ਕਰਤਾਰ ਸਿੰਘ ਸਰਾਭਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ 2409:4055:581:3F5B:444:6586:3E1D:DA99 (ਗੱਲ-ਬਾਤ) ਦੀ ਸੋਧ 438955 ਨਕਾਰੀ
ਟੈਗ: ਅਣਕੀਤਾ
ਛੋ 2409:4055:581:3F5B:444:6586:3E1D:DA99 (ਗੱਲ-ਬਾਤ) ਦੀ ਸੋਧ 438956 ਨਕਾਰੀ
ਟੈਗ: ਅਣਕੀਤਾ
ਲਾਈਨ 29:
== ਮੁੱਢਲਾ ਜੀਵਨ ==
 
ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ [[ਲੁਧਿਆਣਾ]] ਜ਼ਿਲ੍ਹੇ ਦੇ ਪਿੰਡ [[ਸਰਾਭਾ]] ਵਿਖੇ ਸਰਦਾਰ ਮੰਗਲ ਸਿੰਘ ਦੇ ਘਰ ਬੀਬੀ ਸਾਹਿਬ ਕੌਰ ਦੀ ਕੁੱਖੋਂ ਹੋਇਆ।<ref>{{cite web|url=http://punjabitribuneonline.com/2015/04/%e0%a8%b6%e0%a8%b9%e0%a9%80%e0%a8%a6-%e0%a8%95%e0%a8%b0%e0%a8%a4%e0%a8%be%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%b0%e0%a8%be%e0%a8%ad%e0%a8%be-%e0%a8%a6%e0%a8%be-%e0%a8%aa/|title= ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਪਿੰਡ|date=29 April 2015|work=Tribune Punjabi|accessdate=18 October 2016}}</ref> ਛੋਟੀ ਉਮਰ ਵਿੱਚ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਅਤੇ ਉਸ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਦਾਦਾ ਸਰਦਾਰ ਬਚਨ ਸਿੰਘ ਦੇ ਮੋਢਿਆਂ 'ਤੇ ਆ ਪਈ। ਕਰਤਾਰ ਸਿੰਘ ਸਰਾਭਾ ਨੇ ਮੁੱਢਲੀ ਵਿੱਦਿਆ ਸਰਾਭਾ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਅੱਠਵੀਂ ਤੱਕ ਦੀ ਵਿੱਦਿਆ [[ਮਾਲਵਾ ਖਾਲਸਾ ਸਕੂਲ ਲੁਧਿਆਣੇ]] ਤੋਂ ਪ੍ਰਾਪਤ ਕੀਤੀ। ਇਸ ਮਗਰੋਂ ਕਰਤਾਰ ਸਿੰਘ ਆਪਣੇ ਚਾਚਾ ਵੀਰ ਸਿੰਘ ਕੋਲ [[ਉੜੀਸਾ]], [[ਕਟਕ ਸ਼ਹਿਰ]] ਵਿੱਚ, ਜਿੱਥੇ ਉਹ ਡਾਕਟਰ ਸਨ, ਚਲਾ ਗਿਆ। ਦਸਵੀਂ ਤੱਕ ਦੀ ਵਿੱਦਿਆ ਉਸਨੇ ਉੱਥੇ ਪ੍ਰਾਪਤ ਕੀਤੀ।
 
==ਅਮਰੀਕਾ ਵਿੱਚ==