ਫੋਰ-ਵੈਕਟਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{distinguish|p-ਵੈਕਟਰ}}
{{spacetime|cTopic=ਗਣਿਤ}}
[[ਸਪੈਸ਼ਲ ਰਿਲੇਟੀਵਿਟੀ]] ਵਿੱਚ, ਇੱਕ '''ਫੋਰ-ਵੈਕਟਰ''' (ਜਿਸਨੂੰ 4-ਵੈਕਟਰ ਵੀ ਜਾਣਿਆ ਜਾਂਦਾ ਹੈ)<ref>Rindler, W. ''Introduction to Special Relativity (2nd edn.)'' (1991) Clarendon Press Oxford {{ISBN|0-19-853952-5}}</ref> ਚਾਰ [[ਕੰਪੋਨੈਂਟ (ਭੌਤਿਕ ਵਿਗਿਆਨ)|ਪੁਰਜਿਆਂ]] ਵਾਲੀ ਇੱਕ ਚੀਜ਼ ਹੁੰਦੀ ਹੈ, ਜੋ [[ਲੌਰੰਟਜ਼ ਰੂਪਾਂਤ੍ਰਨਾਂ]] ਅਧੀਨ ਇੱਕ ਖਾਸ ਤਰੀਕੇ ਰੂਪਾਂਤ੍ਰਿਤ ਹੁੰਦੀ ਹੈ। ਵਿਸ਼ੇਸ਼ਤੌਰ ਤੇ, ਇੱਕ ਚਾਰ-ਵੈਕਟਰ ਕਿਸੇ ਚਾਰ-ਅਯਾਮੀ [[ਵੈਕਟਰ ਸਪੇਸ]] ਦਾ ਇੱਕ ਤੱਤ ਹੁੰਦਾ ਹੈ ਜਿਸਨੂੰ [[ਲੌਰੰਟਜ਼ ਗਰੁੱਪ]] ਦੀ [[ਲੌਰੰਟਜ਼ ਗਰੁੱਪ ਦੀ ਪ੍ਰਸਤੁਤੀ ਥਿਊਰੀ|ਮਿਆਰੀ ਪ੍ਰਸਤੁਤੀ]], (½,½) ਪ੍ਰਸਤੁਤੀ ਦੀ ਇੱਕ [[ਪ੍ਰਸਤੁਤੀ ਸਪੇਸ]] ਦੇ ਤੌਰ ਤੇ ਲਿਆ (ਵਿਚਾਰਿਆ) ਜਾਂਦਾ ਹੈ। ਇਹ ਕਿਸੇ [[ਯੁਕਿਲਡਨ ਵੈਕਟਰ]] ਤੋਂ ਇਸ ਗੱਲ ਤੋਂ ਵੱਖਰਾ ਹੁੰਦਾ ਹੈ ਕਿਵੇਂ ਇਸਦਾ [[ਮੈਗਨੀਟਿਊਡ]] ਨਿਰਧਾਰਿਤ ਕੀਤਾ ਜਾਂਦਾ ਹੈ।
 
== ਇਹ ਵੀ ਦੇਖੋ ==
ਲਾਈਨ 6 ⟶ 7:
*[[ਪੈਰਾਵੈਕਟਰ]]
*[[ਵੇਵ ਵੈਕਟਰ]]
*ਨੰਬਰ-ਫਲੱਕਸ ਫੋਰ-ਵੈਕਟਰ ਵਾਸਤੇ [[ਡਸਟ (ਰਿਲੇਟੀਵਿਟੀ]]
*[[ਵਕਰਿਤ ਸਪੇਸਟਾਈਮ ਦੇ ਗਣਿਤ ਨਾਲ ਬੁਨਿਆਦੀ ਜਾਣ-ਪਛਾਣ]]
*[[ਮਿੰਕੋਵਸਕੀ ਸਪੇਸਟਾਈਮ]]