ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 49:
 
== ਭਾਸ਼ਾ ਸਿੱਖਣ ਦੀਆਂ ਵਿਧੀਆਂ ==
 
== ਭਾਸ਼ਾ ਅਤੇ ਸ਼ਬਦ ==
ਹਰ ਭਾਸ਼ਾ ਵਿੱਚ ਅਨੇਕਾਂ ਸ਼ਬਦ ਹੁੰਦੇ ਹਨ, ਜਿਨ੍ਹਾਂ ਦਾ ਆਪਣਾ ਕੋਈ ਸੁਤੰਤਰ ਅਰਥ ਨਹੀਂ ਹੁੰਦਾ, ਪਰ ਪ੍ਰਗਟਾਵੇ ਵਿੱਚ ਉਨ੍ਹਾਂ ਦੀ ਖ਼ਾਸ ਭੂਮਿਕਾ ਹੁੰਦੀ ਹੈ।ਵਸਤਾਂ, ਕਾਰਜ ਅਤੇ ਵਿਚਾਰਾਂ ਦੇ ਪ੍ਰਗਟਾਵੇ ਲਈ ਨਿਰਸੰਦੇਹ ਸ਼ਬਦਾਂ ਦੀ ਹੀ ਲੋੜ ਹੁੰਦੀ ਹੈ, ਪਰ ਹਰ ਪ੍ਰਗਟਾਵੇ ਲਈ ਸ਼ਬਦਾਂ ਨੂੰ ਕਿਸੇ ਨਿਯਮਬੱਧ ਤਰਤੀਬ ਦਿੱਤੀ ਜਾਂਦੀ ਹੈ। ਇਸ ਨਿਯਮਬੱਧ ਤਰਤੀਬ ਦਾ ਨਾਂ ਵਿਆਕਰਨ ਹੈ। ਮਾਤ ਭਾਸ਼ਾ ਵਿੱਚ ਵਿਆਕਰਨ ਬੱਚਾ ਮਾਂ ਦੇ ਦੁੱਧ ਨਾਲ ਹੀ ਸਿੱਖ ਜਾਂਦਾ ਹੈ। ਹੋਰ ਭਾਸ਼ਾਵਾਂ ਲਈ ਹੋਰ ਵਿਧੀਆਂ ਹਨ। ਇਕੱਲੇ-ਕਹਿਰੇ ਸ਼ਬਦਾਂ ਦੇ ਅਰਥਾਂ ਨੂੰ ਰੱਟਾ ਲਾ ਕੇ ਭਾਸ਼ਾ ਸਿੱਖਣ ਦਾ ਕਿਧਰੇ ਕੋਈ ਜ਼ਿਕਰ ਨਹੀਂ ਮਿਲਦਾ। ਇਸੇ ਲਈ ਭਾਸ਼ਾ ਸਿੱਖਣ ਲਈ ਸ਼ਬਦਾਂ ਦੀ ਸੂਚੀ ਨਹੀਂ, ਪਾਠ ਪੁਸਤਕਾਂ ਤਿਆਰ ਕੀਤੀਆਂ ਜਾਂਦੀਆਂ ਹਨ। <ref>{{Cite news|url=http://punjabitribuneonline.com/2017/12/%E0%A8%85%E0%A9%B0%E0%A8%97%E0%A8%B0%E0%A9%87%E0%A8%9C%E0%A8%BC%E0%A9%80-%E0%A8%B8%E0%A8%BF%E0%A8%96%E0%A8%BE%E0%A8%89%E0%A8%A3-%E0%A8%B2%E0%A8%88-%E0%A8%B6%E0%A8%AC%E0%A8%A6-%E0%A8%B5%E0%A8%BF/|title=ਅੰਗਰੇਜ਼ੀ ਸਿਖਾਉਣ ਲਈ ਸ਼ਬਦ ਵਿਧੀ ਬਣੀ ਵਿਵਾਦ|last=ਸੁੱਚਾ ਸਿੰਘ ਖੱਟੜਾ|first=|date=|work=ਪੰਜਾਬੀ ਟ੍ਰਿਬਿਊਨ|access-date=|archive-url=|archive-date=|dead-url=}}</ref>
 
== ਹਵਾਲੇ ==
{{ ਹਵਾਲੇ }}