ਲਾਇਬ੍ਰੇਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 2:
[[File:Bibliothek St. Florian.jpg|thumb|ਸੇਂਟ ਫਲੋਰੀਅਨ ਲਾਇਬ੍ਰੇਰੀ ਆਸਟਰੀਆ ਮੇਲਕ ਐਬੀ ਵਿੱਚ]]
 
'''ਲਾਇਬ੍ਰੇਰੀ''' ਜਾਂ '''ਕਿਤਾਬ-ਘਰ''' ਜਾਂ '''ਪੁਸਤਕਾਲਾ''' ਉਹ ਜਗ੍ਹਾ ਹੁੰਦੀ ਹੈ ਜਿੱਥੇ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦੇ [[ਵਸੀਲਾ|ਸਰੋਤ]], ਸੂਚਨਾਵਾਂ[[ਸੂਚਨਾ]]<nowiki/>ਵਾਂ ਆਦਿ ਦਾ [[ਭੰਡਾਰ]] ਹੁੰਦਾ ਹੈ ਜੋ ਕਿ ਪਰਿਭਾਸ਼ਿਤ [[ਭਾਈਚਾਰਾ|ਭਾਈਚਾਰੇ]] ਨੂੰ ਹਦਾਇਤਾਂ, ਹਵਾਲੇ ਦੇਣ ਲਈ ਜਾਂ ਉਧਾਰ ਲੈਣ ਲਈ ਉਪਲਬਧ ਹੁੰਦੀ ਹੈ। '''ਲਾਇਬ੍ਰੇਰੀ''' [[ਸ਼ਬਦ]] ਦੀ ਉਤਪਤੀ [[ਲਾਤੀਨੀ ਭਾਸ਼ਾ|ਲਾਤੀਨੀ]] ਸ਼ਬਦ 'ਲੀਬਰੇ' ਤੋਂ ਹੋਈ ਹੈ ਜਿਸਦਾ ਮਤਲਬ ਹੈ ਕਿਤਾਬ।[[ਕਿਤਾਬ]]। '''ਪੁਸਤਕਾਲਾ''' ਦੋ ਸ਼ਬਦਾਂ ਨੂੰ ਮਿਲਕੇ ਬਣਿਆ ਹੈ - ਪੁਸਤਕ + ਆਲਾ, ਜਿਸ ਵਿੱਚ ਲੇਖਕ ਦੇ ਭਾਵ ਇਕੱਠੇ ਕੀਤੇ ਹੋਣ ਉਸਨੂੰ ਪੁਸਤਕ ਜਾਂ [[ਕਿਤਾਬ]] ਕਹਿੰਦੇ ਨੇ ਤੇ ''ਆਲਾ'' ਸਥਾਨ ਜਾਂ ਘਰ ਨੂੰ ਕਿਹਾ ਜਾ ਸਕਦਾ ਹੈ। ਤਾਂ ਫੇਰ ਪੁਸਤਕਾਲਾ ਉਸ ਜਗ੍ਹਾ ਨੂੰ ਕਹਿੰਦੇ ਨੇ ਜਿੱਥੇ ਗਿਆਨ ਦਾ ਇਕੱਠ ਹੁੰਦਾ ਹੈ।
 
ਲਾਇਬ੍ਰੇਰੀ ਦੇ ਭੰਡਾਰ ਵਿੱਚ -