍ਰਿਆਵਾਂ ਦਾ ਅਧਿਐਨ ਕਰਦੀ ਹੈ। ਥਿਊਰੀ ਇਲੈਕਟ੍ਰੋਮੈਗਨੈਟਿਕ ਵਰਤਾਰਿਆਂ ਦੀ ਉਦੋਂ ਇੱਕ ਸ਼ਾਨਦਾਰ ਵਿਆਖਿਆ ਮੁਹੱਈਆ ਕਰਵਾਉਂਦੀ ਹੈ ਜਦੋਂ ਜਦੋਂ ਵੀ ਸਬੰਧਤ [[ਲੰਬਾਈ ਸਕੇਲ]]ਾਂ ਅਤੇ ਫੀਲਡ ਤਾਕਤਾਂ ਇੰਨੀਆਂ ਜਿਆਦਾ ਹੋਣ ਕਿ [[ਕੁਆਂਟਮ ਮਕੈਨੀਕਲ]] ਪ੍ਰਭਾਵ ਨਾਮਾਤਰ ਹੋਣ । ਛੋਟੀਆਂ ਦੂਰੀਆਂ ਅਤੇ ਨਿਮਨ ਫੀਲਡ ਤਾਕਤਾਂ ਦੇ ਮਾਮਲਿੇ ਵਿੱਚ, ਅਜਿਹੀਆਂ ਪਰਸਪਰ ਕ੍ਰਿਆਵਾਂ [[ਕੁਆਂਟਮ ਇਲੈਕਟ੍ਰੋਡਾਇਨਾਮਿਕਸ]] ਰਾਹੀਂ ਹੋਰ ਚੰਗੀ ਤਰਾਂ ਦਰਸਾਈਆਂ ਜਾਂਦੀਆਂ ਹਨ ।
 
ਕਲਾਸੀਕਲ ਇਲੈਕਟ੍ਰੋਡਾਇਨਾਮਿਕਸ ਦੇ ਬੁਨਿਆਦੀ ਭੌਤਿਕੀ ਪਹਿਲੂ ਕਈ ਪੁਸਤਕਾਂ ਵਿੱਚ ਪ੍ਰਸਤੁਤ ਕੀਤੇ ਗਏ ਹਨ, ਜਿਵੇਂ [[ਰਿਚਰਡ ਫਾਇਨਮਨ|ਫਾਇਨਮਨ]], [[ਰੌਬਰਟ ਬੀ. ਲੇਟਨ|ਲੇਟਨ]] ਅਤੇ [[ਮੈਥੀਊ ਸੈਂਡਜ਼|ਸੈਂਡਜ਼]] ਦੀਆਂ ਪੁਸਤਕਾਂ ਵਿੱਚ,<ref>Feynman, R. P., R .B. Leighton, and M. Sands, 1965, ''[[The Feynman Lectures on Physics]], Vol. II: the Electromagnetic Field'', Addison-Wesley, Reading, Massachusetts</ref> [[ਡੇਵਿਡ ਜੇ. ਗ੍ਰਿਫਿਥਸ|ਗ੍ਰਿਫਿਥਸ]],<ref>{{cite book|last1=Griffiths|first1=David J.|title=Introduction to Electrodynamics|date=2013|publisher=Pearson|location=Boston, Mas.|isbn=0321856562|edition=4th}}</ref> [[ਵੌਲਫਗੈਂਗ ਕੇ. ਐੱਚ. ਪਾਨੋਫਸਕਾਇ|ਪਾਨੋਫਸਕਾਇ]] ਅਤੇ ਫਲਿਪਸ,<ref>Panofsky, W. K., and M. Phillips, 1969, ''Classical Electricity and Magnetism'', 2nd edition, Addison-Wesley, Reading, Massachusetts</ref> ਅਤੇ [[ਜੌਹਨ ਡੇਵਿਡ ਜੈਕਸਨ (ਭੌਤਿਕ ਵਿਗਿਆਨੀ)|ਜੈਕਸਨ]]<ref name="Jack">{{Cite book|last=Jackson|first=John D.|title=[[Classical Electrodynamics (book)|Classical Electrodynamics]]|publisher=Wiley|location=New York|year=1998|edition=3rd|isbn=0-471-30932-X}}</ref> ਦੀਆਂ ਪੁਸਤਕਾਂ ਵਿੱਚ ।
 
== ਇਤਿਹਾਸ ==