ਖ਼ਾਲਿਸਤਾਨ ਲਹਿਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
biased
ਲਾਈਨ 1:
[[ਤਸਵੀਰ:Flagge Khalistans.svg|thumb|250px|24 ਜਨਵਰੀ 1993 ਤੋਂ 4 ਅਗਸਤ 1993 ਤੱਕ ਅਪ੍ਰਤੀਨਿਧਿਤ ਰਾਸ਼ਟਰ ਅਤੇ ਜਨ ਸੰਗਠਨ ਦੁਆਰਾ ਮੰਜੂਰ '''ਖਾਲਿਸਤਾਨ''' ਦੇ ਲਈ ਪ੍ਰਸਾਵਿਤ ਝੰਡਾ<ref>{{cite web|url=http://unpo.org/article/2244|title=UNPO Official website|publisher=''UNPO''|accessdate=26 May 2015}}</ref><ref>{{cite web|url=http://www.eurozine.com/articles/2005-06-01-tishkov-en.html|title=An anthropology of NGOs|publisher=''EuroZine''|accessdate=26 May 2015}}</ref><ref>{{cite web|url=http://www.khalistan.net/|title=Khalistan|author=Dr. P.S. Ajrawat|work=khalistan.net}}</ref>]]
'''ਖ਼ਾਲਿਸਤਾਨ('''ਮਤਲਬ: "ਸ਼ੁੱਧਾਂ ਦੀ ਧਰਤੀ") [[ਜਗਜੀਤ ਸਿੰਘ ਚੌਹਾਨ]] ਦਾ [[ਭਾਰਤ]] ਦੇ ਰਾਜ [[ਪੰਜਾਬ]] ਦੇ ਵੱਖਵਾਦੀ [[ਸਿੱਖਾਂ]] ਦੇ ਪ੍ਰਸਾਵਿਤ ਦੇਸ਼ ਨੂੰ ਦਿੱਤਾ ਨਾਮ ਹੈ।<ref>{{cite web| url=http://www.ajdiawaaz.com/ਸੰਡੇ-ਮੈਗਜ਼ੀਨ/15683-ਦੁਨੀਆਂ-ਨੂੰ-ਇੱਕ-ਖ਼ਾਲਿਸਤਾਨ-ਦੀ-ਜ਼ਰੂਰਤ-ਹੈ.html| title=ਦੁਨੀਆਂ ਨੂੰ ਇੱਕ ਖ਼ਾਲਿਸਤਾਨ ਦੀ ਜ਼ਰੂਰਤ ਹੈ।publisher=ਅੱਜ ਦੀ ਆਵਾਜ| accessdate=20 September 2013}}</ref><ref>{{cite web|url=https://books.google.com/books?id=XJzUzWDwZ4kC&pg=PA218|title=Globalization and Religious Nationalism in India|work=books.google.com}}</ref> ਭਾਰਤ ਵਿੱਚ ਖਾਲਿਸਤਾਨ ਦੇ ਵੱਖਵਾਦੀ ਅੰਦੋਲਨ 1980 ਦੀ ਦੁਹਾਈ ’ਚ ਆਪਣੇ ਸਿਖਰ ’ਤੇ ਸੀ। ਇਸ ਵੱਖਵਾਦੀ ਅੰਦੋਲਨ ਕਾਰਨ ਪੰਜਾਬ ਦੇ ਹਾਲਤ ਬਹੁਤ ਬਿਗੜ ਗਏ ਸਨ। ਇਸ ਦੀ ਫਿਰਕੂ ਜਿਹਨੀਅਤ ਦੇ ਪ੍ਰਤੀਕਰਮ ਵੱਜੋਂ ਦੇਸ਼ ਭਰ ਵਿੱਚ [[ਹਿੰਦੂਤਵ]] ਦੀਆਂ ਸੰਪ੍ਰਦਾਇਕ ਤਾਕਤਾਂ ਨੂੰ ਬਹੁਤ ਬਲ ਮਿਲਿਆ।
 
ਖਾਲਿਸਤਾਨ ਅੰਦੋਲਨ ਇੱਕ ਸਿੱਖ ਰਾਸ਼ਟਰਵਾਦੀ ਅੰਦੋਲਨ ਹੈ, ਜੋ ਕਿ ਖਾਲਿਸਤਾਨ ਦਾ ਇਕ ਅਲਹਿਦਾ ਦੇਸ਼ ਬਣਾਉਣਾ ਚਾਹੁੰਦਾ ਹੈ, ਜੋ [[ਦੱਖਣੀ ਏਸ਼ੀਆ]] ਦੇ [[ਪੰਜਾਬ, ਭਾਰਤ|ਪੰਜਾਬ]] ਖੇਤਰ ਵਿੱਚ ਹੈ। ਪ੍ਰਸਤਾਵਿਤ ਦੇਸ਼ ਖਾਲਿਸਤਾਨ ਦੀ ਖੇਤਰੀ ਪਰਿਭਾਸ਼ਾ ਦੇ ਵਿੱਚ [[ਪੂਰਬੀ ਪੰਜਾਬ|ਪੂਰਬੀ ਪੰਜਾਬ (ਮੌਜੂਦਾ ਭਾਰਤੀ ਰਾਜ)]], [[ਪੰਜਾਬ, ਪਾਕਿਸਤਾਨ|ਪੱਛਮੀ ਪੰਜਾਬ (ਪਾਕਿਸਤਾਨੀ ਸੂਬਾ/ਪ੍ਰਾਂਤ)]], [[ਹਰਿਆਣਾ]], [[ਹਿਮਾਚਲ ਪ੍ਰਦੇਸ਼]], [[ਜੰਮੂ ਅਤੇ ਕਸ਼ਮੀਰ]], ਅਤੇ [[ਰਾਜਸਥਾਨ]] ਦੇ ਕੁਝ ਪੰਜਾਬੀ ਬੋਲਣ ਵਾਲੇ ਇਲਾਕੇ ਸ਼ਾਮਲ ਹਨ। [[ਚੰਡੀਗੜ੍ਹ]] ਪ੍ਰਸਤਾਵਿਤ ਰਾਜਧਾਨੀ ਹੈ।<ref name="Crenshaw">{{cite book|title=Terrorism in Context|last=Crenshaw|first=Martha|publisher=Pennsylvania State University|year=1995|isbn=978-0-271-01015-1|page=364}}</ref><ref>''The foreign policy of Pakistan: ethnic impacts on diplomacy, 1971-1994'' {{ISBN|1-86064-169-5}} - Mehtab Ali Shah "''Such is the political, psychological and religious attachment of the Sikhs to that city that a Khalistan without Lahore would be like a Germany without Berlin.''"</ref><ref name="Stephen_Amritsar">''Amritsar to Lahore: A Journey Across the India-Pakistan Border'' - Stephen Alter {{ISBN|0-8122-1743-8}} "''Ever since the separatist movement gathered force in the 1980s, Pakistan has sided with the Sikhs, the territorial ambitions of Khalistan have at times included Chandigarh, sections of the Indian Punjab, including whole North India and some parts of western states of India.''"</ref><ref>{{cite web|url=http://www.referendum2020.org/questions/|title=Questions/|work=Sikhs For Justice}}</ref>