ਮਾਰਕ ਰੂਫ਼ਾਲੋ: ਰੀਵਿਜ਼ਨਾਂ ਵਿਚ ਫ਼ਰਕ

ਛੋ
ਕੋਈ ਸੋਧ ਸਾਰ ਨਹੀਂ
ਛੋNo edit summary
 
'''ਮਾਰਕ ਅੈਲਨ ਰੂਫ਼ਾਲੋ''' (ਜਨਮ ਨਵੰਬਰ 22, 1967) ਇੱਕ ਅਮਰੀਕੀ ਅਦਾਕਾਰ, ਫਿਲਮ ਨਿਰਮਾਤਾ ਅਤੇ ਸਮਾਜਿਕ ਕਾਰਕੁੰਨ ਹੈ। ਉਸਨੇ ''ਸੀਬੀਐਸ ਸਮਰ ਪਲੇਹਾਊਸ'' (1989) ਦੇ ਇੱਕ ਐਪੀਸੋਡ ਤੋਂ ਸਕ੍ਰੀਨ ਤੇ ਸ਼ੁਰੂਆਤ ਕੀਤੀ। ਬਾਅਦ ਵਿੱਚ ਉਹ ''ਦਿਸ ੲਿਜ਼ ਅਾਰ ਯੂਥ'' (1996) , ''13 ਗੋੲਿੰਗ ਅਾਨ 30'' (2004), ''ਜ਼ੋਡਿਕ'' (2007), ''ਵੱਟ ਡਜ਼'ਨਟ ਕਿਲ ਯੂ'' (2008) ਅਾਦਿ ਫਿਲਮਾਂ ਵਿੱਚ ਨਜ਼ਰ ਅਾੲਿਅਾ। ਉਸਨੇ ''ਨਾਓ ਯੂ ਸੀ ਮੀ-2'' (2016) ਵਿੱਚ ਐਫਬੀਆਈ ਦੇ ਸਪੈਸ਼ਲ ਏਜੰਟ ਡਾਇਲਨ ਰੋਡੇਸ ਦੀ ਭੂਮਿਕਾ ਨਿਭਾੲੀ ਸੀ।
 
ਰੂਫ਼ਾਲੋ ਨੂੰ ''ਮਾਰਵਲ ਸਿਨੇਮੈਟਿਕ ਯੂਨੀਵਰਸ'' ਵਿੱਚ ''ਮਾਰਵਲ ਕਾਮਿਕ'' ਦੇ ਪਾਤਰ '''ਬਰੂਸ ਬੈਨਰ / ਹਲਕ''' ਦੀ ਭੂਮਿਕਾ ਨਿਭਾੳੁਣ 'ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋੲੀ। ਫਿਰ ੳੁਸਨੇ [[ਦ ਅਵੈਂਜਰਸ (2012 ਫ਼ਿਲਮ)|ਦਿ ਅਵੈਂਜਰਸ (2012)]], ''ਅਾੲਿਰਨ ਮੈਨ-3'' (2013), ''ਅਵੈਂਜਰਸ: ਦਿ ੲੇਜ ਅਾਫ ਅਲਟਰਾੱਨ'' (2015), ''ਥੋਰ: ਰੈਗਨਾਰੌਕ'' (2017) ਅਤੇ ''ਅਵੈਂਜਰਸ: ੲਿਨਫਨਿਟੀ ਵਾਰ'' (2018) ਵਿੱਚ ਕੰਮ ਕੀਤਾ।
 
==ਹਵਾਲੇ==