ਇਮਰਾਨ ਖ਼ਾਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 42:
 
== ਸਿਆਸਤ ==
ਇਮਰਾਨ ਖਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦਾ ਮੁੱਖ ਆਗੂ ਹੈ।<ref>{{Cite news|url=https://www.punjabitribuneonline.com/2018/07/%E0%A8%AA%E0%A8%BE%E0%A8%95%E0%A8%BF%E0%A8%B8%E0%A8%A4%E0%A8%BE%E0%A8%A8-%E0%A8%A6%E0%A8%BE-%E0%A8%A8%E0%A8%B5%E0%A8%BE%E0%A8%82-%E0%A8%95%E0%A8%AA%E0%A8%A4%E0%A8%BE%E0%A8%A8/|title=ਪਾਕਿਸਤਾਨ ਦਾ ਨਵਾਂ ਕਪਤਾਨ|last=|first=|date=2018-07-26|work=Tribune Punjabi|access-date=2018-07-27|archive-url=|archive-date=|dead-url=|language=}}</ref><ref>{{Cite news|url=https://www.punjabitribuneonline.com/2018/08/%E0%A8%87%E0%A8%AE%E0%A8%B0%E0%A8%BE%E0%A8%A8-%E0%A8%96%E0%A8%BC%E0%A8%BE%E0%A8%A8-%E0%A8%A8%E0%A9%82%E0%A9%B0-%E0%A8%AA%E0%A8%BE%E0%A8%B0%E0%A8%9F%E0%A9%80-%E0%A8%A8%E0%A9%87-%E0%A8%AA%E0%A9%8D/|title=ਇਮਰਾਨ ਖ਼ਾਨ ਨੂੰ ਪਾਰਟੀ ਨੇ ਪ੍ਰਧਾਨ ਮੰਤਰੀ ਉਮੀਦਵਾਰ ਐਲਾਨਿਆ|date=2018-08-06|work=Tribune Punjabi|access-date=2018-08-08|language=en-US}}</ref> ਸਾਲ 2018 ਦੀਆਂ ਆਮ ਚੋਣਾਂ ਵਿੱਚ ਉਸ ਦੀ ਪਾਰਟੀ ਨੇ ਜਿੱਤ ਹਾਸਿਲ ਕੀਤੀ । ਜਿੱਤ ਤੋਂ ਬਾਅਦ ਉਸ ਨੇ ਜੋ ਤਕਰੀਰ ਕੀਤੀ ਉਸ ਦਾ ਸਾਰਾ ਜ਼ੋਰ ਇਹੀ ਸੀ ਕਿ ਉਹ ਮੁੱਖ ਗਲੋਬਲੀ ਸ਼ਕਤੀਆਂ ਅਤੇ ਖੇਤਰੀ ਮੁਲਕਾਂ, ਖਾਸ ਕਰ ਅਹਿਮ ਗੁਆਂਢੀਆਂ, ਨਾਲ ਬਿਹਤਰ ਰਿਸ਼ਤੇ ਬੁਣਨੇ ਚਾਹੁਣਗੇ।<ref>{{Cite news|url=https://www.punjabitribuneonline.com/2018/08/%E0%A8%95%E0%A8%BF%E0%A9%B0%E0%A8%A8%E0%A9%87-%E0%A8%95%E0%A9%81-%E0%A8%B9%E0%A8%95%E0%A9%80%E0%A8%95%E0%A9%80-%E0%A8%B9%E0%A8%A8-%E0%A8%87%E0%A8%AE%E0%A8%B0%E0%A8%BE%E0%A8%A8-%E0%A9%99%E0%A8%BE/|title=ਕਿੰਨੇ ਕੁ ਹਕੀਕੀ ਹਨ ਇਮਰਾਨ ਖ਼ਾਨ ਦੇ ਟੀਚੇ?|last=|first=|date=2018-08-03|work=Tribune Punjabi|access-date=2018-08-04|archive-url=|archive-date=|dead-url=|language=}}</ref>ਪਰ ਜਿੱਤ ਤੋਂ ਪਹਿਲਾਂ ਵੀ ਇਮਰਾਨ ਖ਼ਾਨ ਉੱਤੇ ਪਾਕਿਸਤਾਨੀ ਫ਼ੌਜ ਦੇ ਦਾਬੇ ਦੀ ਕਿਆਸਅਰਾਈ ਕੀਤੀ ਜਾ ਰਹੀ ਸੀ।<ref>{{Cite news|url=https://www.punjabitribuneonline.com/2018/07/%E0%A8%9C%E0%A8%BF%E0%A9%B1%E0%A8%A4%E0%A9%87-%E0%A8%9A%E0%A8%BE%E0%A8%B9%E0%A9%87-%E0%A8%95%E0%A9%8B%E0%A8%88-%E0%A8%95%E0%A8%BE%E0%A8%87%E0%A8%AE-%E0%A8%B0%E0%A8%B9%E0%A9%87%E0%A8%97%E0%A8%BE/|title=ਜਿੱਤੇ ਚਾਹੇ ਕੋਈ, ਕਾਇਮ ਰਹੇਗਾ ਜਰਨੈਲਾਂ ਦਾ ਦਾਬਾ|last=ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ|first=|date=2018-07-24|work=ਪੰਜਾਬੀ ਟ੍ਰਿਬਿਊਨ|access-date=2018-08-07|archive-url=|archive-date=|dead-url=|language=en-US}}</ref>ਉਹ ਪਾਕਿਸਤਾਨ ਦਾ ਇੱਕੋ ਰਾਜਸੀ ਆਗੂ ਹੈ, ਜਿਸ ਨੇ ਕਈ ਵਾਰੀ ਆਵਾਜ਼ ਉਠਾਈ ਹੋਈ ਹੈ ਕਿ ਬੰਗਲਾ ਦੇਸ਼ ਵਿੱਚ ਕੀਤੇ ਗਏ ਜ਼ੁਲਮਾਂ ਦੀ ਮੁਆਫੀ ਮੰਗ ਲੈਣੀ ਚਾਹੀਦੀ ਹੈ ਤੇ ਜਦੋਂ ਬੰਗਲਾ ਦੇਸ਼ ਵਿੱਚ ਉਸ ਵੇਲੇ ਪਾਕਿਸਤਾਨੀ ਫੌਜ ਦੇ ਕਾਰਿੰਦੇ ਬਣ ਕੇ ਲੋਕਾਂ ਨੂੰ ਤਸੀਹੇ ਦੇਣ ਅਤੇ ਮਾਰਨ ਵਾਲਿਆਂ ਉੱਤੇ ਕੋਈ ਕਾਨੂੰਨੀ ਕਾਰਵਾਈ ਹੋਣ ਲੱਗਦੀ ਹੈ ਤਾਂ ਕਾਤਲਾਂ ਦੀ ਹਮਾਇਤ ਵੀ ਇਹੋ ਕਰਦਾ ਹੈ।<ref>http://nawanzamana.in/20885/ਪਾਕਿਸਤਾਨ%20ਦੀਆਂ%20ਚੋਣਾਂ%20ਤੇ%20ਭਾਰਤ-ਪਾਕਿ%20ਸੰਬੰਧ.html</ref>
 
== ਭਾਰਤ ਪਾਕਿਸਤਾਨ ਸਬੰਧਾਂ ਤੇ ਅਸਰ ==