ਸੋਵੀਅਤ ਯੂਨੀਅਨ ਦਾ ਝੰਡਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Replacing Naval_Ensign_of_the_Soviet_Union.svg with File:Naval_Ensign_of_the_Soviet_Union_(1950-1991).svg (by CommonsDelinker because: File renamed: Include dates of use, per flag naming conventions.).
ਲਾਈਨ 1:
{{ਜਾਣਕਾਰੀਡੱਬਾ ਝੰਡਾ|Name=ਸੋਵੀਅਤ ਯੂਨੀਅਨ|Image=Flag of the Soviet Union.svg|Image_size=300px|Nickname=ਸੋਵੀਅਤ ਸੰਘ ਦਾ ਝੰਡਾ|Morenicks=ਲਾਲ ਅਤੇ ਸੁਨਹਿਰੀ; ਲਾਲ ਝੰਡਾ|Use=110110|Symbol={{FIAV|historical}}|Proportion=1:2|Adoption=12 ਨਵੰਬਰ 1923 <small>(ਅਸਲੀ ਸੰਸਕਰਣ)</small><br> 15 August 1980 <small>(ਆਖ਼ਰੀ ਸੰਸਕਰਣ)</small>|Image2=Red Army flag.svg|Article=the|Use2=001000|Symbol2={{FIAV|historical}}|Proportion2=2:3|Design2=A plain red flag with a large gold-bordered star in the center.|Image3=Naval Ensign of the Soviet Union (1950-1991).svg|Use3=000001|Symbol3={{FIAV|historical}}|Proportion3=2:3|Design3=A white flag with a red star, hammer and sickle with a blue strip below.}}'''ਸੋਵੀਅਤ ਸੰਘ ਦਾ ਝੰਡਾ''' 1923 ਤੋਂ 1991 ਤੱਕ [[ਸੋਵੀਅਤ ਸੰਘ]] ਦਾ ਰਾਸ਼ਟਰੀ ਝੰਡਾ ਸੀ। ਇਸਦੀ ਰੂਪ-ਰੇਖਾ [[ਰੂਸੀ ਇਨਕਲਾਬ]] ਤੋਂ ਪ੍ਰਭਾਵਿਤ ਹੈ। ਇਹ ਦੁਨੀਆਂ ਭਰ ਦੀਆਂ ਕਮਿਊਨਿਸਟ ਤਹਿਰੀਕਾਂ ਲਈ ਇੱਕ ਅੰਤਰਰਾਸ਼ਟਰੀ ਚਿੰਨ੍ਹ ਦਾ ਵੀ ਕੰਮ ਕਰਦਾ ਹੈ। 
 
ਇਸਦਾ ਰੰਗ ਲਾਲ ਹੈ ਅਤੇ ਉੱਪਰਲੇ ਪਾਸੇ ਇੱਕ ਸੁਨਹਿਰੀ ਨਿਸ਼ਾਨ ਹੈ। ਇਸ ਨਿਸ਼ਾਨ ਵਿੱਚਲੇ ਦਾਤੀ ਅਤੇ ਹਥੌੜਾ ਕ੍ਰਮਵਾਰ ਕਿਸਾਨਾਂ ਅਤੇ ਕਿਰਤੀਆਂ ਨੂੰ ਦਰਸਾਉਂਦੇ ਹਨ। ਇਸਦੇ ਬਿਲਕੁਲ ਉੱਪਰ ਇੱਕ ਸੁਨਹਿਰੀ ਤਾਰਾ ਹੈ ਜੋ [[ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ]] ਦੇ ਰਾਜ ਨੂੰ ਦਰਸਾਉਂਦਾ ਹੈ।