ਖਰੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 41:
 
== ਭਾਸ਼ਾਵਾਂ ==
ਪੰਜਾਬੀ ਮੁੱਖ ਬੋਲੀ ਜਾਣ ਭਾਸ਼ਾ ਹੈ। ਹਿੰਦੀ ਅਤੇ ਅੰਗ੍ਰੇਜ਼ੀ ਵੀ ਲੋਕ ਬੋਲ ਲੇਂਦੇ ਹਨ।
 
ਇਥੇ ਪੁਆਦੀ ਉਪਬੋਲੀ ਬੋਲੀ ਜਾਂਦੀ ਹੈ ਜੋ ਕਿ ਬ੍ਰਿਜ ਭਾਸ਼ਾ ਦੇ ਨੇੜੇ ਮਨੀ ਜਾਂਦੀ ਹੈ।
 
'''ਟਕਸਾਲੀ ਪੰਜਾਬੀ ਤੋਂ ਬੋਲੀ ਦਾ ਫਰਕ:'''<blockquote>'''ਟਕਸਾਲੀ ਪੰਜਾਬੀ:''' ਕਿ ਹਾਲ ਹੈ ?</blockquote><blockquote>'''ਪੁਆਦੀ ਉਪਬੋਲੀ:''' ਕਿਆ ਹਾਲ ਹੈ?</blockquote><blockquote></blockquote><blockquote>'''ਟਕਸਾਲੀ ਪੰਜਾਬੀ:''' ਇਹ ਤੂੰ ਕਿਸ ਤਰਾਂ ਕੀਤਾ?</blockquote><blockquote>'''ਪੁਆਦੀ ਉਪਬੋਲੀ:''' ਇਹ ਤੂੰ ਕੈਕਣਾ ਕੀਤਾ?</blockquote><blockquote>'''ਟਕਸਾਲੀ ਪੰਜਾਬੀ:''' ਇਸਨੂੰ ਇਦਾਂ ਕਰਨਾ ਚਾਹੀਦਾ।</blockquote><blockquote>'''ਪੁਆਦੀ ਉਪਬੋਲੀ:''' ਇਸਨੂੰ ਐਕਣਾਂ ਕਰੀਦਾ।</blockquote><blockquote>'''ਟਕਸਾਲੀ ਪੰਜਾਬੀ:''' ਇਸਨੂੰ ਦੋਹਾਂ ਦੇ ਵਿਚਕਾਰ ਰੱਖਦੇ।</blockquote><blockquote>'''ਪੁਆਦੀ ਉਪਬੋਲੀ:''' ਇਸਨੂੰ ਦੋਹਾਂ ਦੇ ਗੱਭੇ ਰੱਖਦੇ।</blockquote><blockquote>'''ਟਕਸਾਲੀ ਪੰਜਾਬੀ:''' ਤੂੰ ਕੱਲ ਕੀ ਕਰਦਾ ਸੀ?</blockquote><blockquote>'''ਪੁਆਦੀ ਉਪਬੋਲੀ:''' ਤੂੰ ਕੱਲ ਕਿਆ ਕਰਦਾ ਤਾ?</blockquote>
 
== ਧਰਮ ==