ਸਰਸਵਤੀ ਦੇਵੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 20:
 
==ਦੇਵੀ==
ਸਰਸਵਤੀ ਨੂੰ ਸਾਹਿਤ, ਸੰਗੀਤ ਅਤੇ ਕਲਾਗਿਆਨ ਦੀ ਦੇਵੀ ਮੰਨਿਆ ਜਾਂਦਾ ਹੈ। ਇਸ ਵਿੱਚ ਚਿੰਤਨ, ਭਾਵਨਾ ਅਤੇ ਸੰਵੇਦਨਾ ਤਿੰਨਾਂ ਦਾ ਸੁਮੇਲ ਹੈ। ਬੀਣਾ ਸੰਗੀਤ ਦੀ, ਕਿਤਾਬ ਚਿੰਤਨ ਦੀ ਅਤੇ ਮੋਰ ਚਿਤਰ ਕਲਾ ਦੀ ਅਭਿਵਿਅਕਤੀ ਹੈ । ਲੋਕ ਚਰਚਾ ਵਿੱਚ ਸਰਸਵਤੀ ਨੂੰ ਸਿੱਖਿਆ ਦੀ ਦੇਵੀ ਮੰਨਿਆ ਗਿਆ ਹੈ। ਸਿੱਖਿਆ ਸੰਸਥਾਵਾਂ ਵਿੱਚ ਬਸੰਤ ਪੰਚਮੀ ਨੂੰ ਸਰਸਵਤੀ ਦਾ ਜਨਮ ਦਿਨ ਸਮਾਰੋਹ ਮਨਾਇਆ ਜਾਂਦਾ ਹੈ। ਪਸ਼ੁ ਨੂੰ ਮਨੁੱਖ ਬਣਾਉਣ ਦਾ - ਅੰਨ੍ਹੇ ਨੂੰ ਨੇਤਰ ਦੇਣ ਦਾ ਸਿਹਰਾ ਸਿੱਖਿਆ ਨੂੰ ਦਿੱਤਾ ਜਾਂਦਾ ਹੈ। ਚਿੰਤਨ ਨਾਲ ਮਨੁੱਖ ਬਣਦਾ ਹੈ। ਇਹ ਬੁੱਧੀ ਦਾ ਵਿਸ਼ਾ ਹੈ। ਪਦਾਰਥਕ ਖੁਸ਼ਹਾਲੀ ਦਾ ਸਿਹਰਾ ਬੌਧਿਕ ਬੁਲੰਦੀ ਨੂੰ ਦਿੱਤਾ ਜਾਣਾ ਅਤੇ ਉਸਨੂੰ ਸਰਸਵਤੀ ਦੀ ਕਿਰਪਾ ਮੰਨਿਆ ਜਾਣਾ ਉਚਿਤ ਵੀ ਹੈ। ਇਸ ਦੇ ਬਿਨਾਂ ਮਨੁੱਖ ਨੂੰ ਬਣਮਾਣਸਾਂ ਵਰਗਾ ਜੀਵਨ ਗੁਜ਼ਾਰਨਾ ਪੈਂਦਾ ਹੈ। ਸਿੱਖਿਆ ਅਤੇ ਬੌਧਿਕ ਵਿਕਾਸ ਦੀ ਲੋੜ ਆਮ ਲੋਕਾਂ ਨੂੰ ਸਮਝਾਉਣ ਲਈ ਸਰਸਵਤੀ ਪੂਜਾ ਦੀ ਪਰੰਪਰਾ ਹੈ।
 
==ਦੰਦ ਕਥਾ==