"ਲਹਿਣਾ ਸਿੰਘ ਮਜੀਠੀਆ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
 
'''ਲਹਿਣਾ ਸਿੰਘ ਮਜੀਠੀਆ''' [[ਰਣਜੀਤ ਸਿੰਘ]] ਦੁਆਰਾ [[ਲਾਹੌਰ]] ਜਿੱਤਣ ਤਕ ਦੁਰਾਨੀ ਸਾਮਰਾਜ ਸਮੇਂ 1767 ਤੋਂ 1799 ਤਕ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਲਈ [[ਗੁੱਜਰ ਸਿੰਘ ਭੰਗੀ]] ਅਤੇ [[ਸੂਬਾ ਸਿੰਘ]] ਦੇ ਸਹਿਤ ਲਾਹੌਰ ਦਾ ਰਾਜਪਾਲ ਸੀ। 
 
ਲਹਿਣਾ ਸਿੰਘ ਦਾ ਜਨਮ ਦੇਸਾ ਸਿੰਘ ਮਜੀਠੀਆ ਦੇ ਘਰ ਮਜੀਠਾ ਪਿੰਡ ਵਿਚ ਹੋਇਆ ਸੀ। 1832 ਵਿਚ ਉਸਦੇ ਪਿਤਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੂੰ ਕਾਂਗੜਾ ਅਤੇ ਹੋਰ ਪਹਾੜੀ ਇਲਾਕਿਆਂ ਦਾ ਪ੍ਰਸ਼ਾਸ਼ਕ ਬਣਾਇਆ ਗਿਆ।<ref>[http://punjabipedia.org/topic.aspx?txt=%E0%A8%B2%E0%A8%B9%E0%A8%BF%E0%A8%A3%E0%A8%BE%20%E0%A8%B8%E0%A8%BF%E0%A9%B0%E0%A8%98%20%E0%A8%AE%E0%A8%9C%E0%A9%80%E0%A8%A0%E0%A9%80%E0%A8%86| ਲਹਿਣਾ ਸਿੰਘ ਮਜੀਠੀਆ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।]</ref>
 
== ਹਵਾਲੇ ==