ਸਹਾਰਾ ਮਾਰੂਥਲ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਲਾਈਨ 1:
{{Cite news|url=https://www.punjabitribuneonline.com/2018/07/%E0%A8%B0%E0%A9%87%E0%A8%A4-%E0%A8%A6%E0%A8%BE-%E0%A8%B8%E0%A8%AE%E0%A9%81%E0%A9%B0%E0%A8%A6%E0%A8%B0-%E0%A8%B8%E0%A8%B9%E0%A8%BE%E0%A8%B0%E0%A8%BE-%E0%A8%AE%E0%A8%BE%E0%A8%B0%E0%A9%82%E0%A8%A5/|title=ਰੇਤ ਦਾ ਸਮੁੰਦਰ ਸਹਾਰਾ ਮਾਰੂਥਲ|last=ਅਮਰਿੰਦਰ ਸਿੰਘ|first=|date=2018-07-28|work=ਪੰਜਾਬੀ ਟ੍ਰਿਬਿਊਨ|access-date=2018-08-13|archive-url=|archive-date=|dead-url=|language=}}
{{Geobox|ਮਾਰੂਥਲ
|name = ਸਹਾਰਾ
|native_name = {{lang|ar|الصحراء الكبرى}}
|other_name = ਮਹਾਨ ਮਾਰੂਥਲ
|category =
|image = Sahara satellite hires.jpg
|image_caption = ਨਾਸਾ ਵਰਲਡ ਵਿੰਡ ਵੱਲੋਂ ਸਹਾਰਾ ਦੀ ਉਪਗ੍ਰਿਹੀ ਤਸਵੀਰ। ਇਸਦੇ ਹੇਠਾਂ ਕਾਂਗੋ ਜੰਗਲ ਸਥਿੱਤ ਹੈ (ਦੱਖਣ ਵੱਲ)।
|image_size = 300px
|official_name =
|etymology =
|motto =
|nickname =
|flag =
|symbol =
|country = ਅਲਜੀਰੀਆ
|country1 = ਚਾਡ
|country2 = ਮਿਸਰ
|country3 = ਇਰੀਤਰੀਆ
|country4 = ਲੀਬੀਆ
|country5 = ਮਾਲੀ
|country6 = ਮਾਰੀਟੇਨੀਆ
|country7 = ਮੋਰਾਕੋ
|country8 = ਨਾਈਜਰ
|country9 = ਸੁਡਾਨ
|country10 = ਤੁਨੀਸੀਆ
|country11 = ਪੱਛਮੀ ਸਹਾਰਾ
|country12 = ਜਿਬੂਤੀ
|state_type =
|state =
|state1 =
|state2 =
|state3 =
|state4 =
|state5 =
|state6 =
|region_type =
|region =
|district1 =
|district2 =
|district3 =
|municipality =
|parent =
|highest = ਐਮੀ ਕੂਸੀ {{convert|11204|ft|abbr=on}}
|highest_location =
|highest_region =
|highest_state =
|highest_elevation_imperial =
|highest_lat_d = 19
|highest_lat_m = 47
|highest_lat_s = 36
|highest_lat_NS = N
|highest_long_d = 18
|highest_long_m = 33
|highest_long_s = 6
|highest_long_EW = E
|lowest = ਕਤਰਾ ਦਾਬ <small>{{convert|-436|ft|abbr=on}}</small>
|lowest_location =
|lowest_region =
|lowest_country =
|lowest_elevation_imperial =
|lowest_lat_d = 30
|lowest_lat_m = 0
|lowest_lat_s = 0
|lowest_lat_NS = N
|lowest_long_d = 27
|lowest_long_m = 5
|lowest_long_s = 0
|lowest_long_EW = E
|length = 4800
|length_orientation = E/W
|width = 1800
|width_orientation = N/S
|area = 9400000
|area_land =
|area_water =
|area_urban =
|area_metro =
|population =
|population_date =
|population_urban =
|population_metro =
|population_density =
|population_density_urban =
|population_density_metro =
|geology =
|orogeny =
|period =
|biome = ਮਾਰੂਥਲ
|plant =
|animal =
|author =
|style =
|material =
|free =
|free_type =
|map =
|map_caption =
|map_background =
|map_locator =
|commons =
|statistics =
|website =
|footnotes =
}}
 
{{ਅਰਬੀ ਲਿਖਤ}}
Line 126 ⟶ 23:
 
== ਜਨ ਜੀਵਨ ==
ਸਹਾਰਾ ਵਿੱਚ ਮਨੁੱਖੀ ਬਸਤੀਆਂ ਪਾਣੀ ਦੇ ਸੋਮਿਆਂ ਦੇ ਨੇੜੇ ਵਸਦੀਆਂ ਹਨ। ਨਖਲਿਸਤਾਨ  ਰੇਗਿਸਤਾਨ ਵਿੱਚ ਪਾਣੀ ਦਾ ਚਸ਼ਮਾ ਜਾਂ ਸਰੋਤ ਹੁੰਦਾ ਹੈ ਜਿਸ ਦੇ ਆਲੇ-ਦੁਆਲੇ ਸੰਘਣੀ ਬਨਸਪਤੀ ਉੱਗੀ ਹੁੰਦੀ ਹੈ। ਸਹਾਰਾ ਦੀ ਵਸੋਂ ਤਕਰੀਬਨ ਚਾਲੀ ਲੱਖ ਹੈ। ਇਹ ਆਬਾਦੀ ਜ਼ਿਆਦਾਤਰ ਅਲਜ਼ੀਰੀਆ, ਮਿਸਰ, ਲਿਬੀਆ, ਮੁਰਤਾਨੀਆ ਅਤੇ ਪੱਛਮੀ ਸਹਾਰਾ ਵਿੱਚ ਵਸਦੀ ਹੈ। ਇੱਥੇ ਕਈ ਕਬੀਲਿਆਂ ਦੇ ਲੋਕ ਵਸਦੇ ਹਨ। ਇਹ ਕਬੀਲੇ ਖਾਨਾਬਦੋਸ਼ ਹਨ ਜੋ ਭੇਡਾਂ ਬੱਕਰੀਆਂ ਚਾਰਨ ਦੇ ਨਾਲ ਨਾਲ ਵਪਾਰ ਅਤੇ ਸ਼ਿਕਾਰ ਕਰਕੇ ਗੁਜ਼ਾਰਾ ਕਰਦੇ ਹਨ। ਕੁਝ ਲੋਕ ਵਪਾਰ ਕਰਨ ਲਈ ਸਹਾਰਾ ਦੇ ਇੱਕ ਹਿੱਸੇ ਤੋਂ ਦੂਜੇ ਹਿੱਸਿਆਂ ਵਿੱਚ ਘੁੰਮਦੇ  ਰਹਿੰਦੇ ਹਨ ਜਿਨ੍ਹਾਂ ਨੂੰ ਕਾਰਵਾਂ ਵਪਾਰੀ ਕਿਹਾ ਜਾਂਦਾ ਹੈ। ਕਾਰਵਾਂ ਦਾ ਅਰਥ ਲੋਕਾਂ ਦੇ ਸਮੂਹ ਦਾ ਵਪਾਰਕ ਯਾਤਰਾ ’ਤੇ ਜਾਣਾ ਹੈ। ਪੁਰਾਣੇ ਸਮਿਆਂ ਵਿੱਚ ਊਠਾਂ ਨੂੰ ਕਾਰਵਾਂ ਯਾਤਰਾ ’ਤੇ ਲਿਜਾਣ ਤੋਂ ਪਹਿਲਾਂ ਮੈਦਾਨਾਂ ਵਿੱਚ ਚਰਾ ਕੇ ਮੋਟਾ ਤਾਜ਼ਾ ਕੀਤਾ ਜਾਂਦਾ ਸੀ। ਕਾਰਵਾਂ ਦੀ ਅਗਵਾਈ ਬਰਬਰ ਕਬੀਲੇ ਵੱਲੋਂ ਕੀਤੀ ਜਾਂਦੀ ਸੀ ਜਿਸ ਲਈ ਉਹ ਕਾਫ਼ੀ ਪੈਸੇ ਲੈਂਦੇ ਸਨ। ਉਨ੍ਹਾਂ ਦਾ ਮੁੱਖ ਕੰਮ ਹਮਲਾਵਰਾਂ ਤੋਂ ਵਪਾਰੀਆਂ ਦੀ ਹਿਫ਼ਾਜ਼ਤ ਕਰਨਾ ਹੁੰਦਾ ਸੀ। ਕੁਝ ਤੇਜ਼ ਦੌੜਾਕਾਂ ਨੂੰ ਕਾਰਵਾਂ ਵਾਸਤੇ ਪਾਣੀ ਲੈਣ ਲਈ ਅੱਗੇ ਭੇਜ ਦਿੱਤਾ ਜਾਂਦਾ ਸੀ। ਤੌਰੇਗ ਅਤੇ ਬਦੂ ਇੱਥੇ ਆਵਾਸ ਕਰਨ ਵਾਲੇ ਮੁੱਖ ਕਬੀਲੇ ਹਨ। ਤੌਰੇਗ ਖਾਨਾਬਦੋਸ਼ ਲੋਕ ਹਨ ਜੋ ਰੋਜ਼ੀ ਰੋਟੀ ਲਈ ਇੱਕ ਤੋਂ ਦੂਜੀ ਜਗ੍ਹਾ ਘੁੰਮਦੇ  ਰਹਿੰਦੇ ਹਨ। ਇਸਲਾਮ ਧਰਮ ਦਾ ਦਬਦਬਾ ਹੋਣ ਦੇ ਬਾਵਜੂਦ ਤੌਰੇਗਾ ਨੇ ਆਪਣੇ ਰੀਤੀ-ਰਿਵਾਜਾਂ ਨੂੰ ਕਾਇਮ ਰੱਖਿਆ ਹੋਇਆ ਹੈ। ਇਸ ਕਬੀਲੇ ਵਿੱਚ ਔਰਤ ਘਰ ਦੀ ਮੁਖੀ ਹੁੰਦੀ ਹੈ। ਮਰਦ ਆਪਣੀ ਪਤਨੀ ਜਾਂ ਪ੍ਰੇਮਿਕਾ ਤੋਂ ਬਗੈਰ ਕਿਸੇ ਹੋਰ ਔਰਤ ਸਾਹਮਣੇ ਖਾਣਾ ਵੀ ਨਹੀਂ ਖਾ ਸਕਦੇ। ਮਰਦ ਆਪਣਾ ਮੂੰਹ  ਜਾਮਣੀ ਰੰਗ ਦੇ ਪਰਦੇ ਨਾਲ ਢੱਕ ਕੇ ਰੱਖਦੇ  ਹਨ ਜੋ ਉਨ੍ਹਾਂ ਦੇ ਚਿਹਰੇ ’ਤੇ ਨੀਲੀ ਛਾਪ ਛੱਡਦਾ ਹੈ। ਇਸੇ ਕਾਰਨ ਉਨ੍ਹਾਂ ਨੂੰ ਸਹਾਰਾ ਦੇ ਨੀਲੇ ਆਦਮੀ ਵੀ ਕਿਹਾ ਜਾਂਦਾ ਹੈ। ਤੌਰੇਗ ਔਰਤਾਂ ਆਪਣਾ ਚਿਹਰਾ ਨਹੀਂ ਢਕਦੀਆਂ  ਕਿਉਂਕਿ ਤੌਰੇਗ ਲੋਕਾਂ ਦਾ ਮੱਤ ਹੈ ਕਿ ਔਰਤਾਂ ਸੁੰਦਰ ਹੋਣ ਕਾਰਨ ਮਰਦ ਉਨ੍ਹਾਂ ਨੂੰ ਦੇਖਣਾ ਪਸੰਦ ਕਰਦੇ ਹਨ। ਬਦੂ ਵੀ ਇੱਕ ਟੱਪਰੀਵਾਸ ਕਬੀਲਾ ਹੈ ਜੋ ਊਠਾਂ, ਭੇਡਾਂ ਅਤੇ ਬੱਕਰੀਆਂ ਦੇ ਝੁੰਡਾਂ ਨਾਲ  ਚਰਾਗਾਹਾਂ ਦੀ ਭਾਲ ਵਿੱਚ ਘੁੰਮਦੇ ਰਹਿੰਦੇ ਹਨ। ਉਹ ਆਪਣੇ ਆਪ ਨੂੰ ‘ਤੰਬੂਆਂ ਵਾਲੇ ਲੋਕ’ ਕਹਿੰਦੇ ਹਨ। ਇਹ ਲੋਕ ਆਪਣੀ ਮਹਿਮਾਨਨਿਵਾਜ਼ੀ ਲਈ ਪ੍ਰਸਿੱਧ ਹਨ। ਇਹ ਲੋਕ ਗਰਮੀ ਤੋਂ ਬਚਾਅ ਕਰਨ ਲਈ ਖੁੱਲ੍ਹੇ ਅਤੇ ਢਿੱਲੇ ਕੱਪੜੇ ਪਾਉਂਦੇ ਹਨ। ਇਸ ਤੋਂ ਇਲਾਵਾ ਇੱਥੇ ਹੌਸਾ, ਤੌਬੂ, ਨਿਊਬੀਅਨ, ਸਹਰਵੀ ਕਬੀਲੇ ਰਹਿੰਦੇ ਹਨ।<ref>{{Cite news|url=https://www.punjabitribuneonline.com/2018/07/%E0%A8%B0%E0%A9%87%E0%A8%A4-%E0%A8%A6%E0%A8%BE-%E0%A8%B8%E0%A8%AE%E0%A9%81%E0%A9%B0%E0%A8%A6%E0%A8%B0-%E0%A8%B8%E0%A8%B9%E0%A8%BE%E0%A8%B0%E0%A8%BE-%E0%A8%AE%E0%A8%BE%E0%A8%B0%E0%A9%82%E0%A8%A5/|title=ਰੇਤ ਦਾ ਸਮੁੰਦਰ ਸਹਾਰਾ ਮਾਰੂਥਲ|last=ਅਮਰਿੰਦਰ ਸਿੰਘ|first=|date=2018-07-28|work=ਪੰਜਾਬੀ ਟ੍ਰਿਬਿਊਨ|access-date=2018-08-13|archive-url=|archive-date=|dead-url=|language=}}</ref>
 
== ਬਸਤੀਵਾਦੀ ਦੌਰ ==