ਬੰਗਾਲੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਸ਼ਾਬਦਿਕ ਸੋਧ ਕੀਤੀ ਅਤੇ ਨਵੇਂ ਲਿੰਕ ਦਿੱਤੇ!
ਲਾਈਨ 23:
| notice2 =
}}
'''ਬੰਗਾਲੀ ਭਾਸ਼ਾ''' ਜਾਂ '''ਬਾਂਗਲਾ ਭਾਸ਼ਾ''' (বাংলা ''{{transl|bn|ਬਾਙਲਾ}}'' {{IPA-bn|ˈbaŋla||Bn-বাংলা.oga}}) [[ਬੰਗਲਾਦੇਸ਼]] ਅਤੇ [[ਭਾਰਤ]] ਦੇ [[ਪੱਛਮੀ ਬੰਗਾਲ]] ਅਤੇ [[ਉੱਤਰ]][[ਪੂਰਵ|-ਪੂਰਵੀ]] [[ਭਾਰਤ]] ਦੇ [[ਤ੍ਰਿਪੁਰਾ]] ਅਤੇ [[ਅਸਮ]] ਰਾਜਾਂ ਦੇ ਕੁਝ ਪ੍ਰਾਂਤਾਂ ਵਿੱਚ ਬੋਲੀ ਜਾਣ ਵਾਲੀ ਇੱਕ ਪ੍ਰਮੁੱਖ [[ਭਾਸ਼ਾ]] ਹੈ। [[ਭਾਸ਼ਾਈ ਪਰਿਵਾਰ]] ਦੀ ਨਜ਼ਰ ਵਿੱਚ ਇਹ [[ਹਿੰਦ-ਯੂਰਪੀ ਭਾਸ਼ਾਵਾਂ|ਹਿੰਦ-ਯੂਰਪੀ ਭਾਸ਼ਾ ਪਰਿਵਾਰ]] ਦੀ ਮੈਂਬਰ ਹੈ। ਇਸ ਪਰਿਵਾਰ ਦੀਆਂ ਹੋਰ ਪ੍ਰਮੁੱਖ ਭਾਸ਼ਾਵਾਂ [[ਪੰਜਾਬੀ]], [[ਹਿੰਦੀ]], [[ਨੇਪਾਲੀ]], [[ਗੁਜਰਾਤੀ]], [[ਅਸਾਮੀ ਭਾਸ਼ਾ|ਅਸਮੀਆ]], [[ਉੜਿਆ ਭਾਸ਼ਾ|ਉੜੀਆ]], [[ਮੈਥਲੀ ਭਾਸ਼ਾ|ਮੈਥਲੀ]] ਆਦੀਆਦਿ ਭਾਸ਼ਾਵਾਂ ਹਨ। ਬਾਂਗਲਾ ਬੋਲਣ ਵਾਲੇ ਦੀ ਗਿਣਤੀ ਲਗਭਗ 23 ਕਰੋੜ ਹੈ ਅਤੇ ਇਹ [[ਸੰਸਾਰ]] ਦੀ ਛੇਵੀਂ ਸਭ ਤੋਂ ਵੱਡੀ ਭਾਸ਼ਾ ਹੈ।<ref name="eth">{{cite web|rank=6|url = http://www.ethnologue.com/ethno_docs/distribution.asp?by=country|title = Statistical Summaries|accessdate = 2007-03-03|year = 2005|work =|publisher = Ethnologue}}</ref><ref name="encarta">{{cite encyclopedia|rank=6|url = http://encarta.msn.com/media_701500404/Languages_Spoken_by_More_Than_10_Million_People.html|title = Languages spoken by more than 10 million people|accessdate = 2007-03-03|year = 2007|work =|publisher = Encarta Encyclopedia|archiveurl=http://www.webcitation.org/5kwPyXpQ1|archivedate=2009-10-31|deadurl=yes}}</ref> ਇਸ ਦੇ ਬੋਲਣ ਵਾਲੇ [[ਬੰਗਲਾਦੇਸ਼]] ਅਤੇ [[ਭਾਰਤ]] ਦੇ ਇਲਾਵਾ ਸੰਸਾਰ ਦੇ ਬਹੁਤ ਸਾਰੇ ਹੋਰ ਦੇਸ਼ਾਂ ਵਿੱਚ ਵੀ ਫੈਲੇ ਹਨ।
 
== ਇਤਿਹਾਸ ==
ਭਾਰਤ ਦੀਆਂ ਹੋਰ ਪ੍ਰਾਦੇਸ਼ਿਕ ਭਾਸ਼ਾਵਾਂ ਦੀ ਤਰ੍ਹਾਂ ਬੰਗਾਲੀ ਭਾਸ਼ਾ ਦਾ ਵੀ ਉਤਪੱਤੀ ਕਾਲ ਸੰਨ 1000-1200 ਈ ਦੇ ਨੇੜੇ-ਤੇੜੇ [[ਮਗਧੀ ਪ੍ਰਾਕ੍ਰਿਤ]] ਅਤੇ [[ਪਾਲੀ]] ਤੋਂ ਹੋਇਆਹੋਈਆਂ ਮੰਨਿਆ ਜਾਂਦਾ ਹੈ, ਜੋ ਖ਼ੁਦ ਵੈਦਿਕ ਅਤੇ ਕਲਾਸੀਕਲ [[ਸੰਸਕ੍ਰਿਤ]] ਤੋਂ ਵਿਕਸਿਤ ਹੋਈਆਂ ਸਨ।<ref>Oberlies, Thomas ''Pali: A Grammar of the Language of the {{transl|sinh|ISO|Theravāda Tipiṭaka}}'', Walter de Gruyter, 2001.</ref> ਇਸ ਖੇਤਰ ਵਿੱਚ ਬੋਲੀਆਂ ਜਾਂਦੀਆਂ ਮੁੱਢਲੀਆਂ ਭਾਸ਼ਾਵਾਂ ਅਤੇ [[ਮਹਾਤਮਾ ਬੁੱਧ|ਗੌਤਮ ਬੁੱਧ]] ਦੀ ਭਾਸ਼ਾ ਮਗਧੀ ਪ੍ਰਾਕ੍ਰਿਤ ਜਾਂ ਅਰਧ-ਮਗਧੀ ਵਿੱਚ ਵਿਕਸਿਤ ਹੋਈ। <ref name=jain>{{Harvnb|Shah|1998|p=11}}</ref><ref name=keith>{{Harvnb|Keith|1998|p=187}}</ref> ਸੰਨ 1000 ਦੇ ਕਰੀਬ ਅਰਧ-ਮਗਧੀ ਭਾਸ਼ਾਵਾਂ ਫਿਰ [[ਅਪਭ੍ਰੰਸ਼]] ਭਾਸ਼ਾਵਾਂ ਵਿੱਚ ਤਬਦੀਲ ਹੋ ਗਈਆਂ।<ref name="tb">{{Harv|Bhattacharya|2000}}</ref> ਪੂਰਬੀ ਉਪ-ਮਹਾਂਦੀਪ ਦੀਆਂ ਪੂਰਬੀ ਅਪਭ੍ਰੰਸ਼ ਭਾਸ਼ਾਵਾਂ ਆਖਿਰਆਖ਼ਿਰ ਤਿੰਨ ਸਮੂਹਾਂ ਵਿੱਚ ਤਬਦੀਲ ਹੋ ਗਈਆਂ; [[ਬੰਗਾਲੀ-ਅਸਾਮੀ ਭਾਸ਼ਾਵਾਂ]], [[ਬਿਹਾਰੀ ਭਾਸ਼ਾਵਾਂ]] ਅਤੇ [[ਉੜੀਆ ਭਾਸ਼ਾਵਾਂ]]।ਭਾਸ਼ਾਵਾਂ।
 
== ਸਾਹਿਤ ==
{{ਮੁੱਖ|ਬੰਗਾਲੀ ਸਾਹਿਤ}}
ਬਾਂਗਲਾ ਸਾਹਿਤ ਅਤਿਅੰਤ ਬਖਤਾਵਰਬਖ਼ਤਾਵਰ ਹੈ। ਬਾਂਗਲਾ ਸਾਹਿਤ ਬਾਰੇ ਹੋਰ ਜਾਣਕਾਰੀ ਲਈ ਵੇਖੋ: [[ਬੰਗਾਲੀ ਸਾਹਿਤ]]।
 
==ਹਵਾਲਾ==
{{ਅਧਾਰ}}
==ਹਵਾਲੇ==
{{ਹਵਾਲੇ}}