ਇਮਰਾਨ ਖ਼ਾਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
Mulkh Singh (ਗੱਲ-ਬਾਤ) ਦੀ ਸੋਧ 441248 ਨਕਾਰੀ
ਟੈਗ: ਅਣਕੀਤਾ
No edit summary
ਲਾਈਨ 43:
== ਸਿਆਸਤ ==
ਇਮਰਾਨ ਖਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦਾ ਮੁੱਖ ਆਗੂ ਹੈ।<ref>{{Cite news|url=https://www.punjabitribuneonline.com/2018/07/%E0%A8%AA%E0%A8%BE%E0%A8%95%E0%A8%BF%E0%A8%B8%E0%A8%A4%E0%A8%BE%E0%A8%A8-%E0%A8%A6%E0%A8%BE-%E0%A8%A8%E0%A8%B5%E0%A8%BE%E0%A8%82-%E0%A8%95%E0%A8%AA%E0%A8%A4%E0%A8%BE%E0%A8%A8/|title=ਪਾਕਿਸਤਾਨ ਦਾ ਨਵਾਂ ਕਪਤਾਨ|last=|first=|date=2018-07-26|work=Tribune Punjabi|access-date=2018-07-27|archive-url=|archive-date=|dead-url=|language=}}</ref><ref>{{Cite news|url=https://www.punjabitribuneonline.com/2018/08/%E0%A8%87%E0%A8%AE%E0%A8%B0%E0%A8%BE%E0%A8%A8-%E0%A8%96%E0%A8%BC%E0%A8%BE%E0%A8%A8-%E0%A8%A8%E0%A9%82%E0%A9%B0-%E0%A8%AA%E0%A8%BE%E0%A8%B0%E0%A8%9F%E0%A9%80-%E0%A8%A8%E0%A9%87-%E0%A8%AA%E0%A9%8D/|title=ਇਮਰਾਨ ਖ਼ਾਨ ਨੂੰ ਪਾਰਟੀ ਨੇ ਪ੍ਰਧਾਨ ਮੰਤਰੀ ਉਮੀਦਵਾਰ ਐਲਾਨਿਆ|date=2018-08-06|work=Tribune Punjabi|access-date=2018-08-08|language=en-US}}</ref> ਸਾਲ 2018 ਦੀਆਂ ਆਮ ਚੋਣਾਂ ਵਿੱਚ ਉਸ ਦੀ ਪਾਰਟੀ ਨੇ ਜਿੱਤ ਹਾਸਿਲ ਕੀਤੀ । ਜਿੱਤ ਤੋਂ ਬਾਅਦ ਉਸ ਨੇ ਜੋ ਤਕਰੀਰ ਕੀਤੀ ਉਸ ਦਾ ਸਾਰਾ ਜ਼ੋਰ ਇਹੀ ਸੀ ਕਿ ਉਹ ਮੁੱਖ ਗਲੋਬਲੀ ਸ਼ਕਤੀਆਂ ਅਤੇ ਖੇਤਰੀ ਮੁਲਕਾਂ, ਖਾਸ ਕਰ ਅਹਿਮ ਗੁਆਂਢੀਆਂ, ਨਾਲ ਬਿਹਤਰ ਰਿਸ਼ਤੇ ਬੁਣਨੇ ਚਾਹੁਣਗੇ।<ref>{{Cite news|url=https://www.punjabitribuneonline.com/2018/08/%E0%A8%95%E0%A8%BF%E0%A9%B0%E0%A8%A8%E0%A9%87-%E0%A8%95%E0%A9%81-%E0%A8%B9%E0%A8%95%E0%A9%80%E0%A8%95%E0%A9%80-%E0%A8%B9%E0%A8%A8-%E0%A8%87%E0%A8%AE%E0%A8%B0%E0%A8%BE%E0%A8%A8-%E0%A9%99%E0%A8%BE/|title=ਕਿੰਨੇ ਕੁ ਹਕੀਕੀ ਹਨ ਇਮਰਾਨ ਖ਼ਾਨ ਦੇ ਟੀਚੇ?|last=|first=|date=2018-08-03|work=Tribune Punjabi|access-date=2018-08-04|archive-url=|archive-date=|dead-url=|language=}}</ref>ਪਰ ਜਿੱਤ ਤੋਂ ਪਹਿਲਾਂ ਵੀ ਇਮਰਾਨ ਖ਼ਾਨ ਉੱਤੇ ਪਾਕਿਸਤਾਨੀ ਫ਼ੌਜ ਦੇ ਦਾਬੇ ਦੀ ਕਿਆਸਅਰਾਈ ਕੀਤੀ ਜਾ ਰਹੀ ਸੀ।<ref>{{Cite news|url=https://www.punjabitribuneonline.com/2018/07/%E0%A8%9C%E0%A8%BF%E0%A9%B1%E0%A8%A4%E0%A9%87-%E0%A8%9A%E0%A8%BE%E0%A8%B9%E0%A9%87-%E0%A8%95%E0%A9%8B%E0%A8%88-%E0%A8%95%E0%A8%BE%E0%A8%87%E0%A8%AE-%E0%A8%B0%E0%A8%B9%E0%A9%87%E0%A8%97%E0%A8%BE/|title=ਜਿੱਤੇ ਚਾਹੇ ਕੋਈ, ਕਾਇਮ ਰਹੇਗਾ ਜਰਨੈਲਾਂ ਦਾ ਦਾਬਾ|last=ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ|first=|date=2018-07-24|work=ਪੰਜਾਬੀ ਟ੍ਰਿਬਿਊਨ|access-date=2018-08-07|archive-url=|archive-date=|dead-url=|language=en-US}}</ref>
 
== ਭਾਰਤ ਪਾਕਿਸਤਾਨ ਸਬੰਧਾਂ ਤੇ ਅਸਰ ==
ਆਪਣੀ ਜਿੱਤ ਤੋਂ ਤੁਰੰਤ ਬਾਅਦ ਇਮਰਾਨ ਖ਼ਾਨ ਨੇ ਕਿਹਾ ਕਿ ਵਿਦੇਸ਼ ਨੀਤੀ ਦੇ ਮਾਮਲੇ ‘ਚ ਉਹ ਸਭ ਕੁਝ ਆਦਰਸ਼ ਕਰ ਕੇ ਦਿਖਾਉਣਾ ਚਾਹੁੰਦੇ ਹਨ ਤੇ ਉਨ੍ਹਾਂ ਭਾਰਤ ਨਾਲ ਸਬੰਧ ਸੁਧਾਰਨ ਦੀ ਖ਼ਾਹਿਸ਼ ਵੀ ਜ਼ਾਹਿਰ ਕੀਤੀ ਹੈ। <ref>{{Cite news|url=https://www.punjabitribuneonline.com/2018/08/%E0%A8%95%E0%A9%80-%E0%A8%AD%E0%A8%BE%E0%A8%B0%E0%A8%A4-%E0%A8%AA%E0%A8%BE%E0%A8%95%E0%A8%BF-%E0%A8%B0%E0%A8%BF%E0%A8%B6%E0%A8%A4%E0%A8%BE-%E0%A8%B8%E0%A9%81%E0%A8%A7%E0%A8%BE%E0%A8%B0-%E0%A8%B8/|title=ਕੀ ਭਾਰਤ-ਪਾਕਿ ਰਿਸ਼ਤਾ ਸੁਧਾਰ ਸਕੇਗਾ ਇਮਰਾਨ?|last=ਕੇ.ਸੀ. ਸਿੰਘ|first=|date=2018-08-08|work=ਪੰਜਾਬੀ ਟ੍ਰਿਬਿਊਨ|access-date=2018-08-08|archive-url=|archive-date=|dead-url=|language=}}</ref>
 
==ਹਵਾਲੇ==
{{ਹਵਾਲੇ}}