ਕੈਮੀਕਲ ਦਵਾਈ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਲਾਈਨ 4:
#ਨਾੜੀ ਡਰੱਗ - ਇਹ ਮਨੁੱਖੀ ਸਰੀਰ ਦੇ ਕੁਦਰਤੀ [[ਹਾਰਮੋਨ]] ਨੂੰ ਸੰਤੁਲਿਤ ਕਰਦੇ ਹਨ। ਜਿਵੇਂ [[ਸ਼ੂਗਰ]] ਦੇ ਇਲਾਜ ਲਈ [[ਇਨਸੁਲਿਨ]]।
#ਲਾਗ ਵਿਰੋਧੀ ਡਰੱਗ:-ਬੈਕਟੀਰੀਆ ਵਿਰੋਧੀ ਡਰੱਗ, ਵਾਇਰਸ ਵਿਰੋਧੀ, ਫੰਗਸ ਵਿਰੋਧੀ ਅਾਦਿ ਇਹ ਸਰੀਰ ਨੂੰ ਅਰਾਮ ਦਿਦੇ ਹਨ ਅਤੇ ਰੋਗਾਣੂ ਨੂੰ ਖ਼ਤਮ ਕਰਦੇ ਹਨ।
#ਰੋਗਾਣੂਨਾਸ਼ਕ- ਜਿਵੇ [https://trungtamthuoc.com/n/khang-sinh-nhom-penicillin-thong-tin-can-biet-n812.html ਪੈਨਸਲੀਨ],ਟ੍ਰੇਟਾਸਾਈਕਿਨ, ਸੇਫੋਲੋਸਪ੍ਰਿਨ, ਸਟ੍ਰੈਪਟੋਮਾਇਸਿਨ, ਆਦਿ
#ਵਾਇਰਲ ਵਿਰੋਧੀ ਡਰੱਗ: ਇਹ ਜੀਵਨ ਚੱਕਰ ਨੂੰ ਪ੍ਰਭਾਵਿਤ ਕਰਦੇ ਹਨ।
#[[ਵੈਕਸੀਨ]]: [[ਖ਼ਸਰਾ]], [[ਛੋਟੀ ਮਾਤਾ]], [[ਪੋਲੀਓ]] ਅਤੇ [[ਫਲੂ ਦੇ ਰੋਗ]] ਨੂੰ ਖ਼ਤਮ ਕਰਨ ਲਈ ਜਿਸ ਡਰੱਗ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਰੋਗ ਵਿਰੋਧੀ ਹੈ।