ਸਮਾਜਕ ਕਾਰਵਾਈਆਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 10:
== ਕਿਸਮਾਂ ==
 
===ਤਰਕਸ਼ੀਲ ਕਾਰਵਾਈਆਂ (ਜਿਸ ਨੂੰ ਮੁੱਲ-ਤਰਕਸ਼ੀਲ ਕਾਰਜਾਂ ਵਜੋਂ ਵੀ ਜਾਣਿਆ ਜਾਂਦਾ ਹੈ):===
# ਤਰਕਸ਼ੀਲ ਕਾਰਵਾਈਆਂ (ਜਿਸ ਨੂੰ ਮੁੱਲ-ਤਰਕਸ਼ੀਲ ਕਾਰਜਾਂ ਵਜੋਂ ਵੀ ਜਾਣਿਆ ਜਾਂਦਾ ਹੈ): ਜੋ ਕਾਰਵਾਈਆਂ ਇਸ ਕਰਕੇ ਕੀਤੀਆਂ ਗਈਆਂ ਹਨ, ਕਿਉਂਕਿ ਇਹ ਇੱਕ ਇਛਿਤ ਟੀਚੇ ਵੱਲ ਖੜਦਾ ਹੈ, ਪਰ ਇਸਦੇ ਨਤੀਜੇ ਬਾਰੇ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਚੁਣੇ ਗਏ ਸਾਧਨਾਂ ਦੀ ਅਨੁਕੂਲਤਾ ਨੂੰ ਧਿਆਨ ਵਿੱਚ ਰੱਖੇ ਬਿਨਾਂ ਅਕਸਰ ਇਸਦੇ ਨਤੀਜਿਆਂ ਬਾਰੇ ਕੋਈ ਵਿਚਾਰ ਨਹੀਂ ਕੀਤਾ ਹੁੰਦਾ (ਟੀਚਾ ਜਾਣ ਮਨੋਰਥ ਸਾਧਨਾਂ ਨੂੰ ਜਾਇਜ਼ ਠਹਿਰਾਉਂਦਾ ਹੈ)। ਇਛਿਤ ਤਰਕਸ਼ੀਲ ਸਮਾਜਿਕ ਕਾਰਵਾਈ ਨੂੰ ਅੱਗੋਂ ਦੋ ਸਮੂਹਾਂ ਵਿਚ ਵੰਡ ਲਿਆ ਜਾਂਦਾ ਹੈ: ਤਰਕਸ਼ੀਲ ਸੋਚ-ਵਿਚਾਰ ਅਤੇ ਤਰਕਸ਼ੀਲ ਉਨਮੁਖਤਾ। ਤਰਕਸ਼ੀਲ ਸੋਚ-ਵਿਚਾਰ ਉਦੋਂ ਹੁੰਦੀ ਹੈ ਜਦੋਂ ਸੈਕੰਡਰੀ ਨਤੀਜਿਆਂ ਨੂੰ ਤਰਕਸ਼ੀਲ ਤੌਰ ਤੇ ਧਿਆਨ ਵਿੱਚ ਰੱਖਿਆ ਜਾਂਦਾ ਹੈ। ਸੈਕੰਡਰੀ ਨਤੀਜਿਆਂ ਦਾ ਅੰਤ ਹੋਣ ਤੇ ਇਸ ਨੂੰ ਵਿਕਲਪਿਕ ਸਾਧਨ ਵੀ ਮੰਨਿਆ ਜਾਂਦਾ ਹੈ। ਕਾਰਵਾਈ ਦਾ ਇਹ ਮਾਰਗ ਨਿਰਧਾਰਤ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਅਤੇ ਇਹ ਬੇਮੇਲ ਵੀ ਹੁੰਦਾ ਹੈ। ਤਰਕਸ਼ੀਲ ਉਨਮੁਖਤਾ ਆਮ ਸਥਿਤੀਆਂ ਤਹਿਤ ਕੁਝ ਮਾਧਿਅਮਾਂ ਦੀ ਪਛਾਣ ਕਰਨ ਅਤੇ ਸਮਝਣ ਦੇ ਯੋਗ ਹੋਣਾ ਹੈ। ਵੈਬਰ ਅਨੁਸਾਰ, ਭਿੰਨ ਭਿੰਨ ਐਕਟਰਾਂ ਅਤੇ ਸਮੂਹਾਂ ਲਈ, ਜੋ ਆਪਸੀ ਮੁਕਾਬਲੇ ਵਿੱਚ ਪਏ ਹਨ, ਇੱਕ ਖਾਸ ਮਾਧਿਅਮ ਤੇ ਸਹਿਮਤ ਹੋਣਾ ਅਤੇ ਸਾਂਝੀ ਸਮਾਜਕ ਕਾਰਵਾਈ ਨੂੰ ਸਮਝ ਲੈਣਾ ਮੁਸ਼ਕਲ ਹੁੰਦਾ ਹੈ;<br />
# ਇੰਸਟਰੂਮੈਂਟਲ ਕਾਰਵਾਈ (ਜਿਸ ਨੂੰ ਮੁੱਲ ਸਬੰਧ, ਟੀਚਾ-ਇੰਸਟਰੂਮੈਂਟਲ, ਜ਼ੈੱਵੈੱਕਰੈਸ਼ਨਲ ਵੀ ਕਿਹਾ ਜਾਂਦਾ ਹੈ): ਹੋਰ ਟੀਚਿਆਂ ਦੇ ਮੁਲੰਕਣ ਅਤੇ ਉਸ ਨੂੰ ਪ੍ਰਾਪਤ ਕਰਨ ਲਈ ਵੱਖ ਵੱਖ ਸਾਧਨਾਂ (ਅਤੇ ਨਤੀਜਿਆਂ) ਬਾਰੇ ਵਿਚਾਰ ਕਰਨ ਤੋਂ ਬਾਅਦ ਜਿਨ੍ਹਾਂ ਕਾਰਵਾਈਆਂ ਦੀ ਵਿਉਂਤਬੰਦੀ ਕੀਤੀ ਜਾਂਦੀ ਹੈ ਅਤੇ ਅਮਲ ਵਿੱਚ ਲਿਆਇਆ ਜਾਂਦਾ ਹੈ। ਇੱਕ ਉਦਾਹਰਣ ਇੱਕ ਹਾਈ ਸਕੂਲ ਵਿਦਿਆਰਥੀ ਹੋਵੇਗਾ ਜੋ ਇੱਕ ਵਕੀਲ ਵਜੋਂ ਜ਼ਿੰਦਗੀ ਲਈ ਤਿਆਰੀ ਕਰ ਰਿਹਾ ਹੈ। ਵਿਦਿਆਰਥੀ ਜਾਣਦਾ ਹੈ ਕਿ ਕਾਲਜ ਵਿਚ ਦਾਖ਼ਲ ਹੋਣ ਲਈ ਉਸ ਨੂੰ ਢੁਕਵੇਂ ਟੈੱਸਟ ਦੇਣੇ ਪੈਣੇ ਹਨ ਅਤੇ ਕਾਲਜ ਵਿਚ ਦਾਖ਼ਲ ਹੋਣ ਲਈ ਸਹੀ ਫਾਰਮ ਭਰਨੇ ਚਾਹੀਦੇ ਹਨ ਅਤੇ ਫਿਰ ਕਾਲਜ ਵਿਚ ਚੰਗਾ ਕੰਮ ਕਰਨਾ ਪਵੇਗਾ ਤਾਂ ਜੋ ਕਾਨੂੰਨ ਸਕੂਲ ਵਿਚ ਦਾਖ਼ਲਾ ਮਿਲ ਸਕੇ ਅਤੇ ਆਖਿਰ ਵਿਚ ਉਸ ਵਕੀਲ ਬਣਨ ਦਾ ਟੀਚਾ ਸਾਕਾਰ ਹੋ ਸਕੇ। ਜੇ ਵਿਦਿਆਰਥੀ ਕਾਲਜ ਵਿਚ ਵਧੀਆ ਕੰਮ ਕਰਨ ਦੀ ਚੋਣ ਨਹੀਂ ਕਰਦਾ, ਤਾਂ ਉਹ ਜਾਣਦਾ ਹੈ ਕਿ ਉਸਦਾ ਲਾਅ ਸਕੂਲ ਵਿਚ ਜਾਣਾ ਸੰਭਵ ਨਹੀਂ ਅਤੇ ਆਖਿਰਕਾਰ ਵਕੀਲ ਬਣਨ ਦਾ ਟੀਚਾ ਪ੍ਰਾਪਤ ਕਰਨਾ ਮੁਸ਼ਕਲ ਹੋਵੇਗਾ। ਇਸ ਤਰ੍ਹਾਂ ਵਿਦਿਆਰਥੀ ਨੂੰ ਅੰਤਿਮ ਉਦੇਸ਼ ਤੱਕ ਪਹੁੰਚਣ ਲਈ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। <br />
=== ਇੰਸਟਰੂਮੈਂਟਲ ਕਾਰਵਾਈ (ਜਿਸ ਨੂੰ ਮੁੱਲ ਸਬੰਧ, ਟੀਚਾ-ਇੰਸਟਰੂਮੈਂਟਲ, ਜ਼ੈੱਵੈੱਕਰੈਸ਼ਨਲ ਵੀ ਕਿਹਾ ਜਾਂਦਾ ਹੈ):===

== ਹਵਾਲੇ ==