ਮੁੰਬਈ ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:1857 ਵਿਚ ਸਥਾਪਤ ਵਿਦਿਅਕ ਸੰਸਥਾਵਾਂ using HotCat |
ਛੋNo edit summary ਟੈਗ: 2017 source edit |
||
ਲਾਈਨ 1:
{{ਜਾਣਕਾਰੀਡੱਬਾ ਯੂਨੀਵਰਸਿਟੀ|name=
ਮੁੰਬਈ ਦੀ ਯੂਨੀਵਰਸਿਟੀ ਬੈਚਲਰਜ਼, ਮਾਸਟਰਜ਼ ਅਤੇ ਡਾਕਟਰੇਲ ਕੋਰਸਾਂ ਦੇ ਨਾਲ-ਨਾਲ ਬਹੁਤ ਸਾਰੇ ਵਿਸ਼ਿਆਂ ਵਿੱਚ ਡਿਪਲੋਮੇ ਅਤੇ ਸਰਟੀਫਿਕੇਟਾਂ ਰਾਹੀ ਮੁਹਾਰਾਤ ਹਾਸਿਲ ਕਰਵਾਉਂਦੀ ਹੈ। ਜ਼ਿਆਦਾਤਰ ਕੋਰਸਾਂ ਲਈ ਸਿੱਖਿਆ ਦੀ ਭਾਸ਼ਾ ਅੰਗਰੇਜ਼ੀ ਹੈ ਮੁੰਬਈ ਦੀ ਯੂਨੀਵਰਸਿਟੀ ਵਿਚ ਤਿੰਨ ਕੈਂਪਸ (ਕਾਲੀਨਾ ਕੈਂਪਸ, ਥਾਣੇ ਸਬ ਕੈਂਪਸ ਅਤੇ ਫੋਰਟ ਕੈਂਪਸ) ਅਤੇ ਮੁੰਬਈ ਤੋਂ ਬਾਹਰ ਇਕ ਕੈਂਪਸ ਹੈ। ਫੋਰਟ ਕੈਂਪਸ ਵਿਚ ਸਿਰਫ ਪ੍ਰਸ਼ਾਸਕੀ ਕੰਮ ਹੈ। ਪਹਿਲਾਂ ਯੂਨੀਵਰਸਿਟੀ ਨਾਲ ਜੁੜੀਆਂ ਮੁੰਬਈ ਦੀਆਂ ਕਈ ਸੰਸਥਾਵਾਂ ਹੁਣ ਖ਼ੁਦਮੁਖ਼ਤਿਆਰ ਸੰਸਥਾਵਾਂ ਜਾਂ ਯੂਨੀਵਰਸਿਟੀਆਂ ਹਨ। ਮੁੰਬਈ ਦੀ ਯੂਨੀਵਰਸਿਟੀ ਦੁਨੀਆਂ ਭਰ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। 2011 ਵਿੱਚ, ਦਾਖਲ ਹੋਏ ਵਿਦਿਆਰਥੀਆਂ ਦੀ ਕੁੱਲ ਗਿਣਤੀ 549,432 ਸੀ।<ref>"Mumbai University records 60% rise in students" : DNA – Daily News and Analysis newspaper article, Monday, 21 March 2011.</ref> ਮੁੰਬਈ ਦੀ ਯੂਨੀਵਰਸਿਟੀ ਵਿੱਚ ਹੁਣ 711 ਸਬੰਧਤ ਕਾਲਜ ਹਨ।<ref>[http://timesofindia.indiatimes.com/home/education/news/With-811-colleges-Pune-varsity-2nd-largest-in-country/articleshow/25196438.cms With 811 colleges, Pune varsity 2nd largest in country] ''The Times of India'' newspaper article : 4 November 2013</ref>
|