ਕਿਲਿਆਨ ਮਬਾਪੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਕੜੀਆਂ ਜੋੜੀਆਂ
ਲਾਈਨ 55:
 
ਮਬਾਪੇ ਛੋਟੀ ਉਮਰ ਵਿੱਚ ਪ੍ਰਮੁੱਖਤਾ ਨਾਲ ਆਇਆ, ਜਿੱਥੇ ਮੋਨੈਕੋ ਵਿੱਚ ਜਾਣ ਤੋਂ ਪਹਿਲਾਂ ਬੌਂਡੀ ਵਿਖੇ ਉਸਨੂੰ ਯੁਵਕ ਅਕੈਡਮੀ ਲਈ ਚੁਣਿਆ ਗਿਆ ਸੀ, ਜਿੱਥੇ ਉਸਨੇ 2015 ਵਿੱਚ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕੀਤੀ। ਮਬਾਪੇ ਨੇ ਛੇਤੀ ਹੀ ਆਪਣੇ ਆਪ ਨੂੰ 2016-17 ਸੀਜ਼ਨ ਵਿੱਚ ਪਹਿਲੀ ਟੀਮ ਲਈ ਨਿਯਮਤ ਗੋਲ ਸਕੋਰਰ ਵਜੋਂ ਆਪਣੇ ਆਪ ਨੂੰ ਸਥਾਪਤ ਕੀਤਾ, ਇਸਦੇ ਵਜੋਂ ਉਸ ਟੀਮ ਨੇ ਸਤਾਰ੍ਹਾਂ ਸਾਲਾਂ ਬਾਅਦ ਆਪਣਾ ਪਹਿਲਾ ਲੀਗ 1 ਖਿਤਾਬ ਜਿੱਤਿਆ ਸੀ। ਇੱਕ ਸਾਲ ਬਾਅਦ, ਪੇਰਿਸ ਸੇਂਟ-ਜਰਮੇਨ ਨੇ 180 ਮਿਲੀਅਨ ਡਾਲਰ ਵਿੱਚ ਉਸਨੂੰ ਖਰੀਦ ਕੇ ਸਭ ਤੋਂ ਮਹਿੰਗਾ ਕਿਸ਼ੋਰ ਖਿਡਾਰੀ ਬਣਾ ਅਤੇ ਦੁਨੀਆ ਦਾ ਦੂਜਾ ਸਭ ਤੋਂ ਮਹਿੰਗਾ ਖਿਡਾਰੀ ਬਣਾ ਦਿੱਤਾ।<ref name=clausepermanent>{{cite news |url=http://www.espn.com/soccer/soccer-transfers/story/3388743/psg-trigger-kylian-mbappes-permanent-transfer-from-monaco|title=PSG trigger Kylian Mbappe's permanent transfer from Monaco|website=ESPN|date=19 February 2018}}</ref> ਦਸੰਬਰ 2017 ਵਿੱਚ, ਉਸਨੇ ਯੂਈਐੱਫਏ ਚੈਂਪੀਅਨਜ਼ ਲੀਗ ਦਾ ਆਪਣਾ ਦਸਵਾਂ ਗੋਲ ਕੀਤਾ, ਉਹ 18 ਸਾਲ ਅਤੇ 11 ਮਹੀਨਿਆਂ ਵਿੱਚ ਇਸ ਉਪਲਬਧੀ ਤਕ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ।
==ਸ਼ੁਰੂਆਤੀ ਜ਼ਿੰਦਗੀ==
ਮਬਾਪੇ ਦਾ ਜਨਮ ਪੈਰਿਸ, ਫਰਾਂਸ ਵਿੱਚ ਹੋਇਆ ਸੀ। ਉਸ ਦਾ ਪਿਤਾ, ਵਿਲਫਰਿਡ ਮਬਾਪੇ ਕੈਮਰੂਨ ਤੋਂ ਹੈ ਅਤੇ ਆਪਣੇ ਏਜੰਟ ਹੋਣ ਦੇ ਨਾਲ-ਨਾਲ, ਇੱਕ ਫੁੱਟਬਾਲ ਕੋਚ ਹੈ, ਜਦੋਂ ਕਿ ਉਸਦੀ ਮਾਤਾ ਫੈਜ਼ਾ ਲਾਮਾਰੀ ਅਲਜੀਰੀਆ ਤੋਂ ਹੈ ਅਤੇ ਇੱਕ ਸਾਬਕਾ ਹੈਂਡਬਾਲ ਖਿਡਾਰੀ ਹੈ।<ref>{{Cite news|url=https://www.voanews.com/a/cameroon-football-fans-cheer-kylian-mbappe-french-player-africa-ties/4470675.html|title=Cameroon Football Fans Cheer for French Player with Ties to Africa|last=Kindzeka|first=Moki Edwin|work=VOA|access-date=2018-07-16|language=en}}</ref> ਉਸਦਾ ਇੱਕ ਛੋਟਾ ਭਰਾ ਏਥਨ ਮਬਾਪੇ ਹੈ, ਜੋ PSG ਅੰਡਰ -12 ਦੇ ਲਈ ਖੇਡਦਾ ਹੈ।<ref>{{cite news |title=Brother of PSG star scores on his debut |url=https://www.pulse.ng/sports/football/kylian-mbappes-brother-ethan-scores-for-psg-in-debut-match-id8188670.html |accessdate=15 July 2018 |agency=Pulse}}</ref><ref>{{cite web|url=http://dzballon.com/coupe-de-la-ligue-un-joueur-avec-des-origines-algeriennes-marque-un-triple/|title=Coupe de la Ligue: Un joueur avec des origines Algériennes marque un triplé|date=15 December 2016|publisher=Dzballon}}</ref> ਉਸ ਦਾ ਗੋਦ ਲਿਆ ਗਿਆ ਭਰਾ ਜਾਇਰਸ ਕੈਮਬੋ ਏਕੋਕੋ ਵੀ ਇੱਕ ਪੇਸ਼ੇਵਰ ਫੁੱਟਬਾਲ ਖਿਡਾਰੀ ਹੈ।<ref>{{cite web|url=http://www.lejdd.fr/Sport/Football/Le-jeune-monegasque-Mbappe-sur-les-traces-de-Thierry-Henry-765033|title=Le jeune monégasque Mbappé sur les traces de Thierry Henry|last=JDD|first=Le|publisher=|date=20 December 2015|access-date=2 July 2018}}</ref> [[ਕ੍ਰਿਸਟਿਆਨੋ ਰੋਨਾਲਡੋ]] ਮਬਾਪੇ ਦਾ ਸ਼ੁਰੂ ਤੋਂ ਪਸੰਦੀਦਾ ਖਿਡਾਰੀ ਰਿਹਾ ਹੈ, ਬਚਪਨ ਵਿੱਚ ਉਹ ਉਸਦੇ ਵਰਗਾ ਬਣਨਾ ਚਾਹੁੰਦਾ ਹੁੰਦਾ ਸੀ।<ref>{{cite web|url=http://www.espn.com/soccer/soccer-transfers/story/3326678/psgs-kylian-mbappe-real-madrids-cristiano-ronaldo-was-childhood-idol|title=PSG's Kylian Mbappe: Real Madrid's Cristiano Ronaldo was childhood 'idol'|last=Garcia|first=Adriana|date=27 December 2017|website=ESPN FC|accessdate=27 December 2017}}</ref><ref>{{cite news |title=Why Young Kylian Mbappe Spurned Chelsea and Real Madrid |url=https://bleacherreport.com/articles/2758066-why-young-kylian-mbappe-spurned-chelsea-and-real-madrid |accessdate=15 July 2018 |agency=Bleacher Report}}</ref>
 
== ਹਵਾਲੇ ==
{{reflist}}