ਰਾਂਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
added
added photo
ਲਾਈਨ 5:
| other_name =
| ਬਸਤੀ_ਕਿਸਮ = ਮਹਾਂਨਗਰ
| image_skyline = File:Ranchi.landmarks.jpg
| image_alt =
| image_caption = ਸਿਖਰੋਂ ਘੜੀ ਦੇ ਰੁਖ ਨਾਲ਼: ਪਹਾੜੀ ਮੰਦਰ ਦੀ ਚੋਟੀ ਤੋਂ ਰਾਂਚੀ, ਰੈਡੀਸਨ ਬਲੂ ਹੋਟਲ,Main Road, G.E.L. Church Complex, Ranchi as seen from Tagore Hill
ਲਾਈਨ 63:
| footnotes =
}}
[[ਤਸਵੀਰ:Ranchi.landmarks.jpg|thumb]]
 
'''ਰਾਂਚੀ''' {{IPAc-en|'|r|ah|n|ch|i}} (ਹਿੰਦੀ राँची {{pronunciation-in|Ranchi.ogg}}) ਭਾਰਤੀ ਰਾਜ [[ਝਾਰਖੰਡ]] ਦੀ [[ਰਾਜਧਾਨੀ]] ਅਤੇ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਸਮੁੰਦਰੀ ਤਲ ਤੋਂ 2140 ਫੁੱਟ ਦੀ ਉੱਚਾਈ 'ਤੇ ਵਸਿਆ ਇਹ ਸ਼ਹਿਰ ਛੋਟਾ ਨਾਗਪੁਰ ਪਠਾਰ ਵਿੱਚ ਪੈਂਦਾ ਹੈ। ਇਹ ਸ਼ਹਿਰ ਝਾਰਖੰਡ ਲਹਿਰ ਦਾ ਕੇਂਦਰ ਸੀ<ref>{{cite web | url=http://country-studies.com/india/jharkhand-movement.htmll | title=Jharkhand Movement | publisher= Country Studies | accessdate=2009-05-07|archiveurl = http://web.archive.org/web/20110708194737/http://country-studies.com/india/jharkhand-movement.htmll |archivedate = July 8, 2011|deadurl=yes}}</ref> ਜੋ ਦੱਖਣੀ [[ਬਿਹਾਰ]], ਉੱਤਰੀ [[ਉੜੀਸਾ]], ਪੱਛਮੀ [[ਪੱਛਮੀ ਬੰਗਾਲ]] ਅਤੇ ਅਜੋਕੇ ਪੂਰਬੀ [[ਛੱਤੀਸਗੜ੍ਹ]] ਦੇ ਕਬੀਲੇ ਖੇਤਰਾਂ ਨੂੰ ਮਿਲਾ ਕੇ ਇੱਕ ਨਵਾਂ ਰਾਜ ਬਣਾਉਣ ਲਈ ਸ਼ੁਰੂ ਹੋਈ ਸੀ।
==ਇਤਿਹਾਸ==
ਲਾਈਨ 71:
 
ਸ਼ਹਿਰ ਦੇ ਇੱਕ ਪਾਸੇ ਮੁੱਖ ਡਾਕਘਰ ਤੋਂ ਚਾਰ ਕਿਲੋਮੀਟਰ ਦੀ ਦੂਰੀ 'ਤੇ ਗੌਂਡਾ ਹਿੱਲ ਹੈ। ਇੱਥੇ ਗੌਂਡਾ ਹਿੱਲ ਦੇ ਪੈਰਾਂ ਵੱਲ ਅਲਬਰਟ ਇੱਕਾ ਚੌਂਕ ਲਾਗੇ ਕਨਕੇ ਝੀਲ ਹੈ। ਸ਼ਹਿਰ ਵਿੱਚ ਦਿਗੰਬਰ ਜੈਨ ਮੰਦਿਰ, ਕਬਾਇਲੀ ਖੋਜ ਸੰਸਥਾ ਅਤੇ ਅਜਾਇਬਘਰ ਦੇਖਣਯੋਗ ਥਾਵਾਂ ਹਨ। ਰਾਂਚੀ ਤੋਂ 12 ਕਿਲੋਮੀਟਰ ਦੂਰੀ 'ਤੇ ਹਥੀਆ ਡੈਮ ਬਣਿਆ ਹੈ। 10 ਕਿਲੋਮੀਟਰ 'ਤੇ ਜਗਨਨਾਥਪੁਰ ਮੰਦਿਰ ਪਹਾੜ ਦੀ ਚੋਟੀ 'ਤੇ ਸਥਿਤ ਹੈ। ਸੰਨ 1691 ਵਿੱਚ ਬਣੇ ਇਸ ਮੰਦਿਰ ਵਿੱਚੋਂ ਹਰ ਸਾਲ ਰੱਥ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਹੈ। ਇੱਥੋਂ 28 ਕਿਲੋਮੀਟਰ ਦੂਰੀ 'ਤੇ ਹੁੰਡਾਰੂ ਝਰਨਾ ਦੇਖਣਯੋਗ ਹੈ। ਸੁਬਰਨਰੇਖਾ ਨਦੀ 320 ਫੁੱਟ ਦੀ ਉੱਚਾਈ ਤੋਂ ਹੇਠਾਂ ਡਿੱਗਦੀ ਹੈ, ਜਿਸ ਨਾਲ ਬੇਹੱਦ ਸੁੰਦਰ ਝਰਨਾ ਬਣਦਾ ਹੈ। ਇਸ ਤੋਂ ਇਲਾਵਾ ਇੱਥੇ ਦਸਮ ਝਰਨਾ, ਗੌਤਮ ਝਰਨਾ ਅਤੇ ਹਿਰਨੀ ਝਰਨਾ ਵੀ ਦੇਖਣਯੋਗ ਹਨ।
==ਰਾਂਚੀ ਤੋਂ ਲੋਕ==
[[File:Cool Maal launches official merchandise of Mahendra Singh Dhoni.jpg|thumb|ਧੋਨੀ]]
* [[Rajesh Chauhan]], former Indian cricketer, was born in Ranchi<ref>{{cite news |url=http://www.espncricinfo.com/ci/content/player/27622.html |title=Rajesh Chauhan |publisher=ESPN Cricinfo |accessdate=30 January 2015 }}</ref>
* [[ਮਹੇਂਦਰ ਸਿੰਘ ਧੋਨੀ]], ਭਾਰਤੀ ਕ੍ਰਿਕਟ ਖਿਡਾਰੀ
* [[ਦੀਪਿਕਾ ਕੁਮਾਰੀ]], ਅੰਤਰਰਾਸ਼ਟਰੀ ਤੀਰੰਦਾਜ਼
 
==ਹਵਾਲੇ==