"ਹਾਰਵਰਡ ਬਿਜ਼ਨਸ ਸਕੂਲ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
("{{Infobox university |name = ਹਾਰਵਰਡ ਬਿਜ਼ਨਸ ਸਕੂਲ |image_name = Harvard_Business_School_shield_logo.svg |captio..." ਨਾਲ਼ ਸਫ਼ਾ ਬਣਾਇਆ)
 
|logo = [[File:HBS Horizontal Logo.PNG|248px]]
}}
 
'''ਹਾਰਵਰਡ ਬਿਜ਼ਨਸ ਸਕੂਲ''' ('''ਐੱਚ. ਬੀ. ਐੱਸ.''') [[ਬੋਸਟਨ]], [[ਮੈਸਾਚੂਸਟਸ]] ਵਿਖੇ [[ਹਾਰਵਰਡ ਯੂਨੀਵਰਸਿਟੀ]] ਦਾ ਗ੍ਰੈਜੂਏਟ ਬਿਜਨਸ ਸਕੂਲ ਹੈ। ਸਕੂਲ ਫੁੱਲ-ਟਾਈਮ ਐੱਮ.ਬੀ.ਏ. ਪ੍ਰੋਗਰਾਮ, ਡਾਕਟਰੇਟ ਪ੍ਰੋਗਰਾਮਾਂ, ਐਚ.ਬੀ.ਐੱਸ ਅਤੇ ਬਹੁਤ ਸਾਰੇ ਐਗਜ਼ੈਕਟਿਵ ਸਿੱਖਿਆ ਪ੍ਰੋਗਰਾਮ ਪੇਸ਼ ਕਰਦਾ ਹੈ। ਇਹ ''ਹਾਰਵਰਡ ਬਿਜਨਸ ਪਬਲਿਸ਼ਿੰਗ'' ਦਾ ਮਾਲਕ ਹੈ, ਜੋ ਕਿ ਵਪਾਰਕ ਕਿਤਾਬਾਂ, ਅਗਵਾਈ ਲੇਖਾਂ, ਕਾਰਪੋਰੇਟ ਸਿੱਖਿਆ ਲਈ ਔਨਲਾਈਨ ਮੈਨੇਜਮੈਂਟ ਟੂਲ, ਕੇਸ ਸਟੱਡੀਜ਼ ਅਤੇ ਮਹੀਨਾਵਾਰ ਹਾਰਵਰਡ ਬਿਜ਼ਨਸ ਰਿਵਿਊ ਪ੍ਰਕਾਸ਼ਿਤ ਕਰਦਾ ਹੈ। ਇਹ ਬੇਕਰ ਲਾਇਬ੍ਰੇਰੀ / ਬਲੂਮਬਰਗ ਸੈਂਟਰ ਦਾ ਘਰ ਹੈ।
 
==ਹਵਾਲੇ==
 
[[ਸ਼੍ਰੇਣੀ:ਹਾਰਵਰਡ ਯੂਨੀਵਰਸਿਟੀ]]