ਖਰੜ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |

ਲਾਈਨ 45:
ਇਥੇ ਪੁਆਦੀ ਉਪਬੋਲੀ ਬੋਲੀ ਜਾਂਦੀ ਹੈ ਜੋ ਕਿ ਬ੍ਰਿਜ ਭਾਸ਼ਾ ਦੇ ਨੇੜੇ ਮਨੀ ਜਾਂਦੀ ਹੈ।
'''ਟਕਸਾਲੀ ਪੰਜਾਬੀ ਤੋਂ ਪੁਆਦੀ ਪੰਜਾਬ ਉਪਬੋਲੀ ਦਾ ਫਰਕ:'''

'''ਟਕਸਾਲੀ ਪੰਜਾਬੀ:''' ਕਿ ਹਾਲ ਹੈ ?
'''ਪੁਆਦੀ ਉਪਬੋਲੀ:''' ਕਿਆ ਹਾਲ ਹੈ?

'''ਟਕਸਾਲੀ ਪੰਜਾਬੀ:''' ਇਹ ਤੂੰ ਕਿਸ ਤਰਾਂ ਕੀਤਾ?
'''ਪੁਆਦੀ ਉਪਬੋਲੀ:''' ਇਹ ਤੂੰ ਕੈਕਣਾ ਕੀਤਾ?

'''ਟਕਸਾਲੀ ਪੰਜਾਬੀ:''' ਇਸਨੂੰ ਇਦਾਂ ਕਰਨਾ ਚਾਹੀਦਾ।
'''ਪੁਆਦੀ ਉਪਬੋਲੀ:''' ਇਸਨੂੰ ਐਕਣਾਂ ਕਰੀਦਾ।

'''ਟਕਸਾਲੀ ਪੰਜਾਬੀ:''' ਇਸਨੂੰ ਦੋਹਾਂ ਦੇ ਵਿਚਕਾਰ ਰੱਖਦੇ।
'''ਪੁਆਦੀ ਉਪਬੋਲੀ:''' ਇਸਨੂੰ ਦੋਹਾਂ ਦੇ ਗੱਭੇ ਰੱਖਦੇ।

'''ਟਕਸਾਲੀ ਪੰਜਾਬੀ:''' ਤੂੰ ਕੱਲ ਕੀ ਕਰਦਾ ਸੀ?
'''ਪੁਆਦੀ ਉਪਬੋਲੀ:''' ਤੂੰ ਕੱਲ ਕਿਆ ਕਰਦਾ ਤਾ?

== ਧਰਮ ==