ਵਿਗਿਆਨ ਮੇਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Science fair" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
ਛੋNo edit summary
ਲਾਈਨ 1:
[[ਤਸਵੀਰ:US_Navy_100416-N-5539C-006_Construction_Electrician_3rd_Class_Jill_Johnston_and_Lt._Col._Johnny_Lizama_listen_to_third-graders_from_Harry_S._Truman_Elementary_School_explain_their_science_projects.jpg|thumb|ਸਾਇੰਸ ਫੇਅਰ ਪ੍ਰਾਜੈਕਟ ਨੂੰ ਵੇਖਾਉਣ]]
ਵਿਗਿਆਨ ਮੇਲਾ ਇੱਕ ਅਜਿਹਾ ਮੁਕਾਬਲਾ ਹੁੰਦਾ ਹੈ ਜਿਸ ਵਿੱਚ ਵਿਦਿਆਰਥੀ ਆਪਣੇ ਵਿਗਿਆਨ ਪ੍ਰੋਜੇਕਟ, ਮਾਡਲ,ਚਾਰਟ, ਉਹਨਾਂ ਦੇ ਨਤੀਜੇ ਕਿਸੇ ਖ਼ਾਸ ਥਾਂ ਤੇ ਹੋਰਨਾਂ ਨਾਲ ਸਾਂਝਾ ਕਰਦੇ ਹਨ।ਵਿਗਿਆਨ ਵਿਸ਼ੇ ਦੀਆਂ ਕਿਰਿਆਵਾਂ ਨੂੰ ਵੀ ਵਿਦਿਆਰਥੀ ਪ੍ਰਯੋਗਾਤਮਕਵਿਦਿਆਰਪ੍ਰਯੋਗਾਤਮਕ ਵਿਧੀ ਨਾਲ ਕਰਦੇ ਹਨ। 
 
== ਇਤਿਹਾਸ ==
ਵਿਗਿਆਨ ਮੇਲੇ ਦੀ ਸ਼ੁਰੂਆਤ 1942 ਤੋਂ ਮੰਨੀ ਜਾਂਦੀ ਹੈ।.<ref>{{Cite web|url=http://www.streetdirectory.com/travel_guide/118515/science/a_history_of_science_fairs.html|title=A History of Science Fairs|last=Cox|first=Jimmy|publisher=Streetdirectory|access-date=8 March 2018}}</ref>
 
== ਮਹੱਤਵ ==
ਵਿਗਿਆਨ ਮੇਲੇ ਵਿੱਚ ਵਿਦਿਆਰਥੀਆਂ ਕੋਲ ਆਪਣੀ ਰਚਨਾਤਮਕ ਯੋਗਤਾ ਨੂੰ ਦਿਖਾਉਣ ਦਾ ਮੌਕਾ ਹੁੰਦਾ ਹੈ।ਪ੍ਰਯੋਗੀ ਵਿਧੀਆਂ ਨਾਲ ਪੜ੍ਹਾਇਆ ਪਾਠ ਵੀ ਲੰਮੇ ਸਮੇਂ ਤੱਕ ਯਾਦ ਰਹਿੰਦਾ ਹੈ। ਬਾਲ ਮਨੋਵਿਗਿਆਨ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਖੇਡ ਅਤੇ ਕਿਰਿਆ ਵਿਧੀਆਂ ਰਾਹੀਂ ਸਿੱਖਣਾ ਵਿਦਿਆਰਥੀ ਵਧੇਰੇ ਪਸੰਦ ਕਰਦੇ ਹਨ।<ref>{{Cite news|url=http://punjabitribuneonline.com/2017/12/%E0%A8%B8%E0%A8%BE%E0%A8%B0%E0%A8%A5%E0%A8%BF%E0%A8%95-%E0%A8%AA%E0%A8%B9%E0%A8%BF%E0%A8%B2%E0%A8%95%E0%A8%A6%E0%A8%AE%E0%A9%80-%E0%A8%B9%E0%A8%A8-%E0%A8%B5%E0%A8%BF%E0%A8%97%E0%A8%BF%E0%A8%86/|title=ਸਾਰਥਿਕ ਪਹਿਲਕਦਮੀ ਹਨ ਵਿਗਿਆਨ ਤੇ ਗਣਿਤ ਮੇਲੇ|last=ਗੁਰਪ੍ਰੀਤ ਕੌਰ ਚਹਿਲ|first=|date=|work=ਪੰਜਾਬੀ ਟ੍ਰਿਬਿਊਨ|access-date=|archive-url=|archive-date=|dead-url=}}</ref>
 
== ਹਵਾਲੇ ==