ਵਿਸ਼ਨੂੰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 16:
| ਗ੍ਰਹਿ =
}}
'''ਵਿਸ਼ਨੂੰ''' [[ਪਰਮੇਸ਼ੁਰ]] ਦੇ ਤਿੰਨ ਮੁੱਖ ਰੂਪਾਂ ’ਚੋਂ ਇੱਕ ਰੂਪ ਹੈ। ਪੁਰਾਣਾਂ ਵਿੱਚ [[ਤਰਿਮੂਰਤੀ]] ਵਿਸ਼ਨੂੰ ਨੂੰ ਸੰਸਾਰ ਦਾ ਪਾਲਣਹਾਰ ਮੰਨਿਆ ਜਾਂਦਾ ਹੈ। ਤਰਿਮੂਰਤੀ ਦੇ ਹੋਰ ਦੋ ਭਗਵਾਨ [[ਸ਼ਿਵ]] ਅਤੇ [[ਬ੍ਰਹਮਾ]] ਨੂੰ ਮੰਨਿਆ ਜਾਂਦਾ ਹੈ। ਜਿੱਥੇ [[ਬ੍ਰਹਮਾ]] ਨੂੰ ਸੰਸਾਰ ਦਾ ਸਿਰਜਣ ਕਰਨ ਵਾਲਾ ਮੰਨਿਆ ਜਾਂਦਾ ਹੈ ਉਥੇ ਹੀ [[ਸ਼ਿਵ]] ਨੂੰ ਸੰਹਾਰਕ ਮੰਨਿਆ ਗਿਆ ਹੈ। [[ਲਕਸ਼ਮੀ ਦੇਵੀ]] ਵਿਸ਼ਨੂੰ ਦੀ ਪਤਨੀ ਤੇ ਕਾਮਦੇਵ [[ਵਿਸ਼ਨੂੰ]] ਦਾ ਮੁੰਡਾ ਸੀ।
 
{{ਹਿੰਦੂ ਧਰਮ-ਅਧਾਰ}}