ਵੀ ਐਸ ਨੈਪਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 28:
ਨਾਦਿਰਾ ਨੈਪਾਲ|ਨਾਦਿਰਾ ਖਾਨੁਮ ਅਲਵੀ ਨੈਪਾਲ (1996 - ਅੱਜ)
}}
'''ਵਿਦਿਆਧਰ ਸੂਰਜਪ੍ਰਸਾਦ ਨੈਪਾਲ''' ({{IPAc-en|ˈ|n|aɪ|p|ɔː|l}} <ref name=OEHD-Naipaul>ਉਚਾਰਨ: {{IPAc-en|ˈ|v|ɪ|d|.|j|ɑː|ˌ|d|ə|r}} {{IPAc-en|ˈ|s|uː|ˌ|r|ə|dʒ|}}{{IPAc-en|ˌ|p|r|ə|ˈ|s|ɑː|d}} (two words are concatenated in the second name) Meaning: ''vidiādhar'' ([[Hindi]] "possessed of learning," (p. 921) from ''vidyā'' ([[Sanskrit]] "knowledge, learning," p. 921) + ''dhar'' ([[Sanskrit]] "holding, supporting," p. 524)); ''sūrajprasād'' (from ''sūraj'' ([[Hindi]] "sun," p. 1036) + ''prasād'' ([[Sanskrit]] "gift, boon, blessing," p. 666)) from {{citation|last=McGregor|first=R. S.|authorlink=R. S. McGregor|title=The Oxford Hindi-English Dictionary|url=http://books.google.com/books?id=MILAQgAACAAJ|year=1993|publisher=Oxford University Press.}}</ref>(17 ਅਗਸਤ ਸੁਨ 1932 - 11 ਅਗਸਤ 2018) ਨਵੇਂ ਯੁਗ ਦੇ ਪ੍ਰਸਿੱਧ ਅੰਗਰੇਜ਼ੀ ਲੇਖਕਾਂ ਵਿੱਚੋਂ ਇੱਕ ਸੀ।

ਵੀ ਐਸ ਨੈਪਾਲ ਦਾ ਜਨਮ 17 ਅਗਸਤ 1932 ਨੂੰ ਟਰਿਨੀਡਾਡ ਦੇ ਚਗਵਾਨਸ ਵਿੱਚ ਹੋਇਆ। ਉਸਨੂੰ ਨੁਤਨ ਅੰਗਰੇਜ਼ੀ ਛੰਦ ਦਾ ਗੁਰੂ ਕਿਹਾ ਜਾਂਦਾ ਹੈ। ਉਹ ਕਈ ਸਾਹਿਤਕ ਇਨਾਮ ਨਾਲ ਸਨਮਾਨਿਤ ਕੀਤੇ ਜਾ ਚੁੱਕਿਆ ਹੈ। ਇਨ੍ਹਾਂ ਵਿੱਚ ਜੋਨ ਲਿਲਵੇਲੀਨ ਰੀਜ ਇਨਾਮ (1958), ਦ ਸੋਮਰਸੇਟ ਮੋਗਮ ਅਵਾਰਡ (1980), ਦ ਹੋਵਥੋਰਡਨ ਇਨਾਮ (1964, ਦ ਡਬਲਿਊ ਐਚ ਸਮਿਥ ਸਾਹਿਤਕ ਅਵਾਰਡ (1968), ਦ ਬੁਕਰ ਇਨਾਮ (1971) ਅਤੇ ਦ ਡੇਵਿਡ ਕੋਹੇਨ ਇਨਾਮ (1993) ਬ੍ਰਿਟਿਸ਼ ਸਾਹਿਤ ਵਿੱਚ ਜੀਵਨ ਭਰ ਕੰਮ ਦੇ ਲਈ, ਪ੍ਰਮੁੱਖ ਹਨ। ਵੀ ਐਸ ਨੈਪਾਲ ਨੂੰ 2001 ਵਿੱਚ ਸਾਹਿਤ ਵਿੱਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
 
2008 ਵਿੱਚ ''ਟਾਈਮਜ'' ਨੇ ਵੀ ਐਸ ਨੈਪਾਲ ਨੂੰ ਆਪਣੀ 50 ਮਹਾਨ ਬ੍ਰਿਟਿਸ਼ ਸਾਹਿਤਕਾਰਾਂ ਦੀ ਸੂਚੀ ਵਿੱਚ ਸੱਤਵਾਂ ਸਥਾਨ ਦਿੱਤਾ।