ਚਮਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
{{Infobox Ethnic group
|image=File:Leather-bottle makers. - Tashrih al-aqvam (1825), f.360v - BL Add. 27255.jpg
|caption=ਚਮੜੇ ਦੀਆਂ ਬੋਤਲਾਂ ਬਣਾਉਣ ਵਾਲੇ (ਸੰਭਵ ਤੌਰ 'ਤੇ' ਚਮਾਰ ਜਾਤੀ ਦੇ ਮੈਂਬਰ), ''ਤਸ਼ਰੀਹ ਅਲ-ਅਕਵਾਮ'' (1825)
|group= ਚਮਾਰ
|population=
|popplace = ਭਾਰਤ • ਪਾਕਿਸਤਾਨ
|langs = [[ਪੰਜਾਬੀ ਭਾਸ਼ਾ|ਪੰਜਾਬੀ]] • [[ਉਰਦੂ]] • [[ਹਿੰਦੀ]]
|rels =
|related = ਹੋਰ [[ਰਾਮਦਾਸੀਆ]] [[ਰਵੀਦਾਸੀਆ]] [[ਜੁਲਾਹਾ]]|
}}
'''ਚਮਾਰ''' [[ਭਾਰਤੀ ਉਪਮਹਾਦੀਪ]] ਦੇ ਅਛੂਤ ਜਾਂ ਦਲਿਤ ਭਾਈਚਾਰਿਆਂ ਵਿੱਚੋਂ ਇੱਕ ਹੈ। [[ਭਾਰਤ ਦਾ ਸੰਵਿਧਾਨ|ਭਾਰਤ ਦੇ ਸੰਵਿਧਾਨ]] ਵਿੱਚ ਇਸ ਜਾਤੀ ਨੂੰ ਸਾਕਾਰਾਤਮਕ ਪੱਖਪਾਤ ਦੀਆਂ ਹੱਕਦਾਰ ਅਧੀਨ [[ਅਨੁਸੂਚਿਤ ਜਾਤੀਆਂ]] ਦੀ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ।