"ਟਾੱਮ ਕਰੂਜ਼" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
ਕੋਈ ਸੋਧ ਸਾਰ ਨਹੀਂ
("{{Infobox person | name = ਟਾਮ ਕਰੂਜ਼ | image = Tom Cruise (34797273596).jpg | caption = 2017 ਵਿੱ..." ਨਾਲ਼ ਸਫ਼ਾ ਬਣਾਇਆ)
 
ਛੋ
}}
}}
 
'''ਥਾਮਸ ਕਰੂਜ਼ ਮੈਪੋਥ ਚੌਥਾ''' (ਜਨਮ 3 ਜੁਲਾਈ, 1962) ਇੱਕ ਅਮਰੀਕੀ ਅਦਾਕਾਰ ਅਤੇ ਨਿਰਮਾਤਾ ਹੈ। ਉਸ ਨੂੰ ਤਿੰਨ ਅਕਾਦਮੀ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਉਸਨੇ ਤਿੰਨ ਗੋਲਡਨ ਗਲੋਬ ਅਵਾਰਡ ਜਿੱਤੇ ਹਨ। ਉਸ ਨੇ 19 ਸਾਲ ਦੀ ਉਮਰ ਵਿੱਚ ''ੲਿੰਡਲੈੱਸ ਲਵ'' ਫਿਲਮ ਰਾਂਹੀ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ੳੁਹ [[ਮਿਸ਼ਨ ੲਿੰਪਾਸੀਬਲ]] ਫਿਲਮ ਸੀਰੀਜ਼ ਵਿੱਚ ''ੲੀਥਨ ਹੰਟ'' ਦੀ ਭੂਮਿਕਾ ਲੲੀ ਸਭ ਤੋਂ ਵਧੇਰੇ ਜਾਣਿਅਾ ਜਾਂਦਾ ਹੈ।