ਸਰੀਰਕ ਕਸਰਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 2:
 
'''ਸਰੀਰਕ ਕਸਰਤ''' ਕੋਈ ਵੀ ਅਜਿਹਾ ਸਰੀਰਕ ਕੰਮ ਹੁੰਦਾ ਹੈ ਜੋ ਸਰੀਰਕ ਤੰਦਰੁਸਤੀ ਅਤੇ ਸਮੁੱਚੀ [[ਸਿਹਤ]] ਅਤੇ ਸਲਾਮਤੀ ਨੂੰ ਵਧਾਵੇ ਜਾਂ ਕਾਇਮ ਰੱਖੇ। ਇਹਨੂੰ ਕਰਨ ਦੇ ਕਈ ਕਾਰਨ ਹੁੰਦੇ ਹਨ ਜਿਵੇਂ ਕਿ [[ਪੱਠਾ|ਪੱਠਿਆਂ]] ਅਤੇ ਹਿਰਦੇ-ਪ੍ਰਬੰਧ ਨੂੰ ਮਜ਼ਬੂਤ ਕਰਨਾ, ਖਿਡਾਰੀ ਮੁਹਾਰਤ ਨੂੰ ਨਿਖਾਰਨਾ, ਭਾਰ ਘਟਾਉਣਾ ਜਾਂ ਕਾਬੂ ਕਰਨਾ ਅਤੇ ਸਿਰਫ਼ ਮਨ-ਪਰਚਾਵੇ ਵਾਸਤੇ। ਘੜੀ-ਮੁੜ ਅਤੇ ਬੰਨ੍ਹਵੀਂ ਸਰੀਰਕ ਕਸਰਤ ਨਾਲ ਰੋਗ-ਨਾਸ਼ਕ ਪ੍ਰਨਾਲੀ ਵਧੇਰੇ ਚੰਗੀ ਤਰ੍ਹਾਂ ਕੰਮ ਕਰਦੀ ਹੈ ਅਤੇ ਦਿਲ ਜਾਂ ਲਹੂ-ਨਾੜੀਆਂ ਦੇ ਰੋਗ, ਦੂਜੇ ਕਿਸਮ ਦਾ ਸ਼ੱਕਰ ਰੋਗ ਅਤੇ [[ਮੁਟਾਪਾ|ਮੁਟਾਪੇ]] ਤੋਂ ਬਚਾਅ ਰਹਿੰਦਾ ਹੈ।<ref>{{cite journal | author = Stampfer MJ, Hu FB, Manson JE, Rimm EB, Willett WC | title = Primary Prevention of Coronary Heart Disease in Women through Diet and Lifestyle | journal = New England Journal of Medicine | volume = 343 | issue = 1 | pages = 16–22 | year = 2000 | pmid = 10882764 | doi = 10.1056/NEJM200007063430103 | last2 = Hu | last3 = Manson | last4 = Rimm | last5 = Willett }}</ref><ref>{{cite journal | author = Hu FB, Manson JE, Stampfer MJ, Colditz G, Liu S, Solomon CG, Willett WC | title = Diet, lifestyle, and the risk of type 2 diabetes mellitus in women | journal = The New England Journal of Medicine | volume = 345 | issue = 11 | pages = 790–797 | year = 2001 | pmid = 11556298 | doi = 10.1056/NEJMoa010492 | last2 = Manson | last3 = Stampfer | last4 = Colditz | last5 = Liu | last6 = Solomon | last7 = Willett }}</ref>
 
== ਵਰਗੀਕਰਣ ==
 
== ਸੇਹਤ ਤੇ ਪ੍ਰਭਾਵ ==
 
== ਜਨ ਸੇਹਤ ਦਾ ਮੁੱਲਾਂਕਣ ==
 
== ਕਸਰਤ ਅਤੇ ਯੋਗ ==
 
== ਕਸਰਤ ਅਤੇ ਖ਼ੁਰਾਕ ==
 
== ਕੰਮ ਅਤੇ ਕਸਰਤ ਵਿੱਚ ਸਾਂਝ ਤੇ ਵਖਰੇਵਾਂ ==
 
== ਬਾਹਰਲੇ ਜੋੜ ==