ਕਲਾਸੀਕਲ ਇਲੈਕਟ੍ਰੋਮੈਗਨੇਟਿਜ਼ਮ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਲਾਈਨ 6:
== ਇਤਿਹਾਸ ==
{{Main|ਇਲੈਕਟ੍ਰੋਮੈਗਨੇਟਿਜ਼ਮ ਦਾ ਇਤਿਹਾਸ}}
ਭੌਤਿਕੀ ਵਰਤਾਰੇ ਜੋ ਇਲੈਕਟ੍ਰੋਮੈਗਨੇਟਿਜ਼ਮ ਦਰਸਾਉਂਦਾ ਹੈ, ਪੁਰਾਤਨ ਕਾਲ ਤੋਂ ਵੱਖਰੀਆਂ ਫੀਲਡਾਂ ਦੇ ਤੌਰ ਤੇ ਅਧਿਐਨ ਕੀਤੇ ਜਾਂਦੇ ਰਹੇ ਹਨ । ਉਦਾਹਰਨ ਦੇ ਤੌਰ ਤੇ, ਸਦੀਆਂ ਪਹਿਲਾਂ ਤੋਂ ਹੀ [[ਔਪਟਿਕਸ ਦਾ ਇਤਿਹਾਸ|ਔਪਟਿਕਸ]] ਦੇ ਖੇਤਰ ਵਿੱਚ ਬਹੁਤ ਵਿਕਾਸ ਆਏ ਸਨ ਜਦੋਂ ਪ੍ਰਕਾਸ਼ ਨੂੰ ਇੱਕ ਇਲੈਕਟ੍ਰੋਮੈਗਨੈਟਿਕ ਤਰੰਗ ਦੇ ਰੂਪ ਵਿੱਚ ਸਮਝੀ ਜਾਂਦੀ ਸੀ । ਫੇਰ ਵੀ, [[ਇਲੈਕਟ੍ਰੋਮੈਗਨੇਟਿਜ਼ਮ]] ਦੀ ਥਿਊਰੀ, ਜਿਵੇਂ ਹੁਣ ਸਮਝੀ ਜਾਂਦੀ ਹੈ, [[ਮਾਈਕਲ ਫੈਰਾਡੇ]] ਦੇ ਪ੍ਰਯੋਗਾਂ ਤੋਂ ਇੱਕ [[ਇਲੈਕਟ੍ਰੋਮੈਗਨੈਟਿਕ ਫੀਲਡ]] ਸੁਝਾਉਂਦੀ ਹੋਈ ਅਤੇ [[ਜੇਮਸ ਕਲਰਕ ਮੈਕਸਵੈੱਲ]] ਦੀ ਇਸ ਨੂੰ ਅਪਣੀ [[ਇ ਟ੍ਰੀਟਾਇਜ਼ ਔਨ ਇਲੈਕਟ੍ਰੀਸਿਟੀ ਐਂਡ ਮੈਗਨੇਟਿਜ਼ਮ]] (1873) ਪੁਸਤਕ ਵਿੱਚ [[ਡਿਫ੍ਰੈਂਸ਼ੀਅਲ ਸਮੀਕਰਨ]]ਾਂ ਦੀ ਵਰਤੋਂ ਤੋਂ ਵੱਡੀ ਹੁੰਦੀ ਗਈ ਸੀ । ਇੱਕ ਵਿਵਰਿਤ ਇਤਹਾਸਿਕ ਖਾਤੇ ਲਈ, ਪੌਲੀ,<ref>Pauli, W., 1958, ''Theory of Relativity'', Pergamon, London</ref> Whittakerਵਿੱਟਕਰ,<ref>Whittaker, E. T., 1960, ''History of the Theories of the Aether and Electricity'', Harper Torchbooks, New York.</ref> Paisਪਾਇਸ,<ref>Pais, A., 1983, ''»Subtle is the Lord...«; the Science and Life of Albert Einstein'', Oxford University Press, Oxford</ref> ਅਤੇ ਹੰਟ<ref>Bruce J. Hunt (1991) [[The Maxwellians]]</ref> ਦੇਖੋ ।
 
== ਇਹ ਵੀ ਦੇਖੋ ==