ਖਰੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 16:
]
}
</mapframe>'''ਖਰੜ''', [[ਭਾਰਤ]] ਦੀ ਰਿਆਸਤ [[ਪੰਜਾਬ]] ਦੇ [[ਮੁਹਾਲੀ]] ਜ਼ਿਲੇ ਦਾ ਇੱਕ ਛੋਟਾ ਸ਼ਹਰ ਹੈ ਅਤੇ ਨਗਰ ਕੋਂਸਲ ਹੈ। ਇਹ [[ਚੰਡੀਗੜ੍ਹ]] ਤੋਂ 10-15 ਕਿਲੋਮੀਟਰ ਅਤੇ [[ਅਜੀਤਗੜ੍ਹ|ਮੁਹਾਲੀ]] ਤੋਂ ਤਕ਼ਰੀਬਨ 4 ਕਿਲੋਮੀਟਰ ਹੈ।<br />ਖਰੜ ਨੂੰ ਰੂਪਨਗਰ ਜ਼ਿਲੇ ਦੀ ਤਕਸੀਮ ਸਮੇਂ ਮੁਹਾਲੀ ਜ਼ਿਲੇ ਚ ਸ਼ਾਮਲ ਕੀਤਾ ਗਿਆ ਸੀ ਅਤੇ ਹੁਣ ਇਹ ਕਾਫੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਇਸ ਨੂੰ ਚੰਡੀਗੜ੍ਹ ਅਤੇ ਮੁਹਾਲੀ ਦੋਆਂ ਦੇ ਲਾਗੇ ਹੋਣ ਦਾ ਫਾਇਦਾ ਮਿਲਦਾ ਹੈ, ਨਾਲ ਹੀ ਇਸ ਨਾਲ ਵੀ ਕਿ ਪੰਜਾਬ ਸਰਕਾਰ ਖਰੜ ਦੇ ਵਿਕਾਸ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੀ ਕਰ ਕੇ ਇੱਥੇ ਰਹਾਇਸ਼ੀ ਇਲਾਕੇ ਤੇਜੀ ਨਾਲ ਵੱਧ ਰਹੇ ਨੇ। ਇੱਥੇ ਨਵੇਂ ਵੱਸੋ ਦੇ ਇਲਾਕੇ ਮਾਡਲ ਟਾਊਨ, ਸ਼ਿਵਾਲਿਕ ਇਨਕਲੇਵ, ਸੰਨੀ ਇਨਕਲੇਵ ਅਤੇ ਗਿਲਕੋ ਵੈੱਲੀ ਹਨ। ਇਸ ਦੇ ਆਲੇ-ਦੁਆਲੇ ਅਤੇ ਅੰਦਰ ਕਈ ਕਾਲਿਜ ਖੁੱਲ ਗਏ ਹਨ।
ਖਰੜ ਨੂੰ ਰੂਪਨਗਰ ਜ਼ਿਲੇ ਦੀ ਤਕਸੀਮ ਸਮੇਂ ਮੁਹਾਲੀ ਜ਼ਿਲੇ ਚ ਸ਼ਾਮਲ ਕੀਤਾ ਗਿਆ ਸੀ ਅਤੇ ਹੁਣ ਇਹ ਕਾਫੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਇਸ ਨੂੰ ਚੰਡੀਗੜ੍ਹ ਅਤੇ ਮੁਹਾਲੀ ਦੋਆਂ ਦੇ ਲਾਗੇ ਹੋਣ ਦਾ ਫਾਇਦਾ ਮਿਲਦਾ ਹੈ, ਨਾਲ ਹੀ ਇਸ ਨਾਲ ਵੀ ਕਿ ਪੰਜਾਬ ਸਰਕਾਰ ਖਰੜ ਦੇ ਵਿਕਾਸ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੀ ਕਰ ਕੇ ਇੱਥੇ ਰਹਾਇਸ਼ੀ ਇਲਾਕੇ ਤੇਜੀ ਨਾਲ ਵੱਧ ਰਹੇ ਨੇ। ਇੱਥੇ ਨਵੇਂ ਵੱਸੋ ਦੇ ਇਲਾਕੇ ਮਾਡਲ ਟਾਊਨ, ਸ਼ਿਵਾਲਿਕ ਇਨਕਲੇਵ, ਸੰਨੀ ਇਨਕਲੇਵ ਅਤੇ ਗਿਲਕੋ ਵੈੱਲੀ ਹਨ। ਇਸ ਦੇ ਆਲੇ-ਦੁਆਲੇ ਅਤੇ ਅੰਦਰ ਕਈ ਕਾਲਿਜ ਖੁੱਲ ਗਏ ਹਨ।
 
== ਭੂਗੋਲ ==
ਖਰੜ ਦੀ ਸਥਿਤੀ 30 °44′N 76°39′E / 30.74, 76.65 ਤੇ ਹੈ। ਇਸ ਦੀ ਉੱਚਾਈ ਤਕਰੀਬਨ 297 ਮੀਟਰ ਹੈ।