ਭੁੱਖ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
[[ਤਸਵੀਰ:FAOWorldFoodPriceIndexToJun2012b.png|thumb|ਸੰਯੁਕਤ ਰਾਸ਼ਟਰ ਸੰਘ ਦੇ ਖ਼ੁਰਾਕ ਅਤੇ ਖੇਤੀਬਾੜੀ ਸੰਗਠਨ ਦਾ ਸੂਚਕ ਅੰਕ ਭੋਜਨ ਦੀਆਂ ਕੀਮਤਾਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਆਈਆਂ ਤਬਦੀਲੀਆਂ ਨੂੰ ਦਿਖਾਉਂਦਾ ਹੈ। 2007/08 ਵਿਚ ਇਸ ਵਿਚ ਆਏ ਤਿੱਖੇ ਵਾਧੇ ਨੇ ਅੰਤਰਰਾਸ਼ਟਰੀ ਖ਼ੁਰਾਕ ਸੰਕਟ ਨੂੰ ਜਨਮ ਦਿੱਤਾ ਜਿਸ ਨਾਅਲ ਦਰਜਨਾਂ ਦੇਸ਼ਾਂ ਵਿਚ ਖ਼ੁਰਾਕ ਲਈ ਦੰਗੇ ਹੋਏ ਅਤੇ 100 ਮਿਲੀਅਨ ਲੋਕਾਂ ਨੂੰ ਬੁਰੇ ਤਰੀਕੇ ਨਾਲ ਭੁੱਖ ਵੱਲ ਧੱਕ ਦਿੱਤਾ । 2010/11 ਦੇ ਅਰਬ ਲਹਿਰ ਨੂੰ ਪੈਦਾ ਕਰਨ ਵਿਚ ਇਸ ਦਾ ਵੀ ਯੋਗਦਾਨ ਸੀ।]]
[[ਤਸਵੀਰ:World_cereal_production_per_capita.svg|thumb|left|ਦੁਨੀਆਂ ਵਿਚ ਅਨਾਜ ਦਾ ਉਤਪਾਦਨ ਪ੍ਰਤਿ ਵਿਅਕਤੀ ਲਗਾਤਾਰ ਸਥਿਰ ਵਾਧਾ ਦਿਖਾ ਰਿਹਾ ਹੈ। ਇੱਕ ਕਿਲੋਗ੍ਰਾਮ ਪ੍ਰਤਿ ਵਿਅਕਤੀ ਪ੍ਰਤੀ ਦਿਨ, ਭਾਵੇਂ ਇਹ ਹਰ ਕਿਸੇ ਲਈ ਕਾਫੀ ਹੈ ਜੇ ਅਨਾਜ ਦੀਆਂ ਕੀਮਤਾਂ ਵਿਚ ਜਿਆਦਾ ਵਾਧਾ ਨਾ ਹੋਵੇ ਜਾਂ ਲੋਕਾਂ ਦੀ ਆਮਦਨ ਵਿਚ ਬਹੁਤੀ ਗਿਰਾਵਟ ਨਾ ਆਵੇ ।]]
[[ਸਿਆਸਤ|ਰਾਜਨੀਤੀ]], ਮਨੁੱਖਤਾਵਾਦੀ ਮਦਦ ਅਤੇ [[ਸਮਾਜਿਕ ਵਿਗਿਆਨ]] ਵਿਚ '''ਭੁੱਖ''' ਕਿਸੇ [[ਵਿਅਕਤੀ]] ਦੀ ਕਿਸੇ ਖ਼ਾਸ ਸਮੇਂ ਤੱਕ ਬੁਨਿਆਦੀ ਖੁਰਾਕੀ ਲੋੜਾਂ ਪੂਰੀਆਂ ਕਰਨ ਲਈ ਲੋੜੀਂਦਾ [[ਭੋਜਨ]] ਨਾ ਮਿਲਣ ਦੀ [[ਹਾਲਤ]] ਹੈ ।
 
[[ਇਤਿਹਾਸ]] ਵਿਚ [[ਦੁਨੀਆਂ]] ਦੀ [[ਆਬਾਦੀ]] ਦੇ ਵੱਡੇ ਹਿੱਸਿਆਂ ਨੇ ਭੁੱਖ ਨੂੰ ਲੰਮੇ ਸਮੇਂ ਤਕ ਹੰਢਾਇਆ ਹੈ। ਬਹੁਤੀ ਵਾਰੀ ਇਹ ਜੰਗਾਂ - ਯੁੱਧਾਂ , [[ਪਲੇਗ]] ਅਤੇ ਵਿਪਰੀਤ [[ਮੌਸਮ]] ਹੋਣ ਕਰਕੇ [[ਪੂਰਤੀ]] ਵਾਲੇ ਪਾਸੇ ਤੋਂ [[ਵਿਘਨ]] ਪੈਣ ਦਾ [[ਨਤੀਜਾ]] ਹੁੰਦਾ ਸੀ। ਦੂਜੇ ਪਰ [[ਦੂਜੀ ਸੰਸਾਰ ਜੰਗ]] ਦੇ ਕੁਝ ਦਹਾਕਿਆਂ ਬਾਅਦ [[ਤਕਨੀਕੀ ਵਿਕਾਸ]] ਅਤੇ ਬਦਲੇ ਹੋਏ [[ਰਾਜਨੀਤਿਕ ਸ਼ਕਤੀ ਸੰਤੁਲਨ]] ਕਰਕੇ ਭੁੱਖ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਕਾਫੀ ਹੇਠਾਂ ਆ ਗਈ ਸੀ।ਪਰਸੀ। ਪਰ ਇਸ ਸਾਲ 2000 ਤਕ ਅਸਾਵੇਂ [[ਵਿਕਾਸ]] ਸਦਕਾ ਭੁੱਖ ਦਾ ਖਤਰਾ [[ਦੁਨੀਆਂ]] ਦੀ ਵੱਡੀ [[ਆਬਾਦੀ]] ਸਿਰ ਮੰਡਰਾਉਣ ਲੱਗ ਪਿਆ ਸੀ। [[ਸੰਸਾਰ ਖ਼ੁਰਾਕ ਪ੍ਰੋਗਰਾਮ]] ਦੇ ਅੰਕੜਿਆਂ ਮੁਤਾਬਿਕ " [[ਸੰਸਾਰ]] ਵਿੱਚ ਤਕਰੀਬਨ 795 [[ਮਿਲੀਅਨ]] ਲੋਕਾਂ ਕੋਲ ਖਾਣ ਲਈ ਪੂਰਾ [[ਭੋਜਨ]] ਨਹੀਂ ਹੈ ਜਿਸ ਨਾਲ ਉਹ [[ਤੰਦਰੁਸਤ ਜੀਵਨ]] ਜੀ ਸਕਣ। ਇਹ [[ਧਰਤੀ]] ਦੇ ਨੌਂ ਵਿਚੋਂ ਇੱਕ ਲਈ ਹੈ। ਭੁੱਖੇ ਲੋਕਾਂ ਦੀ ਵੱਡੀ ਗਿਣਤੀ ਵਿਕਾਸਸ਼ੀਲ ਦੇਸ਼ਾਂ ਵਿੱਚ ਰਹਿੰਦੀ ਹੈ ਜਿੱਥੇ 12.9 ਫ਼ੀਸਦ ਆਬਾਦੀ ਅਜਿਹੀ ਹੈ ਜਿਸਨੂੰ ਲੋੜ ਤੋਂ [[ਘੱਟ]] [[ਖੁਰਾਕ]] ਮਿਲ ਰਹੀ ਹੈ।<ref name="wfp.org Hunger Statistics">{{cite web|title=Hunger Statistics|url=https://www.wfp.org/hunger/stats|website=World Food Programme|publisher=wfp.org|accessdate=25 April 2016}}</ref>