ਟੌਮ ਕਰੂਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 19:
 
'''ਥਾਮਸ ਕਰੂਜ਼ ਮੈਪੋਥ ਚੌਥਾ''' (ਜਨਮ 3 ਜੁਲਾਈ, 1962) ਇੱਕ ਅਮਰੀਕੀ ਅਦਾਕਾਰ ਅਤੇ ਨਿਰਮਾਤਾ ਹੈ। ਉਸ ਨੂੰ ਤਿੰਨ ਅਕਾਦਮੀ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਉਸਨੇ ਤਿੰਨ ਗੋਲਡਨ ਗਲੋਬ ਅਵਾਰਡ ਜਿੱਤੇ ਹਨ। ਉਸ ਨੇ 19 ਸਾਲ ਦੀ ਉਮਰ ਵਿੱਚ ''ੲਿੰਡਲੈੱਸ ਲਵ'' ਫਿਲਮ ਰਾਂਹੀ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ੳੁਹ [[ਮਿਸ਼ਨ ੲਿੰਪਾਸੀਬਲ]] ਫਿਲਮ ਸੀਰੀਜ਼ ਵਿੱਚ ''ੲੀਥਨ ਹੰਟ'' ਦੀ ਭੂਮਿਕਾ ਲੲੀ ਸਭ ਤੋਂ ਵਧੇਰੇ ਜਾਣਿਅਾ ਜਾਂਦਾ ਹੈ।
 
2012 ਵਿੱਚ, ਕਰੂਜ਼ ਹਾਲੀਵੁੱਡ ਦਾ ਸਭ ਤੋਂ ਵੱਧ ਤਨਖ਼ਾਹ ਪ੍ਰਾਪਤ ਕਰਨ ਵਾਲਾ ਅਦਾਕਾਰ ਸੀ।<ref>{{cite news|first=Dorothy |last=Pomerantz |url=https://www.forbes.com/sites/dorothypomerantz/2012/07/03/tom-cruise-tops-our-list-of-hollywoods-highest-paid-actors/ |title=Tom Cruise Tops Our List Of Hollywood's Highest-Paid Actors |publisher=Forbes |date=April 18, 2012 |accessdate=July 23, 2012}}</ref> ਉਨ੍ਹਾਂ ਦੀਆਂ 16 ਫਿਲਮਾਂ ਨੇ ਅਮਰੀਕਾ ਵਿਚ 100 ਮਿਲੀਅਨ ਡਾਲਰ ਦੀ ਕਮਾਈ ਕੀਤੀ, ਅਤੇ 23 ਨੇ ਦੁਨੀਆਂ ਭਰ ਵਿੱਚ 200 ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਕਮਾਈ ਕੀਤੀ।<ref>{{cite web|title=Tom Cruise|url=http://www.boxofficemojo.com/people/chart/?view=Actor&id=tomcruise.htm|website=Boxofficemojo.com|accessdate=June 3, 2013}}</ref> ਸਤੰਬਰ 2017 ਤੱਕ, ਕਰੂਜ਼ ਦੀਆਂ ਫਿਲਮਾਂ ਨੇ ਅਮਰੀਕਾ ਅਤੇ ਕੈਨੇਡੀਅਨ ਬਾਕਸ ਆਫਿਸ 'ਤੇ 3.7 ਬਿਲੀਅਨ ਡਾਲਰ ਤੋਂ ਵੱਧ ਅਤੇ ਵਿਸ਼ਵ ਭਰ ਵਿੱਚ $ 9.0 ਬਿਲੀਅਨ ਡਾਲਰ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ<ref>{{cite web|url=http://www.boxofficemojo.com/people/chart/?view=Actor&id=tomcruise.htm|title=Tom Cruise Movie Box Office Results|website=Boxofficemojo.com|accessdate=October 7, 2017}}</ref> ੲਿਸ ਤਰਾਂ ੳੁਹ ਉੱਤਰੀ ਅਮਰੀਕਾ ਦਾ ਅੱਠਵਾਂ ਸਭ ਤੋਂ ਅਮੀਰ ਅਦਾਕਾਰ ਅਤੇ ਸੰਸਾਰ ਭਰ ਵਿੱਚ ਚੋਟੀ ਦੇ ਅਮੀਰ ਕਲਾਕਾਰਾਂ ਵਿਚੋਂ ਇੱਕ ਬਣ ਗਿਆ।
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਜਨਮ 1962]]
[[ਸ਼੍ਰੇਣੀ:ਅਮਰੀਕੀ ਅਦਾਕਾਰ]]
[[ਸ਼੍ਰੇਣੀ:ਅਮਰੀਕੀ ਨਿਰਮਾਤਾ]]