ਸਭਾਪਤੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ੲਿੱਕ '''ਸਭਾਪਤੀ''' ਜਾਂ '''ਚੇਅਰਮੈਨ''' ਇੱਕ ਸੰਗਠਿਤ ਸਮੂਹ ਜਿਵੇਂ ਕਿ ਬੋਰ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
ੲਿੱਕ '''ਸਭਾਪਤੀ''' ਜਾਂ '''ਚੇਅਰਮੈਨ''' ਇੱਕ ਸੰਗਠਿਤ ਸਮੂਹ ਜਿਵੇਂ ਕਿ ਬੋਰਡ, [[ਸਮਿਤੀ]] ਜਾਂ ਇੱਕ ਵਿਚਾਰਸ਼ੀਲ ਸਭਾ ਦਾ ਸਭ ਤੋਂ ਉੱਚਾ ਅਧਿਕਾਰੀ ਹੁੰਦਾ ਹੈ। ਸਭਾਪਤੀ ਦਾ ਅਹੁਦਾ ਰੱਖਣ ਵਾਲੇ ਵਿਅਕਤੀ ਨੂੰ ਵਿਸ਼ੇਸ਼ ਤੌਰ 'ਤੇ ਸਮੂਹ ਦੇ ਮੈਂਬਰਾਂ ਦੁਆਰਾ ਚੁਣਿਅਾ ਜਾਂ ਨਿਯੁਕਤ ਕੀਤਾ ਜਾਂਦਾ ਹੈ। ਚੇਅਰਮੈਨ ਗਰੁੱਪਾਂ ਦੀਆਂ [[ਬੈਠਕ|ਬੈਠਕਾਂ]] ਦੀ ਪ੍ਰਧਾਨਗੀ ਕਰਦਾ ਹੈ।<ref name=":0">{{Cite book|title = [[Robert's Rules of Order]] Newly Revised|last = Robert|first = Henry M.|publisher = Da Capo Press|year = 2011|isbn = 978-0-306-82020-5|location = Philadelphia, PA|pages = 22|edition = 11th|ref = harv|display-authors=etal}}</ref> ਜਦੋਂ ਗਰੁੱਪ ਸੈਸ਼ਨ ਵਿੱਚ ਨਹੀਂ ਹੁੰਦਾ, ਤਾਂ ਸਭਾਪਤੀ ਅਕਸਰ ਹੀ ਮੁਖੀ, ਬਾਹਰੀ ਸੰਸਾਰ ਦੇ ਪ੍ਰਤੀਨਿਧੀ ਅਤੇ ੲਿੱਕ ਬੁਲਾਰੇ ਦੇ ਤੌਰ 'ਤੇ ਕੰਮ ਕਰਦਾ ਹੈ। ਕੁਝ ਸੰਸਥਾਵਾਂ ਵਿੱਚ, ਸਭਾਪਤੀ ਪਦਵੀ ਨੂੰ ਵੀ [[ਰਾਸ਼ਟਰਪਤੀ (ਕਾਰਪੋਰੇਟ ਸਿਰਲੇਖ)|ਰਾਸ਼ਟਰਪਤੀ]] ਵੀ ਕਿਹਾ ਜਾਂਦਾ ਹੈ।<ref>{{Harvard citation no brackets|Robert|2011|p = 448}}</ref><ref>{{Cite book |author = Sturgis|edition = Fourth|year = 2001|title = [[The Standard Code of Parliamentary Procedure]]|isbn = 978-0-07-136513-0|publisher = McGraw-Hill|location = New York|page = 163|authorlink2 = American Institute of Parliamentarians|authorlink = Alice Sturgis|first = Alice|ref = harv}}</ref> ਜਾਂ ਦੂਜੇ ਸ਼ਬਦਾਂ ਵਿੱਚ, ਕਈ ਬੋਰਡ ਕਿਸੇ ਰਾਸ਼ਟਰਪਤੀ (ਕਾਰਪੋਰੇਟ ਸਿਰਲੇਖ) ਦੀ ਨਿਯੁਕਤੀ ਕਰਦੇ ਹਨ। ੲਿਹ ਦੋ ਅਲੱਗ-ਅਲੱਗ ਸ਼ਰਤਾਂ ਵੱਖਰੇ-ਵੱਖਰੇ ਅਹੁਦਿਆਂ ਲਈ ਵਰਤਿਾਂ ਜਾਂਦੀਅਾਂ ਹਨ।
ੲਿੱਕ '''ਸਭਾਪਤੀ''' ਜਾਂ '''ਚੇਅਰਮੈਨ''' ਇੱਕ ਸੰਗਠਿਤ ਸਮੂਹ ਜਿਵੇਂ ਕਿ ਬੋਰਡ, [[ਸਮਿਤੀ]] ਜਾਂ ਇੱਕ ਵਿਚਾਰਸ਼ੀਲ ਸਭਾ ਦਾ ਸਭ ਤੋਂ ਉੱਚਾ ਅਧਿਕਾਰੀ ਹੁੰਦਾ ਹੈ।
 
==ਹਵਾਲੇ==