ਰੇਲਵੇ ਸਟੇਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Train station" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
No edit summary
ਲਾਈਨ 1:
[[File:Katra railway station.jpg|thumb|ਕਟੜਾ ਰੇਲਵੇ ਸਟੇਸ਼ਨ]]
[[File:Railway station ludhiana.jpg|thumb|ਲੁਧਿਆਣਾ ਰੇਲਵੇ ਸਟੇਸ਼ਨ]]
[[File:Lahore_railway_station.jpeg|thumb|ਲਹੌਰ ਰੇਲਵੇ ਸਟੇਸ਼ਨ]]
'''ਟਰੇਨ ਸਟੇਸ਼ਨ''', '''ਰੇਲਵੇ ਸਟੇਸ਼ਨ''', '''ਟੇਸ਼ਨ''', ਜਾਂ '''ਟੇਸ਼ਣ '''ਕਿਸੇ ਰੇਲ ਪਟੜੀ ਤੇ ਐਸੀ ਥਾਂ ਹੁੰਦੀ ਹੈ ਜਿਥੇ ਰੇਲ ਦੀ ਗੱਡੀ ਆਪਣੇ ਵੇਲੇ ਨਾਲ਼ ਰੁਕੇ, ਪਾਂਧੀ ਜਾਂ ਸਮਾਨ ਉਤਾਰੇ ਤੇ ਚੜ੍ਹਾਵੇ। ਇਹਦੇ ਵਿਚ ਰੇਲ ਦੀ ਪਟੜੀ ਨਾਲ਼ ਇਕ ਪਲੇਟਫ਼ਾਰਮ ਹੁੰਦਾ ਹੈ ਤੇ ਇਹਦੇ ਨਾਲ਼ ਇਕ ਮਕਾਨ ਹੁੰਦਾ ਹੈ ਜਿਥੋਂ ਟਿਕਟ ਮਿਲਦੇ ਹਨ ਤੇ ਉਡੀਕ ਕਰਨ ਲਈ ਬੈਠਣ ਦੀ ਥਾਂ ਹੁੰਦੀ ਹੈ। ਇਕ ਸਟੇਸ਼ਨ ਜ਼ਮੀਨ ਜਾਂ ਪਟੜੀ ਦੀ ਪੱਧਰ ਤੇ, ਜ਼ਮੀਨ ਦੇ ਥੱਲੇ ਜਾਂ ਜ਼ਮੀਨ ਤੋਂ ਉੱਪਰ ਵੀ ਹੋ ਸਕਦਾ ਹੈ।