ਖੰਭ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਧਾਇਆ
No edit summary
ਲਾਈਨ 1:
[[File:Types de plumes. - Larousse pour tous, -1907-1910-.jpg|thumb|ਭਾਂਤ ਭਾਂਤ ਦੇ ਖੰਭ]]
'''ਪੰਖ''', '''ਪਰ''' ਜਾਂ '''ਖੰਭ''' ਕੁੱਝ ਪ੍ਰਾਣੀਆਂ, ਖਾਸ ਤੌਰ ਉੱਤੇ ਪੰਛੀਆਂ ਦੀ ਦੇਹ ਨੂੰ ਢਕਣ ਵਾਲੇ ਅੰਗ ਹੁੰਦੇ ਹਨ। ਇਹ ਰੀੜ੍ਹ ਦੀ ਹੱਡੀ ਵਿਚਲੇਵਿਚਲੀਆਂ ਸਭ ਤੋਂ ਗੁੰਝਲਦਾਰ ([ਇੰਟੇਗੁਮੈਂਟਰੀ]] ਬਣਤਰਾਂ ਮੰਨੇ ਜਾਂਦੇ ਹਨ।ਹਨ<ref name=Prum2002>{{Cite journal|authors=[[Richard Prum|Prum, Richard O]]. & AH Brush|year=2002|title=The evolutionary origin and diversification of feathers|journal=[[The Quarterly Review of Biology]]|volume=77|issue=3 |url=http://www.yale.edu/eeb/prum/pdf/Prum_n_Brush_2002.pdf |pages=261–295|doi=10.1086/341993|pmid=12365352 |accessdate=7 July 2010}}</ref><ref name="Prum2003">{{Cite journal|doi=10.1038/scientificamerican0303-84 |date = March 2003|author1=Prum, R.O. |author2= Brush, A.H |last-author-amp=yes|title=Which Came First, the Feather or the Bird? |journal=[[Scientific American]] |volume=288 |issue=3 |pages=84–93 |url=http://www.yale.edu/eeb/prum/pdf/Prum_n_Brush_2003.pdf |accessdate=7 July 2010 |pmid=12616863}}</ref> andਅਤੇ aਇਹ premierਗੁੰਝਲਦਾਰ exampleਵਿਕਾਸਗਤ ofਕਾਢਕਾਰੀ aਦੀ complexਇੱਕ evolutionaryਪ੍ਰਮੁੱਖ novelty.ਮਿਸਾਲ ਹੈ।<ref name=Prum1999>{{Cite journal |doi=10.1002/(SICI)1097-010X(19991215)285:4<291::AID-JEZ1>3.0.CO;2-9 |year=1999 |author=Prum, Richard O |title=Development and Evolutionary Origin of Feathers |journal=Journal of Experimental Zoology (Molecular and Developmental Evolution) |volume=285 |issue=4 |pages=291–306 |pmid=10578107 |url=http://www.ncsce.org/PDF_files/feathers/Prum%20feather.pdf |accessdate=7 July 2010 |deadurl=yes |archiveurl=https://web.archive.org/web/20110409103417/http://ncsce.org/PDF_files/feathers/Prum%20feather.pdf |archivedate=9 April 2011 |df=dmy-all }}</ref>ਆਧੁਨਿਕ ਕਾਲ ਵਿੱਚ ਕੇਵਲ ਪਰਿੰਦਿਆਂ ਦੇ ਸਰੀਰਾਂ ਉੱਤੇ ਮਿਲਣ ਵਾਲੇ ਖੰਭ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਧਰਤੀ ਦੇ ਕੁਦਰਤੀ ਇਤਹਾਸ ਵਿੱਚ ਕੁੱਝ ਡਾਇਨਾਸੋਰਾਂ ਦੇ ਸਰੀਰਾਂ ਉੱਤੇ ਵੀ ਹੋਇਆ ਕਰਦੇ ਸਨ। ਜੀਵ ਵਿਗਿਆਨਿਆਂ ਦੇ ਅਨੁਸਾਰ ਖੰਭ ਪ੍ਰਾਣੀਆਂ ਦੀ ਤਵਚਾ ਪ੍ਰਣਾਲੀ ਨਾਲ ਸੰਬੰਧਿਤ ਸਭ ਤੋਂ ਜਟਿੱਲ (ਕਾਂਪਲੈਕਸ) ਅੰਗ ਹਨ। ਪੰਛੀਆਂ ਦੇ ਸਰੀਰ ਢਕਣ ਵਾਲੇ ਖੰਭਾਂ ਨੂੰ ਦੇਹ-ਖੰਭ ਕਹਿੰਦੇ ਹਨ। ਇਨ੍ਹਾਂ ਤੋਂ ਹੀ ਪੰਛੀਆਂ ਦੇ ਸਰੀਰ ਦੀ ਪਛਾਣ ਹੁੰਦੀ ਹੈ ਤੇ ਉਨ੍ਹਾਂ ਨੂੰ ਉੱਡਣ ਵਿੱਚ ਸੌਖ ਹੁੰਦੀ ਹੈ। ਇਨ੍ਹਾਂ ਖੰਭਾਂ ਵਿੱਚ ਉੱਡਣ-ਖੰਭ ਤੇ ਪੂਛ-ਖੰਭ ਵੀ ਸ਼ਾਮਿਲ ਹੁੰਦੇ ਹਨ।
 
ਪੰਛੀਆਂ ਨੂੰ ਖੰਭ ਕਈ ਤਰ੍ਹਾਂ ਫ਼ਾਇਦੇਮੰਦ ਹਨ।