ਹਿੰਦੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 14:
== ਰਾਜ ਭਾਸ਼ਾ ਹਿੰਦੀ ==
ਬ੍ਰਿਟਿਸ਼ ਰਾਜ ਸਮੇਂ ਅੰਗਰੇਜ਼ੀ ਰਾਜ ਭਾਸ਼ਾ ਸੀ। ਵੀਹਵੀਂ ਸਦੀ ਦੇ ਸ਼ੁਰੂ ਵਿੱਚ ਆਜ਼ਾਦੀ ਪ੍ਰਾਪਤੀ ਦੀ ਲਹਿਰ ਉਭਰਨ ਮੌਕੇ ਵੱਖ ਵੱਖ ਭਾਸ਼ਾਈ ਸਮੂਹਾਂ ਨੂੰ ਅੰਗਰੇਜ਼ਾਂ ਵਿਰੁੱਧ ਲਾਮਬੰਦ ਕਰਨ ਲਈ ‘ਹਿੰਦੋਸਤਾਨੀ’ ਨੂੰ ਸਾਂਝੀ ਭਾਸ਼ਾ ਬਣਾਉਣ ਦੇ ਯਤਨ ਸ਼ੁਰੂ ਹੋਏ। 1918 ਵਿੱਚ ਮਹਾਤਮਾ ਗਾਂਧੀ ਨੇ ਦੱਖਣ ਭਾਰਤ ਹਿੰਦੀ ਪ੍ਰਚਾਰ ਸਭਾ ਸਥਾਪਤ ਕੀਤੀ। 1925 ਵਿੱਚ ਕਾਂਗਰਸ ਨੇ ਆਪਣੇ ਕੰਮਕਾਜ ਦੀ ਭਾਸ਼ਾ ਨੂੰ ਹਿੰਦੀ ਤੋਂ ਬਦਲ ਕੇ ਹਿੰਦੋਸਤਾਨੀ ਕੀਤਾ।
ਕਾਂਗਰਸ ਸਾਰੇ ਭਾਰਤ ਵਿੱਚ ਹਿੰਦੀ ਲਾਗੂ ਕਰਨ ਲਈ ਕਾਹਲੀ ਸੀ। 1937 ਵਿੱਚ ਮਦਰਾਸ ਪ੍ਰੈਜ਼ੀਡੈਂਸੀ ’ਚ ਸੀ. ਰਾਜਾਗੋਪਾਲਾਚਾਰੀ ਦੀ ਅਗਵਾਈ ਵਿੱਚ ਪਹਿਲੀ ਕਾਂਗਰਸ ਸਰਕਾਰ ਬਣੀ ਤਾਂ 14 ਜੁਲਾਈ 1937 ਤੋਂ ਸਕੂਲਾਂ ਵਿੱਚ ਹਿੰਦੀ ਨੂੰ ਵਿਸ਼ੇ ਵਜੋਂ ਪੜ੍ਹਾਉਣ ਦੇ ਹੁਕਮ ਜਾਰੀ ਕੀਤੇ ਗਏ। ਤਾਮਿਲ ਨਾਡੂ ਵਿੱਚ ਇਸ ਹੁਕਮ ਦਾ ਵੱਡੇ ਪੱਧਰ ’ਤੇ ਵਿਰੋਧ ਹੋਇਆ। ਇਨ੍ਹਾਂ ਪ੍ਰਦਰਸ਼ਨਾਂ ਵਿੱਚ ਬੁੱਧੀਜੀਵੀਆਂ, ਵਿਦਿਆਰਥੀਆਂ, ਔਰਤਾਂ ਅਤੇ ਤਾਮਿਲ ਬੋਲਦੇ ਮੁਸਲਮਾਨਾਂ ਆਦਿ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਗ੍ਰਿਫ਼ਤਾਰੀਆਂ ਹੋਈਆਂ। ਨੇਤਾਵਾਂ ਨੂੰ ਸਜ਼ਾਵਾਂ ਅਤੇ ਜੁਰਮਾਨੇ ਹੋਏ। ਕਾਂਗਰਸ ਸਰਕਾਰ ਨੂੰ ਗੱਦੀ ਛੱਡਣੀ ਪਈ। ਗਵਰਨਰ ਨੂੰ ਹੁਕਮ ਵਾਪਸ ਲੈਣਾ ਪਿਆ।<ref>{{Cite news|url=https://www.punjabitribuneonline.com/2018/08/%E0%A8%AA%E0%A9%B0%E0%A8%9C%E0%A8%BE%E0%A8%AC-%E0%A8%A6%E0%A9%87-%E0%A8%AA%E0%A9%8D%E0%A8%B0%E0%A8%B6%E0%A8%BE%E0%A8%B8%E0%A8%A8%E0%A8%BF%E0%A8%95-%E0%A8%A6%E0%A9%9E%E0%A8%A4%E0%A8%B0%E0%A8%BE/|title=ਪੰਜਾਬ ਦੇ ਪ੍ਰਸ਼ਾਸਨਿਕ ਦਫ਼ਤਰਾਂ ’ਚ ਹੁੰਦਾ ਕੰਮਕਾਜ ਤੇ ਪੰਜਾਬੀ|last=|first=|date=2018-08-04|work=ਪੰਜਾਬੀ ਟ੍ਰਿਬਿਊਨ|access-date=2018-08-05|archive-url=|archive-date=|dead-url=|language=}}</ref>
 
==ਹਵਾਲੇ==