"ਸਿੱਖਿਆ-ਸੰਸਥਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
'''ਸਿੱਖਿਆ-ਸੰਸਥਾ''' ਜਾਂ '''ਵਿੱਦਿਅਕ ਅਦਾਰਾ''' ,ਅਤੇ '''ਸਿੱਖਿਆ ਸੰਸਥਾਨ''' ਉਹ ਥਾਂ  ਹੁੰਦੀ ਹੈ ਜਿੱਥੇ ਵੱਖੋ-ਵੱਖਰੀ ਉਮਰ ਦੇ ਲੋਕ ਸਿੱਖਿਆ ਲੈਂਦੇ ਹਨ।<ref>{{Cite news|url=https://www.thefreedictionary.com/educational+institution|title=educational institution|work=TheFreeDictionary.com|access-date=2018-01-31}}</ref> ਜਿਵੇਂ ਕਿ ਇਹ ਸੰਸਥਾਨ ਪ੍ਰੀ-ਸਕੂਲ,ਪ੍ਰਾਇਮਰੀ ਸਕੂਲ,ਸੈਕੰਡਰੀ ਸਕੂਲ ਅਤੇ ਹੋਰ ਉੱਚ ਸਿੱਖਿਆ ਸੰਸਥਾਨ ਹੋ ਸਕਦੇ ਹਨ। ਉਹ ਵੱਡੇ ਪੱਧਰ ਦਾ ਸਿੱਖਣ ਦਾ ਵਾਤਾਵਰਨ ਅਤੇ ਸਿੱਖਣ ਦੀ ਥਾਂ ਮੁਹਈਆ ਕਰਵਾਉਂਦੇ ਹਨ। ਆਮ ਤੌਰ ਤੇ ਸਿੱਖਿਆ ਸੰਸਥਾਵਾਂ ਉਮਰ ਦੇ ਮੁਤਾਬਿਕ ਸਿੱਖਿਆਰਥੀਆਂ ਨੂੰ ਸਿੱਖਿਆ ਦਿੰਦੀਆਂ ਹਨ। ਸਿੱਖਿਆ ਸੰਸਥਾਵਾਂ ਸਰਕਾਰੀ, ਨਿੱਜੀ ਜਾਂ ਹੋਰ ਕਿਸੇ ਮਾਲਕੀ ਅਧੀਨ ਹੋ ਸਕਦੀਆਂ ਹਨ ਪਰ ਉਹਨਾਂ ਉੱਤੇ ਰਾਜ ਦਾ ਕਾਨੂੰਨ ਲਾਗੂ ਹੁੰਦਾ ਹੈ।
 
== ਇਤਿਹਾਸ ==