ਪੰਜਾਬ ਯੂਨੀਵਰਸਿਟੀ, ਲਹੌਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 31:
ਇਹ ਕਲਕੱਤਾ, ਮਦਰਾਸ ਤੇ ਬੰਬਈ ਤੋਂ ਮਗਰੋਂ [[ਹਿੰਦੁਸਤਾਨ]] ਵਿੱਚ ਬਣਨ ਵਾਲੀ ਚੌਥੀ [[ਯੂਨੀਵਰਸਿਟੀ]] ਸੀ।
 
== ਸਥਾਪਨਾ ਦਾ ਇਤਿਹਾਸ ==
ਡਾ. ਲਿਟਨਰ ਪੰਜਾਬ ਦੀ ਲਾਹੌਰ ਯੂਨੀਵਰਸਿਟੀ ਦੇ ਮੋਢੀ ਸਨ। ਇਸ ਯੂਨੀਵਰਸਿਟੀ ਦੀ ਸਥਾਪਨਾ ਲਈ ਉਨ੍ਹਾਂ ਨੇ 1866 ਈ. ਤੋਂ 1882 ਈ. ਤੱਕ ਅਣਥੱਕ ਯਤਨ ਕੀਤੇ। 1865 ਈ. ਵਿੱਚ ਉਨ੍ਹਾਂ ਨੇ ‘ਅੰਜੁਮਨ-ਏ-ਪੰਜਾਬ’ ਦੀ ਸਥਾਪਨਾ ਕੀਤੀ। ਇਹ ਸੰਸਥਾ ਹਿੰਦੂ, ਮੁਸਲਮਾਨ ਤੇ ਸਿੱਖਾਂ ਦਾ ਸਾਂਝਾ ਮੰਚ ਸੀ ਜਿਸ ਦਾ ਉਦੇਸ਼ ਪੰਜਾਬ ਵਿੱਚ ਕੌਮੀ ਯੂਨੀਵਰਸਿਟੀ ਦੀ ਸਥਾਪਨਾ ਅਤੇ ਭਾਰਤੀ ਭਾਸ਼ਾਵਾਂ ਦਾ ਵਿਕਾਸ ਕਰਨਾ ਸੀ। <ref>{{Cite news|url=http://punjabitribuneonline.com/2018/01/%E0%A8%AA%E0%A9%B0%E0%A8%9C%E0%A8%BE%E0%A8%AC-%E0%A8%AF%E0%A9%82%E0%A8%A8%E0%A9%80%E0%A8%B5%E0%A8%B0%E0%A8%B8%E0%A8%BF%E0%A8%9F%E0%A9%80-%E0%A8%B2%E0%A8%BE%E0%A8%B9%E0%A9%8C%E0%A8%B0-%E0%A8%A6/|title=ਪੰਜਾਬ ਯੂਨੀਵਰਸਿਟੀ ਲਾਹੌਰ ਦੇ ਮੋਢੀ|last=ਡਾ. ਹਰਦੀਪ ਸਿੰਘ ਝੱਜ|first=|date=|work=ਪੰਜਾਬੀ ਟ੍ਰਿਬਿਊਨ|access-date=|archive-url=|archive-date=|dead-url=}}</ref>